View in English:
April 27, 2024 4:04 pm

IPL 2024 ਦੇ ਆਗਾਜ਼ ਤੋਂ ਪਹਿਲਾਂ ਕੇਐੱਲ ਰਾਹੁਲ ਪਹੁੰਚੇ ਮਹਾਕਾਲ ਦੇ ਦਰਬਾਰ

ਫੈਕਟ ਸਮਾਚਾਰ ਸੇਵਾ

ਉਜੈਨ , ਮਾਰਚ 20

IPL ਸ਼ੁਰੂ ਹੋਣ ਤੋਂ ਪਹਿਲਾਂ ਭਾਰਤੀ ਕ੍ਰਿਕਟਰ ਕੇਐੱਲ ਰਾਹੁਲ ਨੇ ਆਪਣੇ ਪਰਿਵਾਰ ਨਾਲ ਉਜੈਨ ਵਿਚ ਭਗਵਾਨ ਮਹਾਕਾਲ ਦੇ ਦਰਸ਼ਨ ਕੀਤੇ। ਕੇਐੱਲ ਰਾਹੁਲ ਨਾਲ ਉਸ ਦੇ ਮਾਤਾ-ਪਿਤਾ ਵੀ ਮੌਜੂਦ ਸਨ।

ਜਾਣਕਾਰੀ ਮੁਤਾਬਿਕ ਕ੍ਰਿਕਟਰ ਕੇਐੱਲ ਰਾਹੁਲ ਆਪਣੇ ਮਾਤਾ-ਪਿਤਾ ਨਾਲ ਸ਼੍ਰੀ ਮਹਾਕਾਲੇਸ਼ਵਰ ਮੰਦਰ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਭਗਵਾਨ ਮਹਾਕਾਲ ਦੇ ਦਰਸ਼ਨ ਕੀਤੇ ਅਤੇ ਜਲਾਭਿਸ਼ੇਕ ਵੀ ਕੀਤਾ। ਉਨ੍ਹਾਂ ਭਸਮ ਆਰਤੀ ਵਿਚ ਵੀ ਹਿੱਸਾ ਲਿਆ।

Leave a Reply

Your email address will not be published. Required fields are marked *

View in English