View in English:
May 9, 2024 2:56 pm

ਮਮਤਾ ਬੈਨਰਜੀ ਦੇ ਹੈਲੀਕਾਪਟਰ ‘ਤੇ ਚੜ੍ਹਦਿਆਂ ਵੱਜੀ ਸੱਟ

ਫੈਕਟ ਸਮਾਚਾਰ ਸੇਵਾ

ਦੁਰਗਾਪੁਰ, ਅਪ੍ਰੈਲ 27

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਇੱਕ ਵਾਰ ਫਿਰ ਲੱਤ ‘ਤੇ ਸੱਟ ਲੱਗ ਗਈ ਹੈ। ਮਮਤਾ ਬੈਨਰਜੀ ਅੱਜ ਦੁਰਗਾਪੁਰ ਦੇ ਗਾਂਧੀ ਮੋੜ ‘ਤੇ ਹੈਲੀਕਾਪਟਰ ‘ਤੇ ਚੜ੍ਹਦੇ ਸਮੇਂ ਠੋਕਰ ਖਾ ਗਈ। ਇਸ ਦੌਰਾਨ ਉਸ ਦੀ ਲੱਤ ‘ਤੇ ਸੱਟ ਲੱਗ ਗਈ ਹਾਲਾਂਕਿ ਇਹ ਸੱਟ ਗੰਭੀਰ ਨਹੀਂ ਹੈ। ਉਹ ਆਸਨਸੋਲ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਨ ਜਾ ਰਹੀ ਸੀ ਜਿਸ ਦੌਰਾਨ ਇਹ ਘਟਨਾ ਵਾਪਰੀ। ਮਮਤਾ ਨੇ ਆਪਣਾ ਅਗਲਾ ਸਫ਼ਰ ਜਾਰੀ ਰੱਖਿਆ।

Leave a Reply

Your email address will not be published. Required fields are marked *

View in English