View in English:
April 27, 2024 4:31 pm

ਚੀਨ : ਸੁਰੰਗ ਦੀ ਕੰਧ ਨਾਲ ਟਕਰਾਈ ਬੱਸ, 14 ਲੋਕਾਂ ਦੀ ਮੌਤ ਅਤੇ 37 ਜ਼ਖ਼ਮੀ

ਫੈਕਟ ਸਮਾਚਾਰ ਸੇਵਾ

ਬੀਜਿੰਗ , ਮਾਰਚ 28

ਉੱਤਰੀ ਚੀਨ ਦੇ ਸ਼ਾਂਕਸੀ ਸੂਬੇ ਵਿੱਚ ਇੱਕ ਯਾਤਰੀ ਬੱਸ ਇੱਕ ਸੁਰੰਗ ਦੀ ਕੰਧ ਨਾਲ ਟਕਰਾ ਗਈ। ਇਸ ਹਾਦਸੇ ‘ਚ 14 ਲੋਕਾਂ ਦੀ ਮੌਤ ਹੋ ਗਈ ਅਤੇ 37 ਹੋਰ ਜ਼ਖਮੀ ਹੋ ਗਏ। ਚੀਨ ਦੇ ਸਰਕਾਰੀ ਮੀਡੀਆ ਨੇ ਹੁਣ ਇਸ ਘਟਨਾ ਦੀ ਜਾਣਕਾਰੀ ਦਿੱਤੀ।

ਸਥਾਨਕ ਅਧਿਕਾਰੀਆਂ ਅਨੁਸਾਰ ਇਹ ਹਾਦਸਾ ਹੁਬੇਈ ਐਕਸਪ੍ਰੈਸਵੇਅ ‘ਤੇ ਦੁਪਹਿਰ 2:37 ਵਜੇ (0637 GMT) ‘ਤੇ ਵਾਪਰਿਆ। ਜਾਣਕਾਰੀ ਅਨੁਸਾਰ ਸਥਾਨਕ ਜਨਤਕ ਸੁਰੱਖਿਆ ਬਿਊਰੋ ਨੇ ਕਿਹਾ ਕਿ ਪੂਰਬੀ ਚੀਨ ਦੇ ਝੇਜਿਆਂਗ ਪ੍ਰਾਂਤ ਵਿੱਚ ਸਥਿਤ ਤਾਈਜ਼ੋਉ ਵਿੱਚ ਇੱਕ ਵੋਕੇਸ਼ਨਲ ਸਕੂਲ ਵਿੱਚ ਇੱਕ ਕਾਰ ਭੀੜ ਵਿੱਚ ਟਕਰਾ ਗਈ। ਇਸ ਹਾਦਸੇ ‘ਚ 3 ਲੋਕਾਂ ਦੀ ਮੌਤ ਹੋ ਗਈ ਅਤੇ 16 ਹੋਰ ਜ਼ਖਮੀ ਹੋ ਗਏ।

Leave a Reply

Your email address will not be published. Required fields are marked *

View in English