View in English:
May 9, 2024 6:38 am

ਮਨੀਪੁਰ ‘ਚ CRPF ਬਟਾਲੀਅਨ ‘ਤੇ ਕੁਕੀ ਅੱਤਵਾਦੀਆਂ ਦਾ ਹਮਲਾ, 2 ਜਵਾਨ ਸ਼ਹੀਦ

2 ਜਵਾਨ ਸ਼ਹੀਦ, ਰਾਤ 2 ਵਜੇ ਕੀਤਾ ਹਮਲਾ
ਇੰਫਾਲ : ਮਨੀਪੁਰ ਤੋਂ ਇੱਕ ਵਾਰ ਫਿਰ ਹਿੰਸਾ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਸ਼ਨੀਵਾਰ ਅੱਧੀ ਰਾਤ ਤੋਂ 2:15 ਵਜੇ ਤੱਕ, ਕੁਕੀ ਅੱਤਵਾਦੀਆਂ ਨੇ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ‘ਤੇ ਹਮਲਾ ਕੀਤਾ ਅਤੇ ਨਰਸੇਨਾ ਖੇਤਰ ਵਿੱਚ ਲਗਾਤਾਰ ਹਮਲੇ ਕੀਤੇ। ਇਸ ਹਮਲੇ ਵਿੱਚ ਦੋ ਜਵਾਨ ਸ਼ਹੀਦ ਹੋ ਗਏ। ਮਣੀਪੁਰ ਪੁਲਿਸ ਨੇ ਦੱਸਿਆ ਕਿ ਇਹ ਜਵਾਨ ਰਾਜ ਦੇ ਬਿਸ਼ਨੂਪੁਰ ਜ਼ਿਲ੍ਹੇ ਦੇ ਨਰਸੇਨਾ ਖੇਤਰ ਵਿੱਚ ਤਾਇਨਾਤ ਸੀਆਰਪੀਐਫ ਦੀ 128ਵੀਂ ਬਟਾਲੀਅਨ ਨਾਲ ਸਬੰਧਤ ਹਨ।

Leave a Reply

Your email address will not be published. Required fields are marked *

View in English