View in English:
April 27, 2024 12:50 pm

ਕ੍ਰਿਕਟਰ ਕਮੈਂਟੇਟਰ ਵਜੋਂ ਵਾਪਸੀ ਕਰਨ ਜਾ ਰਹੇ ਹਨ ਨਵਜੋਤ ਸਿੰਘ ਸਿੱਧੂ

ਫੈਕਟ ਸਮਾਚਾਰ ਸੇਵਾ

ਮੁੰਬਈ, ਮਾਰਚ 19

ਸਾਬਕਾ ਕ੍ਰਿਕਟ ਨਵਜੋਤ ਸਿੱਧੂ ਮੁੜ ਤੋਂ ਕ੍ਰਿਕਟਰ ਕਮੈਂਟੇਟਰ ਵਜੋਂ ਵਾਪਸੀ ਕਰਨ ਜਾ ਰਹੇ ਹਨ। ਦੱਸ ਦੇਈਏ ਕਿ ਉਹ 22 ਮਾਰਚ ਤੋਂ ਆਈ ਪੀ ਐਲ ਤੋਂ ਕਮੈਂਟਰੀ ਕਰਦੇ ਨਜ਼ਰ ਆਉਣਗੇ। ਸਟਾਰ ਸਪੋਰਟਸ ਨੇ ਇਕ ਟਵੀਟ ਰਾਹੀਂ ਇਹ ਐਲਾਨ ਕੀਤਾ ਹੈ ਤੇ ਸਿੱਧੂ ਨੇ ਉਸਦਾ ਟਵੀਟ ਰੀਟਵੀਟ ਕੀਤਾ ਹੈ।

Leave a Reply

Your email address will not be published. Required fields are marked *

View in English