View in English:
May 7, 2024 3:14 pm

ਫੁੱਟਬਾਲ ਵਿਸ਼ਵ ਕੱਪ : ਸਾਉਦੀ ਅਰਬ ਨੇ ਅਰਜਨਟੀਨਾ ਟੀਮ ਨੂੰ ਹਰਾਇਆ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ, ਨਵੰਬਰ 23

ਫੁੱਟਬਾਲ ਵਿਸ਼ਵ ਕੱਪ ਵਿਚ ਚੱਲ ਰਹੇ ਮੈਚਾਂ ਦੌਰਾਨ 51ਵੀਂ ਰੈਂਕ ਵਾਲੇ ਸਾਉਦੀ ਅਰਬ ਨੇ ਵਿਸ਼ਵ ਦੀ ਨੰਬਰ 3 ਟੀਮ ਅਰਜਨਟੀਨਾ ਨੂੰ ਹਰਾ ਦਿੱਤਾ ਹੈ। ਜਿਸ ਨਾਲ ਫੁੱਟਬਾਲ ਜਗਤ ਵਿਚ ਵੱਡੀ ਹੈਰਾਨੀ ਵਾਲੀ ਖਬਰ ਹੈ।

ਵਿਸ਼ਵ ਫੁੱਟਬਾਲ ਕੱਪ ਦਾ ਦਾਅਵੇਦਾਰ ਅਰਜਨਟੀਨਾ ਦੇ ਲਿਓਨੇਲ ਮੇਸੀ ਵਰਗੇ ਸਟਾਰ ਟੀਮ ਵਿਚ ਸ਼ਾਮਲ ਸੀ। ਜਦੋਂ ਕਿ ਸਾਉਦੀ ਅਰਬ ਦੀ ਟੀਮ ਨੇ ਬਿਨਾਂ ਸਟਾਰ ਦੇ ਮੈਚ ਜਿੱਤ ਲਿਆ ਹੈ। ਹੁਣ ਅਰਜਨਟੀਨਾ ਨੂੰ ਅਗਲੇ ਦੋਵੇਂ ਮੈਚ ਮੈਕਸੀਕੋ ਅਤੇ ਪੋਲੈਂਡ ਤੋਂ ਜਿੱਤਣੇ ਪੈਣਗੇ।

Leave a Reply

Your email address will not be published. Required fields are marked *

View in English