View in English:
May 19, 2024 7:17 pm

ਸ਼ੇਰ ਸਿੰਘ ਘੁਬਾਇਆ ਫਿਰੋਜ਼ਪੁਰ ਤੋਂ ਹੋਣਗੇ ਕਾਂਗਰਸ ਦੇ ਉਮੀਦਵਾਰ

ਫੈਕਟ ਸਮਾਚਾਰ ਸੇਵਾ

ਫਿਰੋਜ਼ਪੁਰ , ਮਈ 7

ਕਾਂਗਰਸ ਪਾਰਟੀ ਨੇ ਅੱਜ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਪਾਰਟੀ ਨੇ ਸ਼ੇਰ ਸਿੰਘ ਘੁਬਾਇਆ ‘ਤੇ ਦਾਅ ਖੇਡਿਆ ਹੈ।

Leave a Reply

Your email address will not be published. Required fields are marked *

View in English