View in English:
May 4, 2024 11:55 pm

CM ਮਾਨ ਅੱਜ ਅੰਮ੍ਰਿਤਸਰ ’ਚ ਕੱਢਣਗੇ ਰੋਡ ਸ਼ੋਅ, ਗੁਰਦਾਸਪੁਰ ’ਚ ਕਰਨਗੇ ਪ੍ਰਚਾਰ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਅਪ੍ਰੈਲ 25

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਅੰਮ੍ਰਿਤਸਰ ਵਿਚ ਸ਼ਾਮ ਨੂੰ ਰੋਡ ਸ਼ੋਅ ਕੱਢਣਗੇ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਹੱਕ ’ਚ ਚੋਣ ਪ੍ਰਚਾਰ ਕਰਨਗੇ। ਇਸੇ ਤਰੀਕੇ ਉਹ ਗੁਰਦਾਸਪੁਰ ਵੀ ਚੋਣ ਰੈਲੀ ਨੂੰ ਸੰਬੋਧਨ ਕਰਨਗੇ।

Leave a Reply

Your email address will not be published. Required fields are marked *

View in English