View in English:
May 7, 2024 2:54 am

ਸੋਸ਼ਲ ਮੀਡੀਆ ਪਲੇਟਫਾਰਮ X ਹੋਇਆ ਡਾਊਨ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਅਪ੍ਰੈਲ 26

ਐਲਨ ਮਸਕ ਦੇ ਮਾਈਕ੍ਰੋਬਲਾਗਿੰਗ ਪਲੇਟਫਾਰਮ X ਦਾ ਵੈੱਬ ਵਰਜ਼ਨ ਇੱਕ ਵਾਰ ਫਿਰ ਤਕਨੀਕੀ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ। ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਵੀ X ਪਲੇਟਫਾਰਮ ਨੂੰ ਇਸ ਤਰ੍ਹਾਂ ਦੀ ਖਰਾਬੀ ਦਾ ਸਾਹਮਣਾ ਕਰਨਾ ਪਿਆ ਸੀ। ਇਸ ਕਾਰਨ ਯੂਜ਼ਰਜ਼ ਆਪਣੇ ਖਾਤਿਆਂ ਤੱਕ ਅਕਸੈਸ ਕਰਨ ’ਚ ਅਸਮਰਥ ਹੈ।

Leave a Reply

Your email address will not be published. Required fields are marked *

View in English