View in English:
May 18, 2024 9:27 pm

PM ਮੋਦੀ ਪਹੁੰਚੇ ਗੁਰਦਵਾਰਾ ਕੀਰਤਨਗੜ੍ਹ ਸਾਹਿਬ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਰਦਵਾਰਾ ਸਾਹਿਬ ਮੱਥਾ ਟੇਕਿਆ ਅਤੇ ਟਵੀਟ ਕਰਦਿਆਂ ਲਿਖਿਆ — ਗੁਰਦੁਆਰਾ ਸ੍ਰੀ ਕੀਰਤਨਗੜ੍ਹ ਸਾਹਿਬ, ਗੁੰਮਟੀ, ਕਾਨਪੁਰ ਵਿਖੇ ਅਰਦਾਸ ਕੀਤੀ। ਗੁਰਦੁਆਰੇ ਆਉਣਾ ਹਮੇਸ਼ਾ ਖਾਸ ਹੁੰਦਾ ਹੈ। ਸਤਿਕਾਰਯੋਗ ਸਿੱਖ ਗੁਰੂਆਂ ਦੇ ਵਿਚਾਰ ਅਤੇ ਆਦਰਸ਼ ਮਨੁੱਖਤਾ ਨੂੰ ਰੋਸ਼ਨ ਕਰਦੇ ਰਹਿੰਦੇ ਹਨ ਅਤੇ ਲੱਖਾਂ ਲੋਕਾਂ ਨੂੰ ਬਲ ਬਖਸ਼ਦੇ ਹਨ।

Leave a Reply

Your email address will not be published. Required fields are marked *

View in English