View in English:
May 3, 2024 3:29 pm

Jazzy B ਦੇ ਗਾਣੇ ਦਾ ਪੰਜਾਬ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਅਪ੍ਰੈਲ 1

ਬੀਤੇ ਦਿਨੀ ਪੰਜਾਬੀ ਗਾਇਕ ਜੈਜ਼ੀ ਬੀ ਦਾ ਇਕ ਗੀਤ ਰਿਲੀਜ਼ ਹੋਇਆ ਸੀ ਜਿਸ ਵਿਚ ਉਸ ਵਲੋਂ ਜਿਹੜੇ ਸ਼ਬਦ ਵਰਤੇ ਗਏ ਸਨ ਉਸ ਉਤੇ ਇਤਰਾਜ਼ ਜਤਾਇਆ ਗਿਆ ਸੀ ਅਤੇ ਔਰਤਾਂ ਨੇ ਕਿਹਾ ਸੀ ਕਿ ਇਸ ਗੀਤ ਵਿਚ ਔਰਤਾਂ ਦਾ ਅਪਮਾਨ ਕੀਤਾ ਗਿਆ ਹੈ। ਵਿਵਾਦਤ ਗੀਤ ਸੀ ”ਮੜਕ ਸ਼ੁਕੀਨਾਂ ਦੀ”

ਹੁਣ ਪੰਜਾਬ ਮਹਿਲਾ ਕਮਿਸ਼ਨ ਨੇ ਇਸ ਬਾਰੇ ਨੋਟਿਸ ਲਿਆ ਹੈ ਅਤੇ ਪੁਲਿਸ ਤੋਂ ਇਸ ਦੀ ਰਿਪੋਰਟ ਮੰਗ ਲਈ ਹੈ।

Leave a Reply

Your email address will not be published. Required fields are marked *

View in English