View in English:
May 12, 2024 2:45 pm

ਹਰਿਆਣਾ ਪੁਲਿਸ ਦੇ SPO ਅਜੀਤ ਦੀ ਹੱਤਿਆ ਦੇ ਮਾਮਲੇ ‘ਚ ਦੋ ਦੋਸ਼ੀ ਗ੍ਰਿਫਤਾਰ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਅਪ੍ਰੈਲ 28

ਹਰਿਆਣਾ ਪੁਲਿਸ ਦੇ ਐਸਪੀਓ ਅਜੀਤ ਦੀ ਹੱਤਿਆ ਕਰਨ ਵਾਲੇ ਪੁਲਿਸ ਨੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਚੰਡੀਗੜ੍ਹ ਦੇ ਮਲੋਆ ਥਾਣਾ ਪੁਲਿਸ ਨੇ ਦੋਵੇਂ ਦੋਸ਼ੀਆਂ ਦੀ ਪਹਿਚਾਣ ਪਟਿਆਲਾ ਦੇ ਰਹਿਣ ਵਾਲੇ 20 ਸਾਲਾ ਦੇ ਰੋਹਨ ਅਤੇ 22 ਸਾਲਾਂ ਦੇ ਜਸਪ੍ਰੀਤ ਜੱਸੇ ਦੇ ਰੂਪ ‘ਚ ਕੀਤੀ ਹੈ।

Leave a Reply

Your email address will not be published. Required fields are marked *

View in English