View in English:
May 20, 2024 4:08 am

ਸੁਨੀਲ ਜਾਖੜ ਨੇ Open Debate ਦੇ ਮੰਚ ਸੰਚਾਲਕ ਪ੍ਰੋ. ਨਿਰਮਲ ਜੌੜਾ ‘ਤੇ ਸਾਧਿਆ ਦਾ ਤਿੱਖਾ ਨਿਸ਼ਾਨਾ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਅਕਤੂਬਰ 26

ਓਪਨ ਡਿਬੇਟ ਦੇ ਮੁੱਖ ਮੰਚ ਸੰਚਾਲਕ ਵੱਜੋਂ ਨਾਂਅ ਆਉਣ ‘ਤੇ ਸੁਨੀਲ ਜਾਖੜ ਨੇ ਪ੍ਰੋ. ਨਿਰਮਲ ਜੌੜਾ ‘ਤੇ ਤਿੱਖਾ ਨਿਸ਼ਾਨ ਲਾਇਆ ਹੈ। ਜਾਖੜ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਪ੍ਰੋ. ਨਿਰਮਲ ਜੌੜਾ ਦਾ ਪੁਰਾਣਾ ਵੀਡੀਓ ਕੀਤਾ ਸ਼ੇਅਰ ਹੈ ਅਤੇ ਪ੍ਰੋ. ਨਿਰਮਲ ਜੌੜਾ ਨੂੰ ਮੰਚ ਸੰਚਾਲਕ ਦੀ ਜ਼ਿੰਮੇਵਾਰੀ ਸੌਂਪਣ ‘ਤੇ ਸਵਾਲ ਚੁੱਕੇ ਹਨ।

ਸੁਨੀਲ ਜਾਖੜ ਨੇ ਟਵੀਟ ਕਰਦਿਆਂ ਵਿਅੰਗ ਕਸਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ “ਜੇ ਪੰਜਾਬ ਦੇ ਗੰਭੀਰ ਮੁੱਦਿਆਂ ਤੇ ਬਹਿਸ ਇਨ੍ਹਾਂ ਤੋਂ ਕਰਾਉਂਗੇ, ਫਿਰ ਸਰਕਾਰ ਦਾ ਭਾਣਾ ਤਾਂ ਵਰਤ ਗਿਆ ਸਮਝੋl”

Leave a Reply

Your email address will not be published. Required fields are marked *

View in English