View in English:
May 18, 2024 11:12 pm

ਲੋਕ ਸਭਾ ਸ੍ਰੀ ਅਨੰਦਪੁਰ ਸਾਹਿਬ ਵਿੱਚ AAP ਨੂੰ ਮਿਲੀ ਮਜਬੂਤੀ

ਹਲਕਾ ਬੰਗਾ ਵਿੱਚ ਕਾਂਗਰਸ ਨੂੰ ਵੱਡਾ ਝਟਕਾ

ਪਿੰਡ ਭਰੋਮਾਜਰਾ ਦੇ ਮੌਜੂਦਾ ਸਰਪੰਚ ਰਾਮ ਸਿੰਘ ਸਾਥੀਆਂ ਸਮੇਤ AAP ਵਿੱਚ ਸ਼ਾਮਿਲ

AAP ਉਮੀਦਵਾਰ ਮਲਵਿੰਦਰ ਕੰਗ ਨੇ ਪਾਰਟੀ ਚ ਕਰਵਾਇਆ ਸ਼ਾਮਿਲ

ਇਸ ਮੌਕੇ ਬੰਗਾ ਤੋਂ ਹਲਕਾ ਇੰਚਾਰਜ ਕੁਲਦੀਪ ਸਰਹਾਲ ਵੀ ਮੌਕੇ ਤੇ ਮੌਜੂਦ ਰਹੇ

ਮਾਨ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿੱਚ ਹੋਏ ਸ਼ਾਮਿਲ

ਆਪ ਹਮੇਸ਼ਾ ਹੀ ਵਰਕਰਾਂ ਦਾ ਕਰਦੀ ਹੈ ਸਨਮਾਨ –ਕੰਗ

Leave a Reply

Your email address will not be published. Required fields are marked *

View in English