View in English:
May 21, 2024 5:09 pm

ਲੋਕ ਸਭਾ ਚੋਣਾਂ 2024 : ਕਾਂਗਰਸ ਨੇ 4 ਹੋਰ ਉਮੀਦਵਾਰ ਐਲਾਨੇ

ਚੰਡੀਗੜ੍ਹ : ਕਾਂਗਰਸ ਦੇ ਵਲੋਂ ਲੋਕ ਸਭਾ ਚੋਣਾਂ 2024 ਲਈ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ 4 ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ।
ਕਾਂਗਰਸ ਨੇ ਰਾਜ ਬੱਬਰ ਸਮੇਤ 4 ਹੋਰ ਉਮੀਦਵਾਰ ਐਲਾਨੇ
ਹਰਿਆਣਾ ਦੇ ਗੜਗਾਊਂ ਤੋਂ ਰਾਜ ਬੱਬਰ ਉਮੀਦਵਾਰ
ਹਿਮਾਚਲ (HP) ਦੀ ਕਾਂਗੜਾ ਸੀਟ ਤੋਂ ਆਨੰਦ ਸ਼ਰਮਾ
ਹਮੀਰਪੁਰ (HP) ਤੋਂ ਸਤਪਾਲ ਰਾਏਜ਼ਾਦਾ
ਮੁੰਬਈ ਨਾਰਥ ਤੋਂ ਭੂਸ਼ਨ ਪਾਟਿਲ

Leave a Reply

Your email address will not be published. Required fields are marked *

View in English