View in English:
May 1, 2024 11:56 am

ਮਾਸੂਮ ਦਿਲਰੋਜ਼ ਨੂੰ ਮਿਲਿਆ ਇਨਸਾਫ

ਫੈਕਟ ਸਮਾਚਾਰ ਸੇਵਾ

ਲੁਧਿਆਣਾ, ਅਪ੍ਰੈਲ 18

ਲੁਧਿਆਣਾ ਅਦਾਲਤ ਦੇ ਵਲੋਂ ਮਾਸੂਮ ਬੱਚੀ ਦਿਲਰੋਜ਼ ਦੇ ਕਤਲ ਮਾਮਲੇ ਵਿਚ ਵੱਡਾ ਫ਼ੈਸਲਾ ਸੁਣਾਇਆ ਹੈ। ਅਦਾਲਤ ਦੇ ਵਲੋਂ ਦਿਲਰੋਜ਼ ਦੀ ਕਾਤਲ ਨੀਲਮ ਨਾਮ ਦੀ ਔਰਤ ਨੂੰ ਫ਼ਾਂਸੀ ਦੀ ਸਜ਼ਾ ਸੁਣਾ ਦਿੱਤੀ ਹੈ।

ਦੱਸ ਦੇਈਏ ਕਿ ਢਾਈ ਸਾਲਾਂ ਮਾਸੂਮ ਦਿਲਰੋਜ਼ ਨੂੰ ਉਕਤ ਮਹਿਲਾ ਨੇ ਜਿੰਦਾ ਹੀ ਰੇਤ ਹੇਠ ਦਫ਼ਨ ਕਰ ਦਿੱਤਾ ਸੀ , ਜਿਸ ਕਾਰਨ ਉਸਦੀ ਮੌਤ ਹੋ ਗਈ ਸੀ।

Leave a Reply

Your email address will not be published. Required fields are marked *

View in English