View in English:
May 20, 2024 2:49 am

ਬਸਪਾ ਨੇ 16 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ, ਮਾਰਚ 24

ਬਸਪਾ ਨੇ ਯੂਪੀ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਿੱਚ 16 ਉਮੀਦਵਾਰਾਂ ਦੇ ਨਾਂ ਹਨ। ਇਸ ਵਿੱਚ 7 ​​ਉਮੀਦਵਾਰ ਮੁਸਲਮਾਨ ਹਨ।

ਦੱਸ ਦੇਈਏ ਕਿ ਮਾਜਿਦ ਅਲੀ ਲੋਕ ਸਭਾ ਸੀਟ ਸਹਾਰਨਪੁਰ ਤੋਂ ਬਸਪਾ ਦੇ ਉਮੀਦਵਾਰ ਹੋਣਗੇ। ਮਾਇਆਵਤੀ ਨੇ ਕੈਰਾਨਾ ਤੋਂ ਸ਼੍ਰੀਪਾਲ ਰਾਣਾ ਅਤੇ ਸਹਾਰਨਪੁਰ ਤੋਂ ਮਾਜਿਦ ਅਲੀ ਦੇ ਨਾਵਾਂ ‘ਤੇ ਅੰਤਿਮ ਮੋਹਰ ਲਗਾ ਦਿੱਤੀ ਹੈ। ਇੱਥੇ ਮਾਜਿਦ ਅਲੀ ਦਾ ਮੁਕਾਬਲਾ ਕਾਂਗਰਸ ਦੇ ਇਮਰਾਨ ਮਸੂਦ ਨਾਲ ਹੋਵੇਗਾ।

Leave a Reply

Your email address will not be published. Required fields are marked *

View in English