View in English:
May 17, 2024 4:58 pm

ਫਤਹਿਗੜ੍ਹ ਸਾਹਿਬ ‘ਚ ਸਕੂਲ ਬੱਸ ਦੀ ਲਪੇਟ ‘ਚ ਆਉਣ ਨਾਲ 8 ਸਾਲਾਂ ਬੱਚੇ ਦੀ ਮੌਤ

ਫੈਕਟ ਸਮਾਚਾਰ ਸੇਵਾ

ਫਤਹਿਗੜ੍ਹ ਸਾਹਿਬ , ਫਰਵਰੀ 21

ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ‘ਚ ਪਹਿਲੀ ਜਮਾਤ ‘ਚ ਪੜ੍ਹਦੇ ਪਿੰਡ ਬਲਡੀ ਖੁਰਦ ਦੇ 8 ਸਾਲਾ ਬੱਚੇ ਜਸਕੀਰਤ ਸਿੰਘ ਦੀ ਤੇਜ਼ ਰਫਤਾਰ ਸਕੂਲ ਬੱਸ ਦੀ ਲਪੇਟ ‘ਚ ਆਉਣ ਨਾਲ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨਛੱਤਰ ਸਿੰਘ ਤੇ ਮਨਦੀਪ ਕੌਰ ਸਮੇਤ ਪਿੰਡ ਵਾਸੀਆਂ ਨੇ ਸਕੂਲ ਦੇ ਬਾਹਰ ਧਰਨਾ ਦਿੱਤਾ ਲਗਾ ਕੇ ਡਰਾਈਵਰ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।

Leave a Reply

Your email address will not be published. Required fields are marked *

View in English