View in English:
May 2, 2024 4:05 am

ਨਿਊਯਾਰਕ ’ਚ ਅਗਲੇ ਸਾਲ ਤੋਂ ਦੀਵਾਲੀ ’ਤੇ ਸਕੂਲਾਂ ’ਚ ਹੋਵੇਗੀ ਛੁੱਟੀ

ਫੈਕਟ ਸਮਾਚਾਰ ਸੇਵਾ

ਨਿਊਯਾਰਕ , ਅਕਤੂਬਰ 21

ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ 2023 ਤੋਂ ਸਕੂਲਾਂ ਵਿੱਚ ਦੀਵਾਲੀ ਦੀ ਛੁੱਟੀ ਹੋਵੇਗੀ। ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਜ਼ ਨੇ ਕਿਹਾ ਕਿ ਇਹ ਫੈਸਲਾ ਅਰਸੇ ਤੋਂ ਲਟਕਿਆ ਹੋਇਆ ਸੀ ਅਤੇ ਇਹ ਫੈਸਲਾ ਬੱਚਿਆਂ ਨੂੰ ਰੌਸ਼ਨੀ ਦੇ ਤਿਉਹਾਰ ਬਾਰੇ ਜਾਣਨ ਲਈ ਉਤਸ਼ਾਹਿਤ ਕਰੇਗਾ।

Leave a Reply

Your email address will not be published. Required fields are marked *

View in English