View in English:
May 17, 2024 12:14 pm

ਦੁਨੀਆ ਭਰ ‘ਚ Google ਦੇ ਸਰਚ ਇੰਜਣ ’ਚ ਆਈ ਰੁਕਾਵਟ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ, ਮਈ 2

ਦੁਨੀਆ ਭਰ ‘ਚ ਗੁਗਲ ਦੇ ਸਰਚ ਇੰਜਣ ਵਿਚ ਰੁਕਾਵਟ ਦੇਖੀ ਗਈ ਹੈ। ਦੱਸਿਆ ਜਾ ਰਿਹਾ ਹੈ ਇਸ ਮਾਮਲੇ ਵਿਚ ਯੂਜ਼ਰਜ਼ ਨੇ 500 ਤੋਂ ਜ਼ਿਆਦਾ ਸ਼ਿਕਾਇਤਾਂ ਕੀਤੀਆਂ ਹਨ।

Leave a Reply

Your email address will not be published. Required fields are marked *

View in English