View in English:
May 1, 2024 12:20 am

ਦਿੱਗਜ਼ ਮੁੱਕੇਬਾਜ਼ ਮੈਰੀਕਾਮ ਨੇ ਦਿੱਤਾ ਇਸ ਅਹੁਦੇ ਤੋਂ ਅਸਤੀਫਾ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਅਪ੍ਰੈਲ 12

ਭਾਰਤ ਦੀ ਮਹਾਨ ਮੁੱਕੇਬਾਜ਼ ਅਤੇ ਛੇ ਵਾਰ ਦੀ ਵਿਸ਼ਵ ਚੈਂਪੀਅਨ ਮੈਰੀਕਾਮ ਨੇ ਪੈਰਿਸ ਓਲੰਪਿਕ ਤੋਂ ਪਹਿਲਾਂ ਇਸ ਬਹੁ-ਰਾਸ਼ਟਰੀ ਮੁਕਾਬਲੇ ‘ਚ ਦੇਸ਼ ਦੀ ਟੀਮ (ਸ਼ੈੱਫ ਡੀ ਮਿਸ਼ਨ) ਦੇ ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਸਨੂੰ 21 ਮਾਰਚ ਨੂੰ ਭਾਰਤੀ ਓਲੰਪਿਕ ਸੰਘ (IOA) ਵਲੋਂ ਸ਼ੈੱਫ ਡੀ ਮਿਸ਼ਨ ਨਿਯੁਕਤ ਕੀਤਾ ਗਿਆ ਸੀ। ਮੈਰੀਕਾਮ ਨੇ ਅਹੁਦੇ ਤੋਂ ਹਟਣ ਪਿੱਛੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਕੋਲ ਹੋਰ ਕੋਈ ਵਿਕਲਪ ਨਹੀਂ ਹੈ।

Leave a Reply

Your email address will not be published. Required fields are marked *

View in English