View in English:
May 22, 2024 8:52 am

ਚੰਡੀਗੜ੍ਹ : ਕਾਰ ਨਾਲ ਟਕਰਾਇਆ ਆਟੋ ਰਿਕਸ਼ਾ , ਦੋ ਦੀ ਮੌਤ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ , ਮਈ 1

ਚੰਡੀਗੜ੍ਹ ਦੇ ਹਰਿਆਣਾ ਰਾਜ ਭਵਨ ਨੇੜੇ ਅੱਜ ਸਵੇਰੇ ਇੱਕ ਆਟੋ ਅਤੇ ਕਾਰ ਵਿਚਾਲੇ ਟੱਕਰ ਹੋ ਗਈ। ਇਸ ਹਾਦਸੇ ਵਿੱਚ ਆਟੋ ਚਾਲਕ ਅਤੇ ਉਸ ਵਿੱਚ ਸਵਾਰ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਪੀ.ਜੀ.ਆਈ. ਦਾਖਿਲ ਕਰਵਾਇਆ ਗਿਆ ਹੈ। ਸੈਕਟਰ 3 ਥਾਣਾ ਪੁਲੀਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

Leave a Reply

Your email address will not be published. Required fields are marked *

View in English