View in English:
April 26, 2024 8:36 am

ਕੈਬਨਿਟ ਮੰਤਰੀ ਅਨਿਲ ਵਿੱਜ ਨੇ ਜੀਰਕਪੁਰ ਫੋਰ ਲਾਈਨ ਮਾਰਗ ਬਣਾਉਣ ਲਈ CM ਮਾਨ ਨੂੰ ਲਿਖੀ ਚਿੱਠੀ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਨਵੰਬਰ 23

ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿੱਜ ਨੇ ਜੀਰਕਪੁਰ ਮਾਰਗ ਨੂੰ ਫੋਰ ਲਾਈਨ ਮਾਰਗ ਬਣਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖਿਆ ਹੈ।

ਅਨਿਲ ਵਿੱਜ ਨੇ ਕਿਹਾ ਕਿ ਜੀਰਕਪੁਰ ਵਿਚ ਜਾਮ ਲੱਗਣ ਨਾਲ ਲੋਕ ਰੋਜ਼ਾਨਾ ਪਰੇਸ਼ਾਨ ਹੁੰਦੇ ਹਨ। ਇਸ ਲਈ ਜੀਰਕਪੁਰ ਫੋਰ ਲਾਈਨ ਮਾਰਗ ਬਣਾਇਆ ਜਾਵੇ। ਉਨ੍ਹਾਂ ਉਮੀਦ ਜਤਾਈ ਹੈ ਕਿ ਇਹ ਮੰਗ ਮੁੱਖ ਮੰਤਰੀ ਭਗਵੰਤ ਮਾਨ ਪੂਰੀ ਕਰਨਗੇ।

Leave a Reply

Your email address will not be published. Required fields are marked *

View in English