View in English:
May 4, 2024 1:19 am

ਕੇਜਰੀਵਾਲ ਨੂੰ ਅਦਾਲਤ ਦਾ ਇੱਕ ਹੋਰ ਝਟਕਾ

ਆਪਣੇ ਨਿੱਜੀ ਡਾਕਟਰ ਨਾਲ ਨਹੀਂ ਕਰ ਸਕਣਗੇ ਵੀਡੀਓ ਕਾਨਫਰੰਸਿੰਗ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਦਾਲਤ ਵੱਲੋਂ ਇੱਕ ਹੋਰ ਝਟਕਾ ਲੱਗਾ ਹੈ। ਅਦਾਲਤ ਨੇ ਅਰਵਿੰਦ ਕੇਜਰੀਵਾਲ ਦੀ ਉਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ, ਜਿਸ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਨਿੱਜੀ ਡਾਕਟਰ ਨਾਲ ਸਲਾਹ ਕਰਨ ਦੀ ਇਜਾਜ਼ਤ ਮੰਗੀ ਗਈ ਸੀ।

Leave a Reply

Your email address will not be published. Required fields are marked *

View in English