View in English:
May 18, 2024 9:53 pm

ਕਿਸਾਨ ਦੀ ਮੌਤ ਮਾਮਲੇ ਵਿਚ ਪਰਚਾ ਦਰਜ

ਪਰਨੀਤ ਕੌਰ ਦੇ ਵਿਰੋਧ ਦੌਰਾਨ ਕਿਸਾਨ ਸੁਰਿੰਦਰਪਾਲ ਸਿੰਘ ਦੀ ਹੋਈ ਸੀ ਮੌਤ
FIR ਭਾਜਪਾ ਲੀਡਰ ਹਰਵਿੰਦਰ ਸਿੰਘ ਹਰਪਾਲਪੁਰ ਵਿਰੁਧ ਦਰਜ ਕੀਤੀ
ਧੱਕਾ-ਮੁੱਕੀ ਦੌਰਾਨ ਡਿੱਗ ਕੇ ਕਿਸਾਨ ਦੀ ਹੋਈ ਸੀ ਮੌਤ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ,ਦੋਸ਼ੀ ਬਖ਼ਸ਼ੇ ਨਹੀਂ ਜਾਣਗੇ

Leave a Reply

Your email address will not be published. Required fields are marked *

View in English