View in English:
May 18, 2024 3:00 pm

ਕਾਂਗਰਸ ਛੱਡ ਭਾਜਪਾ ਵਿੱਚ ਸ਼ਾਮਿਲ ਹੋਏ ਵਿਜੇਂਦਰ ਸਿੰਘ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ , ਅਪ੍ਰੈਲ 3

ਲੋਕ ਸਭਾ ਚੋਣਾਂ ਸਬੰਧੀ ਪੂਰੇ ਦੇਸ਼ ਵਿੱਚ ਉਤਸ਼ਾਹ ਹੈ । ਇਸ ਦੌਰਾਨ ਅੱਜ ਵਿਜੇਂਦਰ ਸਿੰਘ ਜੋ ਕਿ ਬਾਕਸਰ ਦੇ ਖਿਡਾਰੀ ਸਨ ਅੱਜ ਕਾਂਗਰਸ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ। ਦੱਸ ਦਈਏ ਕਿ ਵਿਜੇਂਦਰ ਸਿੰਘ ਨੇ 2019 ਵਿੱਚ ਵੀ ਚੋਣ ਲੜੀ ਸੀ।

Leave a Reply

Your email address will not be published. Required fields are marked *

View in English