View in English:
May 19, 2024 9:09 am

ਏਸ਼ਿਆਈ ਖੇਡਾਂ ‘ਚ ਭਾਰਤ ਦੀ ਅਦਿਤੀ ਅਸ਼ੋਕ ਨੇ ਗੋਲਫ ‘ਚ ਜਿੱਤਿਆ ਚਾਂਦੀ ਦਾ ਤਗ਼ਮਾ

ਫੈਕਟ ਸਮਾਚਾਰ ਸੇਵਾ

ਹਾਂਗਝੋਓ, ਅਕਤੂਬਰ 1

ਏਸ਼ਿਆਈ ਖੇਡਾਂ 2023 ‘ਚ ਭਾਰਤ ਦੀ ਅਦਿਤੀ ਅਸ਼ੋਕ ਨੇ ਗੋਲਫ ਵਿਚ ਭਾਰਤ ਲਈ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਏਸ਼ਿਆਈ ਖ਼ੇਡਾਂ ਵਿਚ ਗੋਲਫ ਵਿਚ ਤਗ਼ਮਾ ਜਿੱਤਣ ਵਾਲੀ ਅਦਿਤੀ ਅਸ਼ੋਕ ਪਹਿਲੀ ਭਾਰਤੀ ਮਹਿਲਾ ਗੋਲਫਰ ਬਣ ਗਈ ਹੈ।

Leave a Reply

Your email address will not be published. Required fields are marked *

View in English