View in English:
May 20, 2024 12:19 pm

ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਨੂੰ ਵੱਡਾ ਝਟਕਾ !

ਸਰਕਾਰ ਨੇ ਨਿਯਮਾਂ ‘ਚ ਕੀਤਾ ਵੱਡਾ ਬਦਲਾਅ..!

ਆਸਟ੍ਰੇਲੀਆ ਸਰਕਾਰ ਦਾ ਅਹਿਮ ਐਲਾਨ
ਵਿਦਿਆਰਥੀ ਵੀਜ਼ਾ ਨਿਯਮ ਕੀਤੇ ਸਖ਼ਤ
ਬੈਂਕ ਅਕਾਊਂਟ ‘ਚ ਦਿਖਾਉਣੇ ਪੈਣਗੇ 16 ਲੱਖ 29 ਹਜ਼ਾਰ ਰੁਪਏ
ਪਿਛਲੇ ਸਾਲ ਅਕਤੂਬਰ ‘ਚ ਬੱਚਤ ਸ਼ਰਤ 11 ਲੱਖ 54 ਹਜ਼ਾਰ ਸੀ
ਆਸਟ੍ਰੇਲੀਆ ਨੇ ਬੱਚਤ ਦੀ ਸ਼ਰਤ ‘ਚ 41% ਦਾ ਕੀਤਾ ਵਾਧਾ
ਭਲਕੇ 10 ਮਈ ਤੋਂ ਲਾਗੂ ਹੋਣਗੇ ਨਵੇਂ ਨਿਯਮ

Leave a Reply

Your email address will not be published. Required fields are marked *

View in English