View in English:
May 17, 2024 12:14 pm

ਅੰਬਾਲਾ ਦੇ ਪਿੰਡ ਜਟਵਾੜ ‘ਚ ਹਾਦਸਾ : ਈਥਾਨੋਲ ਫੈਕਟਰੀ ਦੇ ਦੋ ਬੁਆਇਲਰਾਂ ‘ਚ ਲੱਗੀ ਅੱਗ

ਫੈਕਟ ਸਮਾਚਾਰ ਸੇਵਾ

ਅੰਬਾਲਾ , ਮਈ 2

ਅੰਬਾਲਾ ਦੇ ਪਿੰਡ ਜਟਵਾੜ ‘ਚ ਵੱਡਾ ਹਾਦਸਾ ਵਾਪਰਿਆ। ਪਿੰਡ ਵਿੱਚ ਸਥਿਤ ਈਥਾਨੌਲ ਫੈਕਟਰੀ ਦੇ ਬੁਆਇਲਰ ਨੂੰ ਅੱਗ ਲੱਗ ਗਈ। ਜਾਣਕਾਰੀ ਅਨੁਸਾਰ ਦੋਵੇਂ ਟੈਂਕੀਆਂ ਵਿੱਚ 2.5 ਲੱਖ ਲੀਟਰ ਈਥਾਨੋਲ ਤੇਲ ਭਰਿਆ ਹੋਇਆ ਸੀ। ਫਿਲਹਾਲ ਅੱਗ ਲੱਗਣ ਦਾ ਕਾਰਨ ਜ਼ਿਆਦਾ ਤਾਪਮਾਨ ਦੱਸਿਆ ਜਾ ਰਿਹਾ ਹੈ। ਅੱਗ ‘ਤੇ ਕਾਬੂ ਪਾਉਣ ਲਈ ਹੁਣ ਤੱਕ ਪੰਜ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਇਆ ਗਿਆ ਹੈ ।

Leave a Reply

Your email address will not be published. Required fields are marked *

View in English