View in English:
April 25, 2024 9:13 pm

ਅਫਗਾਨਿਸਤਾਨ ਬਲਾਸਟ : ਕਾਬੁਲ ਦੇ ਸਕੂਲ ‘ਤੇ ਆਤਮਘਾਤੀ ਹਮਲੇ ‘ਚ 53 ਲੜਕੀਆਂ ਦੀ ਮੌਤ

ਫੈਕਟ ਸਮਾਚਾਰ ਸੇਵਾ

ਕਾਬੁਲ , ਅਕਤੂਬਰ 3

ਅਫਗਾਨਿਸਤਾਨ ‘ਚ ਇਕ ਵਾਰ ਮੁੜ ਬੰਬ ਧਮਾਕਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪੱਛਮੀ ਕਾਬੁਲ ‘ਚ ਸ਼ਹੀਦ ਮਾਜਰੀ ਰੋਡ ‘ਤੇ ਪੁਲ-ਏ-ਸੁਖਤਾ ਇਲਾਕੇ ਦੇ ਕੋਲ ਇਕ ਜ਼ਬਰਦਸਤ ਬੰਬ ​​ਧਮਾਕਾ ਹੋਇਆ। ਇਹ ਧਮਾਕਾ ਹਜ਼ਾਰਾ ਭਾਈਚਾਰੇ ਦੇ ਪ੍ਰਭਾਵ ਵਾਲੇ ਇਲਾਕੇ ‘ਚ ਹੋਇਆ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕਾਬੁਲ ਵਿਚ ਦੁਪਹਿਰ 2 ਵਜੇ ਦੇ ਕਰੀਬ ਧਮਾਕਾ ਹੋਇਆ। ਸ਼ਹੀਦ ਮਜ਼ਾਰੀ ਇਲਾਕਾ ਕਥਿਤ ਤੌਰ ‘ਤੇ ਹਜ਼ਾਰਾ ਆਬਾਦੀ ਵਾਲਾ ਇਲਾਕਾ ਹੈ। ਤਾਲਿਬਾਨ ਦੇ ਅਧਿਕਾਰੀਆਂ ਨੇ ਅਜੇ ਤੱਕ ਇਸ ਧਮਾਕੇ ‘ਤੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ।

Leave a Reply

Your email address will not be published. Required fields are marked *

View in English