View in English:
May 4, 2024 9:53 am

ਰਾਮ ਰਹੀਮ ਦਾ ਨਵਾਂ ਗਾਣਾ ਆਇਆ

ਫੈਕਟ ਸਮਾਚਾਰ ਸੇਵਾ

ਕੋਟਕਪੂਰਾ, ਨਵੰਬਰ 25

ਰਾਮ ਰਹੀਮ ਨੇ ਸੁਨਾਰੀਆ ਜੇਲ੍ਹ ਵਾਪਸੀ ਤੋਂ ਪਹਿਲਾਂ ਆਪਣਾ ਤੀਜਾ ਗੀਤ ਲਾਂਚ ਕੀਤਾ ਹੈ। ਡੇਰਾਮੁਖੀ ਨੇ ਰਾਤ ਕਰੀਬ 12 ਵਜੇ ਨਵਾਂ ਗੀਤ ‘ਚੈਟ ਪੇ ਚੈਟ’ ਲਾਂਚ ਕੀਤਾ। ਇਸ ਗੀਤ ‘ਚ ਰਾਮ ਰਹੀਮ ਮੋਬਾਇਲ ਅਤੇ ਡਿਜ਼ੀਟਲ ਗੈਜੇਟਸ ਦੇ ਸਰੀਰ ‘ਤੇ ਹੋਣ ਵਾਲੇ ਪ੍ਰਭਾਵਾਂ ਦੇ ਨੁਕਸਾਨ ਦੱਸ ਰਹੇ ਹਨ।

Leave a Reply

Your email address will not be published. Required fields are marked *

View in English