View in English:
May 19, 2024 9:27 am

ਮਹਾਰਾਸ਼ਟਰ ਚੋਣ ਰੈਲੀ ‘ਚ ਨਿਤਿਨ ਗਡਕਰੀ ਹੋਏ ਬੇਹੋਸ਼

ਵਰਕਰਾਂ ਨੇ ਸਟੇਜ ‘ਤੇ ਸੰਭਾਲਿਆ
ਏਕਨਾਥ ਸ਼ਿੰਦੇ ਗਰੁੱਪ ਲਈ ਕਰ ਰਹੇ ਸਨ ਚੋਣ ਪ੍ਰਚਾਰ
ਮਹਾਰਾਸ਼ਟਰ ਦੇ ਯਵਤਮਾਲ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਨਿਤਿਨ ਗਡਕਰੀ ਨੂੰ ਚੱਕਰ ਆਇਆ। ਉਹ ਏਕਨਾਥ ਸ਼ਿੰਦੇ ਧੜੇ ਨਾਲ ਸਬੰਧਤ ਸ਼ਿਵ ਸੈਨਾ ਦੀ ਆਗੂ ਰਾਜਸ਼੍ਰੀ ਪਾਟਿਲ ਦੇ ਸਮਰਥਨ ਵਿੱਚ ਚੋਣ ਰੈਲੀ ਕਰਨ ਆਏ ਸਨ।
ਚੋਣ ਰੈਲੀ ‘ਚ ਨਿਤਿਨ ਗਡਕਰੀ ਬੇਹੋਸ਼, ਵਰਕਰਾਂ ਨੇ ਸਟੇਜ ‘ਤੇ ਸੰਭਾਲਿਆ ਉਨ੍ਹਾਂ ਨੂੰ ਏਕਨਾਥ ਸ਼ਿੰਦੇ ਗਰੁੱਪ ਲਈ ਚੋਣ ਪ੍ਰਚਾਰ ਕਰ ਰਹੇ ਸਨ

Leave a Reply

Your email address will not be published. Required fields are marked *

View in English