View in English:
May 3, 2024 8:36 pm

ਜਾਣੋ ਅੱਜ ਤੋਂ ਕਈ ਚੀਜ਼ਾਂ ਮਹਿੰਗੀਆਂ ਤੇ ਕਹੀ ਹੋਈਆਂ ਸਸਤੀਆਂ

LED TV, ਮੋਬਾਈਲ ਫ਼ੋਨ, ਖਿਡੌਣੇ, ਮੋਬਾਈਲ ਕੈਮਰਾ ਲੈਂਸ, ਇਲੈਕਟ੍ਰਿਕ ਵਾਹਨ, ਹੀਰੇ ਦੇ ਗਹਿਣੇ, ਖੇਤੀਬਾੜੀ ਲਈ ਕੰਮ ਆਉਣ ਵਾਲਾ ਸਮਾਨ, ਅਤੇ ਸਾਈਕਲ ਸਸਤੇ ਹੋਣ ਵਾਲੇ ਹਨ
ਸਿਗਰਟਾਂ, ਸ਼ਰਾਬ, ਛੱਤਰੀ, ਰਸੋਈ ਦੀ ਚਿਮਨੀ, ਵਿਦੇਸ਼ਾਂ ਤੋਂ ਆਯਾਤ ਕੀਤਾ ਗਿਆ ਸੋਨਾ, ਸੋਨੇ-ਚਾਂਦੀ ਦਾ ਸਮਾਨ, ਪਲੈਟੀਨਮ, ਐਕਸਰੇ ਮਸ਼ੀਨ, ਹੀਰਾ ਆਦਿ ਮਹਿੰਗੇ ਹੋਣ ਜਾ ਰਹੇ ਹਨ
ਇਨ੍ਹਾਂ ਵਿਚ LED TV, ਮੋਬਾਈਲ ਫ਼ੋਨ, ਖਿਡੌਣੇ, ਮੋਬਾਈਲ ਕੈਮਰਾ ਲੈਂਸ, ਇਲੈਕਟ੍ਰਿਕ ਵਾਹਨ, ਹੀਰੇ ਦੇ ਗਹਿਣੇ, ਖੇਤੀਬਾੜੀ ਲਈ ਕੰਮ ਆਉਣ ਵਾਲਾ ਸਮਾਨ, ਲਿਥੀਅਮ-ਆਇਨ ਬੈਟਰੀਆਂ ਵਿੱਚ ਵਰਤੇ ਜਾਣ ਵਾਲੇ ਸੈੱਲ ਅਤੇ ਸਾਈਕਲ ਸਸਤੇ ਹੋਣ ਵਾਲੇ ਹਨ।

UPI ਭੁਗਤਾਨ ਮਹਿੰਗਾ ਹੋਵੇਗਾ
2000 ਰੁਪਏ ਤੋਂ ਵੱਧ ਦੇ ਭੁਗਤਾਨ ‘ਤੇ ਪ੍ਰੀਪੇਡ ਪੇਮੈਂਟ ਇੰਸਟਰੂਮੈਂਟ (PPI) ਫੀਸ ਇਕੱਠੀ ਕਰਨ ਦਾ ਐਲਾਨ
ਇਸ ਸਰਚਾਰਜ ਦਾ ਭੁਗਤਾਨ ਗਾਹਕਾਂ ਨੇ ਨਹੀਂ ਸਗੋਂ ਵਪਾਰੀ ਨੇ ਕਰਨਾ ਹੋਵੇਗਾ।

Leave a Reply

Your email address will not be published. Required fields are marked *

View in English