ਇਸ ਪ੍ਰੈਸ ਕਾਨਫ਼ਰੰਸ ਵਿਚ ਫੌਜੀ ਅਫ਼ਸਰਾਂ ਨੇ ਦੱਸਿਆ ਕਿ ਸਾਡੀ ਲੜਾਈ ਅੱਤਵਾਦ ਖਿਲਾਫ ਸੀ
ਪਾਕਿਸਤਾਨੀ ਫੌਜ ਨੇ ਅੱਤਵਾਦ ਦਾ ਸਾਥ ਦਿੱਤਾ
ਸਾਡਾ ਡਿਫੈਂਸ ਸਿਸਟਮ ਬਹੁਤ ਮਜਬੂਤ ਹੈ
7 ਮਈ ਨੂੰ ਅੱਤਵਾਦੀਆਂ ਦੇ ਟਿਕਾਣੀਆਂ ਤੇ ਹਮਲਾ ਕੀਤਾ ਗਿਆ ਸੀ
ਪਾਕਿਸਤਾਨ ਦੇ ਹਰ ਝੂਠ ਦਾ ਸਬੂਤ ਨਾਲ ਦਿੱਤਾ ਜਵਾਬ
ਪਾਕਿਸਤਾਨ ਨੇ ਜਿੰਨੇ ਵੀ ਡਰੋਨ ਦੇ ਨਾਲ ਬੰਬ ਭੇਜੇ ਉਹਨਾਂ ਨੂੰ ਸਾਡੀ ਫੌਜ ਦੇ ਡਿਫੈਂਸ ਸਿਸਟਮ ਨੇ ਨਸ਼ਟ ਕੀਤਾ
ਚੀਨ ਚ ਬਣੇ ਕਾਮੀਕਾਜੈ ਡਰੋਨ ਨੂੰ ਵੀ ਡਿੱਗ ਗਿਆ- ਫੌਜ ਦਾ ਵੱਡਾ ਦਾਅਵਾ
ਪਾਕਿਸਤਾਨ ਨੇ PL15E ਮਿਜਾਇਲ ਦੀ ਵਰਤੋਂ ਕੀਤੀ
