ਸੜਕ ਹਾਦਸੇ ’ਚ ਜੀਪ ਚਾਲਕ ਦੀ ਮੌਤ, 4 ਜ਼ਖ਼ਮੀ

ਫੈਕਟ ਸਮਾਚਾਰ ਸੇਵਾ ਟੋਹਾਣਾ , ਜਨਵਰੀ 6 ਹਿਸਾਰ-ਚੰਡੀਗੜ੍ਹ ਸੜਕ ਤੇ ਪਿੰਡ ਰਾਣਾ ਤਲਵੰਡੀ ਨਜ਼ਦੀਕ ਹਰਿਆਣਾ ਰੋਡਵੇਜ਼ ਦੀ ਬੱਸ ਤੇ ਹਰਿਆਣਾ ਸਿੰਚਾਈ ਵਿਭਾਗ ਦੀ ਗੱਡੀ ਦੀ ਆਹਮੋ-ਸਾਹਮਣੀ ਟੱਕਰ ਕਾਰਨ ਜੀਪ ਚਾਲਕ…

ਮਲੇਸ਼ੀਆ ’ਚ ਭਿਆਨਕ ਸੜਕ ਹਾਦਸੇ ਦੌਰਾਨ 8 ਬੱਚਿਆਂ ਸਮੇਤ 10 ਦੀ ਮੌਤ

ਫੈਕਟ ਸਮਾਚਾਰ ਸੇਵਾ ਕੁਆਲਾਲੰਪੁਰ , ਦਸੰਬਰ 18 ਮਲੇਸ਼ੀਆ ਦੇ ਸੇਲਾਂਗੋਰ ਸੂਬੇ ਵਿਚ ਬੀਤੀ ਦੇਰ ਰਾਤ ਇਕ ਹਾਈਵੇ ’ਤੇ ਵਾਪਰੇ ਹਾਦਸੇ ਵਿਚ 8 ਬੱਚਿਆਂ ਸਮੇਤ 10 ਲੋਕਾਂ ਦੀ ਮੌਤ ਹੋ ਗਈ।…

ਹਿਮਾਚਲ ਪ੍ਰਦੇਸ਼ ’ਚ ਵਾਹਨ ਖੱਡ ’ਚ ਡਿੱਗਣ ਨਾਲ 2 ਲੋਕਾਂ ਦੀ ਮੌਤ, 25 ਹੋਰ ਜ਼ਖਮੀ

ਫੈਕਟ ਸਮਾਚਾਰ ਸੇਵਾ ਸ਼ਿਮਲਾ , ਦਸੰਬਰ 7 ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ’ਚ ਅੱਜ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਇਕ ਪਿਕਅੱਪ ਵਾਹਨ ਦੇ ਖੱਡ ਡਿੱਗਣ ਨਾਲ 2 ਲੋਕਾਂ ਦੀ ਮੌਤ…

ਫਿਲੀਪੀਨਜ਼ ‘ਚ ਸੜਕ ਹਾਦਸੇ ਦੌਰਾਨ 5 ਲੋਕਾਂ ਦੀ ਮੌਤ

ਫੈਕਟ ਸਮਾਚਾਰ ਸੇਵਾ ਮਨੀਲਾ , ਦਸੰਬਰ 3 ਮੱਧ ਫਿਲੀਪੀਨਜ਼ ਦੇ ਸੇਬੂ ਸੂਬੇ ਵਿਚ ਇਕ ਵਿਅਸਤ ਸੜਕ ‘ਤੇ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ ਵਿਚ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ…

ਕਿਸਾਨ ਸੰਘਰਸ਼ ਵਿਚ ਜਾ ਰਹੇ ਕਿਸਾਨ ਦੀ ਹਾਦਸੇ ‘ਚ ਮੌਤ

ਫੈਕਟ ਸਮਾਚਾਰ ਸੇਵਾ ਸੋਨੀਪਤ, ਨਵੰਬਰ 26 ਕਿਸਾਨ ਕਿਸਾਨੀ ਸੰਘਰਸ਼ ਵਿਚ ਦੋ ਹੋਰ ਕਿਸਾਨਾਂ ਦੀ ਦਰਦਨਾਕ ਮੌਤ ਦੀ ਜਾਣਕਾਰੀ ਮਿਲੀ ਹੈ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਕਿਸਾਨਾਂ ਦਾ ਇਕ ਜੱਥਾ ਦਿੱਲੀ ਵਿਖੇ…

ਪਾਕਿਸਤਾਨ ’ਚ ਸੜਕ ਹਾਦਸੇ ਦੌਰਾਨ 6 ਲੋਕਾਂ ਦੀ ਮੌਤ, 3 ਜ਼ਖ਼ਮੀ

ਫੈਕਟ ਸਮਾਚਾਰ ਸੇਵਾ ਇਸਲਾਮਾਬਾਦ , ਨਵੰਬਰ 24 ਪਾਕਿਸਤਾਨ ਦੇ ਉਤਰ-ਪੱਛਮੀ ਉੱਪਰੀ ਕੋਹਿਸਤਾਨ ਜ਼ਿਲ੍ਹੇ ਵਿਚ ਅੱਜ ਇਕ ਕਾਰ ਖੱਡ ਵਿਚ ਡਿੱਗਣ ਕਾਰਨ ਘੱਟ ਤੋਂ ਘੱਟ 6 ਲੋਕਾਂ ਦੀ ਮੌਤ ਹੋ ਗਈ…

ਪਟਿਆਲਾ ਵਿਚ ਸੜਕ ਹਾਦਸੇ ਦੌਰਾਨ ਪੀ.ਯੂ. ਦੇ ਦੋ ਨੌਜਵਾਨਾਂ ਸਣੇ ਪੰਜ ਦੀ ਮੌਤ

ਫ਼ੈਕ੍ਟ ਸਮਾਚਾਰ ਸੇਵਾ ਪਟਿਆਲਾ ਅਕਤੂਬਰ 15 ਦੁਸਹਿਰੇ ਦਾ ਪਵਿੱਤਰ ਤਿਓਹਾਰ ਜਿੱਥੇ ਅੱਜ ਸਾਰੇ ਦੇਸ਼ ਵਿਚ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ, ਉਥੇ ਹੀ ਪਟਿਆਲਾ ਦੇ ਦੇਵੀਗੜ੍ਹ ਰੋਡ ’ਤੇ ਵਾਪਰੇ…

ਜਗਰਾਓਂ ਵਿਚ ਭਿਆਨਕ ਸੜਕ ਹਾਦਸੇ ਦੌਰਾਨ ਕਿਸਾਨ ਦੀ ਮੌਤ

ਫ਼ੈਕ੍ਟ ਸਮਾਚਾਰ ਸੇਵਾ ਜਗਰਾਓਂ ਅਕਤੂਬਰ 07 ਜਗਰਾਓਂ ਦੇ ਤਹਿਸੀਲ ਰੋਡ ਓਵਰਬ੍ਰਿਜ ‘ਤੇ ਬੁੱਧਵਾਰ ਨੂੰ ਭਿਆਨਕ ਸੜਕ ਹਾਦਸੇ ਦੌਰਾਨ ਪਿੰਡ ਰਾਮਗੜ੍ਹ ਭੁੱਲਰ ਦੇ ਰਹਿਣ ਵਾਲੇ ਕਿਸਾਨ ਨਿਰਭੈ ਸਿੰਘ (60) ਦੀ ਮੌਤ…

ਜ਼ਖਮੀ ਨੂੰ ਹਸਪਤਾਲ ਲਿਆਉਣ ਵਾਲੇ ਨੂੰ ਮੋਦੀ ਸਰਕਾਰ ਵਲੋਂ ਮਿਲੇਗਾ ਇਨਾਮ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ ਅਕਤੂਬਰ 05 ਸੜਕ ਹਾਦਸੇ ‘ਚ ਗੰਭੀਰ ਰੂਪ ਨਾਲ ਜ਼ਖ਼ਮੀਆਂ ਦੀ ਜਾਨ ਬਚਾਉਣ ਲਈ ਮੋਦੀ ਸਰਕਾਰ ਨੇ ਵੱਡੀ ਪਹਿਲ ਕੀਤੀ ਹੈ। ਸੜਕ ਮੰਤਰਾਲਾ ਹਾਦਸਾ ਪੀੜਤਾਂ ਨੂੰ…

ਕੈਨੇਡਾ ਵਿਚ 2 ਬੱਸਾਂ ਵਿਚਕਾਰ ਦਰੜੇ ਜਾਣ ਕਾਰਨ ਪੰਜਾਬੀ ਡਰਾਇਵਰ ਦੀ ਮੌਤ

ਫ਼ੈਕ੍ਟ ਸਮਾਚਾਰ ਸੇਵਾ ਨਿਊਯਾਰਕ ਅਕਤੂਬਰ 01 ਕੈਨੇਡਾ ਦੇ ਵੈਨਕੂਵਰ ‘ਚ ਵਾਪਰੇ ਸੜਕ ਹਾਦਸੇ ਵਿਚ ਇਕ ਪੰਜਾਬੀ ਡਰਾਈਵਰ ਚਰਨਜੀਤ ਪਰਹਾਰ (ਉਮਰ 64) ਸਾਲ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ…

ਸੜਕ ਹਾਦਸੇ ’ਚ ਕੈਂਟਰ ਚਾਲਕ ਦੀ ਮੌਤ

ਫ਼ੈਕ੍ਟ ਸਮਾਚਾਰ ਸੇਵਾ ਅੰਬਾਲਾ, ਸਤੰਬਰ 1 ਜੀਟੀ ਰੋਡ ’ਤੇ ਦੁਲਹਨ ਪੈਲੇਸ ਸਾਹਮਣੇ ਸ਼ਾਹਬਾਦ ਵੱਲੋਂ ਆ ਰਿਹਾ ਕੈਂਟਰ ਸੜਕ ’ਤੇ ਖੜ੍ਹੇ ਕੈਂਟਰ ਨਾਲ ਟਕਰਾ ਗਿਆ ਜਿਸ ਕਾਰਨ ਕੈਂਟਰ ਚਾਲਕ ਬਿੰਦਲ ਕੁਮਾਰ…

ਹਿਮਾਚਲ: ਕਾਰ ਨੂੰ ਟੱਕਰ ਮਾਰ ਕੇ ਖੇਤ ’ਚ ਪਲਟਿਆ ਟਰੱਕ, ਡਰਾਈਵਰ ਦੀ ਮੌਤ

ਫ਼ੈਕ੍ਟ ਸਮਾਚਾਰ ਸੇਵਾ ਕੇਲਾਂਗ ਅਗਸਤ 31 ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਲਾਹੌਲ-ਸਪੀਤੀ ’ਚ ਇਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ…

ਸੜਕ ਹਾਦਸੇ ’ਚ ਕਾਰ ਸਵਾਰ 4 ਵਿਅਕਤੀਆਂ ਦੀ ਮੌਤ

ਫ਼ੈਕ੍ਟ ਸਮਾਚਾਰ ਸੇਵਾ ਟੋਹਾਣਾ, ਅਗਸਤ 17 ਫਤਿਹਾਬਾਦ ਹੱਦ ’ਤੇ ਪੈਂਦੇ ਰਾਜਸਥਾਨ ਦੇ ਸ਼ਹਿਰ ਨੌਹਰ ਵਿੱਚ ਰਾਜਸਥਾਨ ਰੋਡਵੇਜ਼ ਦੀ ਬੱਸ ਤੇ ਕਾਰ ਵਿੱਚ ਸਿੱਧੀ ਟੱਕਰ ਹੋਣ ਦੇ ਕਾਰ ਸਵਾਰ ਚਾਰ ਵਿਅਕਤੀਆਂ…

ਸੜਕ ਹਾਦਸੇ ਵਿਚ 18 ਸਾਲਾ ਲੜਕੀ ਦੀ ਮੌਤ

ਫ਼ੈਕ੍ਟ ਸਮਾਚਾਰ ਸੇਵਾ ਚੰਡੀਗੜ੍ਹ, ਅਗਸਤ 13 ਇੱਥੋਂ ਦੇ ਸੈਕਟਰ-30 ਵਿੱਚ ਇਕ ਤੇਜ਼ ਰਫ਼ਤਾਰ ਮੋਟਰਸਾਈਕਲ ਦੀ ਲਪੇਟ ਵਿੱਚ 18 ਸਾਲਾ ਲੜਕੀ ਆ ਗਈ। ਇਸ ਹਾਦਸੇ ’ਚ ਲੜਕੀ ਦੀ ਮੌਤ ਹੋ ਗਈ।…

ਪਾਕਿਸਤਾਨ ‘ਚ ਸੜਕ ਹਾਦਸੇ ਦੌਰਾਨ 30 ਲੋਕਾਂ ਦੀ ਮੌਤ , ਕਈ ਜ਼ਖਮੀ

ਫ਼ੈਕ੍ਟ ਸਮਾਚਾਰ ਸੇਵਾ ਲਾਹੌਰ , ਜੁਲਾਈ 19 ਪਾਕਿਸਤਾਨ ਦੇ ਪੰਜਾਬ ਸੂਬੇ ਦੇ ਡੇਰਾ ਗਾਜ਼ੀ ਖਾਨ ਜ਼ਿਲ੍ਹੇ ਵਿਚ ਭਿਆਨਕ ਸੜਕ ਹਾਦਸਾ ਵਾਪਰਿਆ। ਜਾਣਕਾਰੀ ਮੁਤਾਬਕ ਇਕ ਹਾਈਵੇਅ ‘ਤੇ ਇਕ ਯਾਤਰੀ ਬੱਸ ਦੇ…

ਸੜਕ ਹਾਦਸੇ ਵਿੱਚ ਮਾਂ-ਪੁੱਤ ਦੀ ਮੌਤ, ਤਿੰਨ ਜ਼ਖ਼ਮੀ

ਫ਼ੈਕ੍ਟ ਸਮਾਚਾਰ ਸੇਵਾ ਪੰਚਕੂਲਾ, ਜੁਲਾਈ 12 ਕਾਲਕਾ ਦੇ ਬਾਜ਼ਾਰ ਵਿੱਚ ਇੱਕ ਕੈਂਟਰ ਦੀਆਂ ਬਰੇਕਾਂ ਫੇਲ੍ਹ ਹੋਣ ਕਾਰਨ ਇੱਕ ਮਹਿਲਾ ਤੇ ਉਸ ਦਾ 11 ਮਹੀਨੇ ਦਾ ਬੱਚਾ ਕੈਂਟਰ ਦੇ ਹੇਠਾਂ ਆ…

ਗੋਹਾਨਾ ’ਚ ਰੋਹਤਕ-ਪਾਨੀਪਤ ਹਾਈਵੇਅ ’ਤੇ ਸੜਕ ਹਾਦਸੇ ਦੌਰਾਨ 2 ਲੋਕਾਂ ਦੀ ਮੌਤ

ਫ਼ੈਕ੍ਟ ਸਮਾਚਾਰ ਸੇਵਾ ਗੋਹਾਨਾ, ਜੁਲਾਈ 11 ਗੋਹਾਨਾ ’ਚ ਰੋਹਤਕ-ਪਾਨੀਪਤ ਹਾਈਵੇਅ ’ਤੇ ਜ਼ਬਰਦਸਤ ਸੜਕ ਹਾਦਸਾ ਵਾਪਰ ਗਿਆ, ਜਿਸ ’ਚ ਦੋ ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪੰਚਰ…

ਸਿਰਸਾ ਚ ਸੜਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ

ਫ਼ੈਕ੍ਟ ਸਮਾਚਾਰ ਸੇਵਾ ਸਿਰਸਾ, ਜੁਲਾਈ 1 ਪਿੰਡ ਫਵਾਈਂ ਨੇੜੇ ਸੜਕ ਹਾਦਸੇ ਵਿੱਚ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਮੌਤ ਹੋ ਗਈ। ਮਿ੍ਤਕਾਂ ਦੀ ਪਛਾਣ ਪਿੰਡ ਬੁਰਜਕਰਮਗੜ੍ਹ ਵਾਸੀ ਰੋਹਤਾਸ਼ ਕੁਮਾਰ ਤੇ ਰਾਜ…

ਚੰਡੀਗੜ੍ਹ ਦੇ ਸੈਕਟਰ-49 ਵਿੱਚ ਸੜਕ ਹਾਦਸੇ ਦੌਰਾਨ ਤਿੰਨ ਜ਼ਖ਼ਮੀ

ਫ਼ੈਕ੍ਟ ਸਮਾਚਾਰ ਸੇਵਾ ਚੰਡੀਗੜ੍ਹ , ਜੂਨ 22 ਚੰਡੀਗੜ੍ਹ ਦੇ ਸੈਕਟਰ-49 ਵਿੱਚ ਕਾਰ ਦੀ ਟੱਕਰ ਵੱਜਣ ਕਰ ਕੇ ਮੋਟਰਸਾਈਕਲ ’ਤੇ ਸਵਾਰ ਪਤੀ, ਪਤਨੀ ਤੇ 3 ਸਾਲਾ ਬੱਚਾ ਜ਼ਖ਼ਮੀ ਹੋ ਗਿਆ ਹੈ।…

ਦਵਾਈਆਂ ਦੇ ਖਰਚੇ ਦੇ ਨਾਲ ਇਕ ਲੱਖ ਰੁਪਏ ਦਾ ਕੀਤਾ ਭੁਗਤਾਨ, ਸਰਬੱਤ ਸਿਹਤ ਬੀਮਾ ਯੋਜਨਾ ਤਹਿਤ 50000 ਰੁਪਏ ਦਾ ਇਲਾਜ ਵੀ ਯਕੀਨੀ ਬਣਾਇਆ

ਫੈਕ੍ਟ ਸਮਾਚਾਰ ਸੇਵਾ ਜਲੰਧਰ,  ਜੂਨ 2 ਕਪੂਰਥਲਾ ਵਿਖੇ ਵਾਪਰੇ ਇਕ ਸੜਕ ਹਾਦਸੇ ਵਿੱਚ ਇਕ ਚਾਰਾ ਸਾਲਾ ਬੱਚੀ, ਜਿਸਦਾ ਪੈਰ ਕੱਟਿਆ ਗਿਆ ਸੀ, ਦੇ ਪਰਿਵਾਰ ਦੀ ਮਦਦ ਲਈ ਅੱਗੇ ਆਉਂਦਿਆਂ ਡਿਪਟੀ…