ਮੀਤ ਹੇਅਰ ਵੱਲੋਂ ਭਾਰਤੀ ਕ੍ਰਿਕਟ ਟੀਮ ਵਿੱਚ ਚੁਣੇ ਗਏ ਅਰਸ਼ਦੀਪ ਸਿੰਘ ਦੀ ਹੌਂਸਲਾ ਅਫ਼ਜਾਈ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਮਈ 26 ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਭਾਰਤੀ ਕ੍ਰਿਕਟ ਟੀਮ ਵਿੱਚ ਚੁਣੇ ਗਏ ਪੰਜਾਬ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੀ ਹੌਂਸਲਾ ਅਫ਼ਜਾਈ…

IPL 2022: ਖ਼ਰਾਬ ਪ੍ਰਦਰਸ਼ਨ ‘ਚੋਂ ਗੁਜ਼ਰ ਰਹੇ ਹਨ ਵਿਰਾਟ ਕੋਹਲੀ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਮਈ 11 IPL ਦਾ ਮੌਜੂਦਾ ਸੀਜ਼ਨ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਲਈ ਕਾਫੀ ਨਿਰਾਸ਼ਾਜਨਕ ਰਿਹਾ ਹੈ। ਆਈਪੀਐਲ ਦੇ ਇੱਕ ਸੀਜ਼ਨ ਵਿੱਚ ਸਭ…

IPL 2022: ਮਿਸ਼ੇਲ ਮਾਰਸ਼ ਦੀ ਕੋਰੋਨਾ ਰਿਪੋਰਟ ਫਿਰ ਆਈ ਪਾਜ਼ੀਟਿਵ

ਫੈਕਟ ਸਮਾਚਾਰ ਸੇਵਾ ਮੁੰਬਈ, ਅਪ੍ਰੈਲ 18 IPL 2022 ‘ਤੇ ਇਕ ਵਾਰ ਫਿਰ ਤੋਂ ਕੋਰੋਨਾ ਦਾ ਖ਼ਤਰਾ ਮੰਡਰਾਣਾ ਸ਼ੁਰੂ ਹੋ ਗਿਆ ਹੈ। ਦਿੱਲੀ ਕੈਪੀਟਲਜ਼ ਦੇ ਆਲਰਾਊਂਡਰ ਮਿਸ਼ੇਲ ਮਾਰਸ਼ ਦੀ ਤੀਜੀ ਕੋਰੋਨਾ…

ਚੇਨਈ ਸੁਪਰ ਕਿੰਗਜ਼ ਨੂੰ ਵੱਡਾ ਝਟਕਾ, ਤੇਜ਼ ਗੇਂਦਬਾਜ਼ ਦੀਪਕ ਚਾਹਰ IPL ਦੇ ਪੂਰੇ ਸੀਜ਼ਨ ‘ਚੋਂ ਬਾਹਰ

ਲੱਤ ਠੀਕ ਹੋਈ ਤਾਂ ਪਿੱਠ ‘ਚ ਲੱਗੀ ਸੱਟ ਫੈਕਟ ਸਮਾਚਾਰ ਸੇਵਾ ਮੁੰਬਈ, ਅਪ੍ਰੈਲ 12 ਆਈਪੀਐਲ 2022 ਵਿੱਚ ਲਗਾਤਾਰ ਚਾਰ ਮੈਚ ਹਾਰਨ ਵਾਲੀ ਚੇਨਈ ਸੁਪਰ ਕਿੰਗਜ਼ ਨੂੰ ਇੱਕ ਹੋਰ ਵੱਡਾ ਝਟਕਾ…

ਦੂਜੀ ਜਿੱਤ ਦੇ ਇਰਾਦੇ ਨਾਲ ਉਤਰੇਗੀ ਰਾਜਸਥਾਨ ਰਾਇਲਜ਼

ਫੈਕਟ ਸਮਾਚਾਰ ਸੇਵਾ ਮੁੰਬਈ, ਅਪ੍ਰੈਲ 2 MI vs RR (ਮੁੰਬਈ ਬਨਾਮ ਰਾਜਸਥਾਨ) ਲਾਈਵ ਸਕੋਰ: IPL 2022 ‘ਚ ਅੱਜ ਦੋ ਮੈਚ ਖੇਡੇ ਜਾਣਗੇ। ਪਹਿਲਾ ਮੈਚ ਮੁੰਬਈ ਇੰਡੀਅਨਜ਼ ਅਤੇ ਰਾਜਸਥਾਨ ਰਾਇਲਸ ਵਿਚਾਲੇ…

ICC ਮਹਿਲਾ ਵਿਸ਼ਵ ਕੱਪ : ਆਸਟ੍ਰੇਲੀਆ ਨੇ ਸੈਮੀਫਾਈਨਲ ‘ਚ ਬੰਗਲਾਦੇਸ਼ ਨੂੰ 5 ਵਿਕਟਾਂ ਨਾਲ ਹਰਾਇਆ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਮਾਰਚ 25 ਆਸਟ੍ਰੇਲੀਆ ਨੇ ਆਪਣਾ ਲਗਾਤਾਰ 7ਵਾਂ ਲੀਗ ਮੈਚ ਜਿੱਤ ਕੇ ਮਹਿਲਾ ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ। ਆਸਟਰੇਲੀਆ ਨੇ ਆਪਣੇ ਆਖਰੀ…

ਭਾਰਤ ਮਹਿਲਾ ਬਨਾਮ ਆਸਟ੍ਰੇਲੀਆ : ਹਾਲ ਦੀ ਘੜੀ ਭਾਰਤ ਨੂੰ ਲੱਗ ਰਿਹੈ ਝਟਕਾ

ਫੈਕਟ ਸਮਾਚਾਰ ਸੇਵਾ ਆਕਲੈਂਡ, ਮਾਰਚ 19 ਅੱਜ 2022 ਮਹਿਲਾ ਵਨਡੇ ਵਿਸ਼ਵ ਕੱਪ ਦਾ ਮਹਾਨ ਮੈਚ ਭਾਰਤ ਅਤੇ ਆਸਟ੍ਰੇਲੀਆ ਦੀਆਂ ਟੀਮਾਂ ਵਿਚਕਾਰ ਹੈ। ਇਹ ਮੈਚ ਈਡਨ ਪਾਰਕ, ​​ਆਕਲੈਂਡ ਵਿਖੇ ਖੇਡਿਆ ਜਾ…

IND vs ENG : ਭਾਰਤ ਦੀ ਖਰਾਬ ਸ਼ੁਰੂਆਤ, 28 ਦੌੜਾਂ ‘ਤੇ ਗਵਾਈਆਂ ਤਿੰਨ ਵਿਕਟਾਂ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਮਾਰਚ 16 ਮਹਿਲਾ ਵਨਡੇ ਵਿਸ਼ਵ ਕੱਪ ‘ਚ ਅੱਜ ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ ਆਹਮੋ-ਸਾਹਮਣੇ ਹਨ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ…

ਆਸਟ੍ਰੇਲੀਆ ਦੇ ਖਿਡਾਰੀਆਂ ਨੂੰ ਪਾਕਿਸਤਾਨ ‘ਚ ਦਿੱਤੇ ਜਾ ਰਹੇ ਖਾਣੇ ਨੂੰ ਲੈ ਕੇ ਵਿਵਾਦ

ਆਸਟ੍ਰੇਲੀਆ ਕ੍ਰਿਕਟ ਟੀਮ 24 ਸਾਲ ਬਾਅਦ ਪਾਕਿਸਤਾਨ ਦੇ ਦੌਰੇ ‘ਤੇ ਫੈਕਟ ਸਮਾਚਾਰ ਸੇਵਾ ਕਰਾਂਚੀ, ਮਾਰਚ 13 ਆਸਟਰੇਲੀਅਨ ਖਿਡਾਰੀਆਂ ਨੂੰ ਦਾਲ-ਰੋਟੀ ਖੁਆ ਰਿਹਾ ਹੈ ਪਾਕਿਸਤਾਨਮਾਰਨੇਸ਼ ਲੈਬੁਸ਼ਗਨ ਨੇ ਜਦੋਂ ਫੋਟੋ ਸ਼ੇਅਰ ਕੀਤੀ…

ਭਾਰਤ-ਵੈਸਟ ਇੰਡੀਜ਼ ਮਹਿਲਾ ਵਿਸ਼ਵ ਕੱਪ : ਕਿਸ਼ੀਆ ਨਾਈਟ 5 ਦੌੜਾਂ ਬਣਾ ਕੇ ਆਊਟ; ਮੇਘਨਾ ਨੂੰ ਸਫਲਤਾ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਮਾਰਚ 12 ਮਹਿਲਾ ਵਿਸ਼ਵ ਕੱਪ ‘ਚ ਭਾਰਤੀ ਟੀਮ ਵੈਸਟਇੰਡੀਜ਼ ਖਿਲਾਫ ਤੀਜਾ ਮੈਚ ਖੇਡ ਰਹੀ ਹੈ। ਭਾਰਤ ਨੇ ਵੈਸਟਇੰਡੀਜ਼ ਦੇ ਸਾਹਮਣੇ 318 ਦੌੜਾਂ ਦਾ ਟੀਚਾ ਰੱਖਿਆ,…

ਭਾਰਤ vs ਪਾਕਿਸਤਾਨ : ਚੰਗੀ ਸ਼ੁਰੂਆਤ ਤੋਂ ਬਾਅਦ ਭਾਰਤ ਨੇ 16 ਦੌੜਾਂ ਵਿੱਚ ਚਾਰ ਵਿਕਟਾਂ ਗਵਾਈਆਂ

ਫੈਕਟ ਸਮਾਚਾਰ ਸੇਵਾ ਨਿਊਜ਼ੀਲੈਂਡ, ਮਾਰਚ 6 IND ਬਨਾਮ PAK ਲਾਈਵ: ਮਹਿਲਾ ਵਿਸ਼ਵ ਕੱਪ 2022 ਵਿੱਚ ਅੱਜ ਭਾਰਤ ਅਤੇ ਪਾਕਿਸਤਾਨ ਵਿਚਾਲੇ ਸ਼ਾਨਦਾਰ ਮੈਚ ਹੋ ਰਿਹਾ ਹੈ। ਦੋਵੇਂ ਟੀਮਾਂ ਇਸ ਮੈਚ ਤੋਂ…

IND vs SL: ਰਿਤੁਰਾਜ ਗਾਇਕਵਾੜ T20I ਸੀਰੀਜ਼ ਤੋਂ ਬਾਹਰ ਹੋਣ ਤੋਂ ਬਾਅਦ NCA ਜਾਣਗੇ

ਮਯੰਕ ਅਗਰਵਾਲ ਟੀਮ ‘ਚ ਸ਼ਾਮਲ ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਫ਼ਰਵਰੀ 26 ਭਾਰਤੀ ਸਲਾਮੀ ਬੱਲੇਬਾਜ਼ ਰਿਤੁਰਾਜ ਗਾਇਕਵਾੜ, ਸ਼੍ਰੀਲੰਕਾ ਦੇ ਖਿਲਾਫ ਚੱਲ ਰਹੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਤੋਂ ਬਾਹਰ ਹੋਣ…

PSL 2022 LHQ vs PSZ: ਸ਼ਾਹੀਨ ਸ਼ਾਹ ਅਫਰੀਦੀ ਦੇ ਬੱਲੇ ਨੇ ਲਗਾਏ ਛੱਕੇ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਫ਼ਰਵਰੀ 22 ਸ਼ਾਹੀਨ ਸ਼ਾਹ ਅਫਰੀਦੀ ਦੀ ਗੇਂਦਬਾਜ਼ੀ ਦਾ ਕਹਿਰ ਤਾਂ ਸਾਰੇ ਕ੍ਰਿਕਟ ਪ੍ਰਸ਼ੰਸਕਾਂ ਨੇ ਦੇਖਿਆ ਹੈ ਪਰ ਉਸ ਦੇ ਬੱਲੇ ਨਾਲ ਛੱਕੇ ਮਾਰਨ ਦਾ ਨਜ਼ਾਰਾ…

ਅੱਜ ਤੋਂ ਭਾਰਤ vs ਅਫਰੀਕਾ ਵਨ-ਡੇ ਸੀਰੀਜ਼ ‘ਚ ਉਤਰਣਗੇ ਕੋਹਲੀ

ਫੈਕਟ ਸਮਾਚਾਰ ਸੇਵਾ ਪਾਰਲ, (ਦੱਖਣੀ ਅਫਰੀਕਾ), ਜਨਵਰੀ 19 ਰੋਮਾਂਚਕ ਟੈਸਟ ਸੀਰੀਜ਼ ਤੋਂ ਬਾਅਦ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 3 ਮੈਚਾਂ ਦੀ ਵਨਡੇ ਸੀਰੀਜ਼ ਅੱਜ ਤੋਂ ਸ਼ੁਰੂ ਹੋਣ ਜਾ ਰਹੀ ਹੈ।…

ਭਾਰਤ vs ਦੱਖਣੀ ਅਫਰੀਕਾ ਟੈਸਟ : ਲੰਚ ਤੱਕ ਟੀਮ ਇੰਡੀਆ ਦਾ ਸਕੋਰ 75/2

ਫੈਕਟ ਸਮਾਚਾਰ ਸੇਵਾ ਦੱਖਣੀ ਅਫਰੀਕਾ, ਜਨਵਰੀ 11 ਕੇਪਟਾਊਨ ਟੈਸਟ ‘ਚ ਟੀਮ ਇੰਡੀਆ ਨੇ 33 ਦੌੜਾਂ ਦੇ ਸਕੋਰ ‘ਤੇ ਆਪਣੇ ਦੋਵੇਂ ਸਲਾਮੀ ਬੱਲੇਬਾਜ਼ਾਂ ਦੇ ਵਿਕਟ ਗੁਆ ਦਿੱਤੇ। ਕੇਐਲ ਰਾਹੁਲ 12 ਅਤੇ…

ਵੈਸਟਇੰਡੀਜ਼ ਦਾ ਭਾਰਤ ਦੌਰਾ ਖ਼ਤਰੇ ‘ਚ, ਕੋਰੋਨਾ ਕਾਰਨ BCCI ਕਰ ਸਕਦੈ ਕੋਈ ਵੀ ਐਲਾਨ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਜਨਵਰੀ 8 ਭਾਰਤ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਕੋਰੋਨਾ ਦੀ ਤੀਜੀ ਲਹਿਰ ਦਾ ਅਸਰ ਭਾਰਤੀ ਕ੍ਰਿਕਟ ‘ਤੇ…

Cricket : ਬੰਗਾਲ ਰਣਜੀ ਟਰਾਫੀ ਟੀਮ ਦੇ 7 ਮੈਂਬਰ ਕੋਰੋਨਾ ਪਾਜ਼ੇਟਿਵ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਜਨਵਰੀ 3 13 ਜਨਵਰੀ ਤੋਂ ਸ਼ੁਰੂ ਹੋ ਰਹੀ ਰਣਜੀ ਟਰਾਫੀ ਵਿੱਚ ਕੋਰੋਨਾ (Corona) ਦੀ ਐਂਟਰੀ ਹੋ ਚੁੱਕੀ ਹੈ। ਬੰਗਾਲ ਰਣਜੀ ਟੀਮ ਦੇ 7 ਖਿਡਾਰੀ ਕੋਰੋਨਾ…

ਅੰਡਰ-19 ਏਸ਼ੀਆ ਕੱਪ ਫਾਈਨਲ ਅਪਡੇਟ, ਪੜ੍ਹੋ

ਫੈਕਟ ਸਮਾਚਾਰ ਸੇਵਾ ਦੁਬਈ, ਦਸੰਬਰ 31 ਅੰਡਰ-19 ਏਸ਼ੀਆ ਕੱਪ ‘ਚ ਅੱਜ ਦੁਬਈ ‘ਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਟੂਰਨਾਮੈਂਟ ਦਾ ਫਾਈਨਲ ਖੇਡਿਆ ਜਾ ਰਿਹਾ ਹੈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ…

ਭਾਰਤ Vs ਦੱਖਣੀ ਅਫਰੀਕਾ ਟੈਸਟ ਮੈਚ : ਟੀਮ ਇੰਡੀਆ ਕਰ ਰਹੀ ਹੈ ਲੀਡ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਦਸੰਬਰ 29 ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਸੈਂਚੁਰੀਅਨ ‘ਚ ਖੇਡੇ ਜਾ ਰਹੇ ਪਹਿਲੇ ਟੈਸਟ ਦੇ ਚੌਥੇ ਦਿਨ ਦਾ ਖੇਡ ਜਾਰੀ ਹੈ। ਟੀਮ ਇੰਡੀਆ ਦਾ ਦੂਜੀ ਪਾਰੀ…

ਸਿਆਸਤ ਵਿਚ ਆਵਾਂਗਾ ਪਰ ਹਾਲ ਦੀ ਘੜੀ ਘਰ ਹੀ ਹਾਂ : ਹਰਭਜਨ ਸਿੰਘ ਭੱਜੀ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਦਸੰਬਰ 26 ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਹਰਭਜਨ ਸਿੰਘ ਦੁਪਹਿਰ ਕਰੀਬ 12:30 ਵਜੇ ਬਰਲਟਨ ਪਾਰਕ ਕ੍ਰਿਕਟ ਸਟੇਡੀਅਮ ਪਹੁੰਚੇ ਅਤੇ ਗਰਾਊਂਡ ਵਿੱਚ ਮੱਥਾ ਟੇਕਿਆ। ਹਰਭਜਨ ਸਿੰਘ…

ਦੁਬਈ : ਭਾਰਤ-ਪਾਕਿ ਵਿਚਾਲੇ ਅੰਡਰ-19 ਮੈਚ ‘ਚ ਭਾਰਤ ਦੀ ਸ਼ੁਰੂਆਤ ਖਰਾਬ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਦਸੰਬਰ 25 ਦੁਬਈ ‘ਚ ਖੇਡੇ ਜਾ ਰਹੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਅੰਡਰ-19 ਮੈਚ ‘ਚ ਭਾਰਤ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਹੈ। ਜੂਨੀਅਰ ਟੀਮ ਇੰਡੀਆ ਨੇ…

ਆਸਟ੍ਰੇਲੀਆ ਨੇ ਪਹਿਲੇ ਟੈਸਟ ‘ਚ ਇੰਗਲੈਂਡ ਨੂੰ 9 ਵਿਕਟਾਂ ਨਾਲ ਹਰਾਇਆ

ਫੈਕਟ ਸਮਾਚਾਰ ਸੇਵਾ ਬ੍ਰਿਸਬੇਨ, ਦਸੰਬਰ 11 ਆਸਟਰੇਲੀਆ ਨੇ ਏਸ਼ੇਜ਼ ਸੀਰੀਜ਼ ਦਾ ਪਹਿਲਾ ਟੈਸਟ ਮੈਚ ਜਿੱਤ ਲਿਆ ਹੈ। ਆਸਟ੍ਰੇਲੀਆ ਨੇ ਇੰਗਲੈਂਡ ਤੋਂ ਦੂਜੀ ਪਾਰੀ ‘ਚ 20 ਦੌੜਾਂ ਦਾ ਟੀਚਾ ਇਕ ਵਿਕਟ…

ਭਾਰਤ ਦੇ ਸਾਬਕਾ ਕ੍ਰਿਕਟ ਕੋਚ ਰਵੀ ਸ਼ਾਸਤਰੀ ਨੇ ਕੀਤੇ ਖੁਲਾਸੇ

ਮੇਰੇ ਖਿਲਾਫ ਰਚੀ ਗਈ ਸਾਜ਼ਿਸ਼, ਜਿਸ ਤਰ੍ਹਾਂ ਮੈਨੂੰ ਹਟਾਇਆ ਗਿਆ, ਉਸ ਤੋਂ ਦੁਖੀ ਸੀ ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਦਸੰਬਰ 10 ਭਾਰਤ ਦੇ ਸਾਬਕਾ ਕੋਚ ਰਵੀ ਸ਼ਾਸਤਰੀ ਨੇ ਆਪਣੇ ਕਾਰਜਕਾਲ…

ਦੱਖਣੀ ਅਫਰੀਕਾ ਦੌਰੇ ਤੋਂ ਪਹਿਲਾਂ ਟੀਮ ਇੰਡੀਆ ਨੂੰ ਝਟਕਾ

ਜਡੇਜਾ, ਸ਼ੁਭਮਨ, ਅਕਸ਼ਰ ਅਤੇ ਇਸ਼ਾਂਤ ਟੈਸਟ ਸੀਰੀਜ਼ ਤੋਂ ਬਾਹਰ ਹੋ ਸਕਦੇ ਹਨ ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਦਸੰਬਰ 8 ਦੱਖਣੀ ਅਫਰੀਕਾ ਖਿਲਾਫ 26 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਟੈਸਟ ਸੀਰੀਜ਼…

IND Vs NZ ਵਾਨਖੇੜੇ ਟੈਸਟ : ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ ਹਰਾਇਆ

ਘਰੇਲੂ ਮੈਦਾਨ ‘ਤੇ ਲਗਾਤਾਰ 14ਵੀਂ ਸੀਰੀਜ਼ ਜਿੱਤੀ ਫੈਕਟ ਸਮਾਚਾਰ ਸੇਵਾ ਮੁੰਬਈ, ਦਸੰਬਰ 6 ਟੀਮ ਇੰਡੀਆ ਨੇ ਮੁੰਬਈ ‘ਚ ਖੇਡੇ ਗਏ ਦੂਜੇ ਅਤੇ ਆਖਰੀ ਟੈਸਟ ਮੈਚ ‘ਚ ਨਿਊਜ਼ੀਲੈਂਡ ਨੂੰ 372 ਦੌੜਾਂ…

ਮੁੰਬਈ ਟੈਸਟ: ਜਿੱਤ ਤੋਂ 5 ਕਦਮ ਦੂਰ ਟੀਮ ਇੰਡੀਆ

ਫੈਕਟ ਸਮਾਚਾਰ ਸੇਵਾ ਮੁੰਬਈ, ਦਸੰਬਰ 6 ਨਿਊਜ਼ੀਲੈਂਡ ਚੰਗੀ ਤਰ੍ਹਾਂ ਜਾਣਦਾ ਹੈ ਕਿ ਪਹਿਲੀ ਪਾਰੀ ‘ਚ 62 ਦੌੜਾਂ ‘ਤੇ ਆਊਟ ਹੋਣ ਤੋਂ ਬਾਅਦ ਵਾਪਸੀ ਕਰਨਾ ਬੇਹੱਦ ਮੁਸ਼ਕਲ ਹੈ ਪਰ ਨੌਜਵਾਨ ਆਲਰਾਊਂਡਰ…

IND Vs NZ ਵਾਨਖੇੜੇ ਟੈਸਟ : ਟੀਮ ਇੰਡੀਆ ਨੇ ਨਿਊਜ਼ੀਲੈਂਡ ਦੇ ਸਾਹਮਣੇ 540 ਦੌੜਾਂ ਦਾ ਟੀਚਾ ਰੱਖਿਆ

ਫੈਕਟ ਸਮਾਚਾਰ ਸੇਵਾ ਮੁੰਬਈ, ਦਸੰਬਰ 5 ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਮੁੰਬਈ ਟੈਸਟ ‘ਚ ਤੀਜੇ ਦਿਨ ਦੀ ਖੇਡ ਜਾਰੀ ਹੈ। ਜਿੱਥੇ ਟੀਮ ਇੰਡੀਆ ਨੇ ਨਿਊਜ਼ੀਲੈਂਡ ਦੇ ਸਾਹਮਣੇ 540 ਦੌੜਾਂ ਦਾ ਟੀਚਾ…

ਭਾਰਤੀ ਕ੍ਰਿਕਟ ਟੀਮ ਦਾ ਦੱਖਣੀ ਅਫਰੀਕਾ ਦੌਰਾ ਮੁਲਤਵੀ, ਸੀਰੀਜ਼ ਬਾਅਦ ਵਿੱਚ ਖੇਡੀ ਜਾਵੇਗੀ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਦਸੰਬਰ 4 ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਭਾਰਤ ਦਾ ਦੱਖਣੀ ਅਫਰੀਕਾ ਦੌਰਾ ਮੁਲਤਵੀ ਕਰ ਦਿੱਤਾ ਹੈ। ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਕਿਹਾ ਕਿ ਦੱਖਣੀ ਅਫਰੀਕਾ…

ਭਾਰਤ ਬਨਾਮ ਨਿਊਜ਼ੀਲੈਂਡ ਕਾਨਪੁਰ ਟੈਸਟ : ਟੀਮ ਇੰਡੀਆ ਦੀ ਜ਼ਬਰਦਸਤ ਵਾਪਸੀ

ਫੈਕਟ ਸਮਾਚਾਰ ਸੇਵਾ ਕਾਨਪੁਰ, ਨਵੰਬਰ 27 ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਕਾਨਪੁਰ ‘ਚ ਚੱਲ ਰਹੇ ਪਹਿਲੇ ਟੈਸਟ ਦੇ ਤੀਜੇ ਦਿਨ ਦੀ ਖੇਡ ਅੱਜ ਤੋਂ ਸ਼ੁਰੂ ਹੋ ਗਈ ਹੈ। ਕੀਵੀ ਟੀਮ ਨੇ…

ਕ੍ਰਿਕਟ : ਰਾਹੁਲ ਦੀ ਸੱਟ ਕਾਰਨ ਅਈਅਰ ਨੂੰ ਮਿਲਿਆ ਮੌਕਾ

ਫੈਕਟ ਸਮਾਚਾਰ ਸੇਵਾ ਕਾਨਪੁਰ, ਨਵੰਬਰ 24 ਕੱਲ ਤੋਂ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਦੋ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਕਾਨਪੁਰ ਦੇ ਗ੍ਰੀਨ ਪਾਰਕ ਸਟੇਡੀਅਮ ‘ਚ ਖੇਡਿਆ ਜਾਵੇਗਾ। ਮੈਚ ਤੋਂ…

ਮਹਿੰਦਰ ਸਿੰਘ ਧੋਨੀ ਨੇ ਕੀਤਾ ਇਹ ਖ਼ੁਲਾਸਾ

ਫੈਕਟ ਸਮਾਚਾਰ ਸੇਵਾ ਚੇਨਈ, ਨਵੰਬਰ 21 ਪਿਛਲੇ ਮਹੀਨੇ ਸੰਯੁਕਤ ਅਰਬ ਅਮੀਰਾਤ ਵਿਚ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਨੂੰ ਚੌਥਾ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਖਿਤਾਬ ਦਿਵਾਉਣ ਵਾਲੇ ਕਪਤਾਨ…

T20 ਵਿਸ਼ਵ ਕੱਪ : ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾ ਕੇ ਨਿਊਜ਼ੀਲੈਂਡ ਨੇ ਫ਼ਾਈਨਲ ‘ਚ ਜਗ੍ਹਾ ਕੀਤੀ ਪੱਕੀ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਨਵੰਬਰ 11 ਆਈਸੀਸੀ ਟੀ-20 ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ ਵਿਚ ਸਾਬਕਾ ਚੈਂਪੀਅਨ ਇੰਗਲੈਂਡ ਦਾ ਸਾਹਮਣਾ ਨਿਊਜ਼ੀਲੈਂਡ ਨਾਲ ਹੋਵੇਗਾ। ਇੰਗਲੈਂਡ ਦੀ ਟੀਮ ਨੇ ਸੁਪਰ-12 ਦੌਰ ਵਿਚ…

ਕ੍ਰਿਕਟ ਨੂੰ ਓਲੰਪਿਕ ’ਚ ਸ਼ਾਮਲ ਕਰਨ ਦੀ ਤਿਆਰੀ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ , ਅਗਸਤ 10 ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ ਓਲੰਪਿਕ ਖੇਡਾਂ ਵਿਚ ਕ੍ਰਿਕਟ ਨੂੰ ਸ਼ਾਮਲ ਕਰਨ ਦੀ ਤਿਆਰੀ ਕਰ ਲਈ ਹੈ। ਜੇ ਸਭ ਕੁਝ ਸਹੀ ਰਿਹਾ ਤਾਂ…

ਆਈ. ਸੀ. ਸੀ. ਟੀ-20 ਵਰਲਡ ਕੱਪ 2021ਦੇ ਲੀਗ ਮੈਚ ’ਚ ਆਹਮੋ-ਸਾਹਮਣੇ ਹੋਣਗੇ ਭਾਰਤ-ਪਾਕਿ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ , ਅਗਸਤ 4 ਕ੍ਰਿਕਟ ਦੇ ਮੈਦਾਨ ’ਤੇ ਲੰਬੇ ਸਮੇਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲੇਗਾ। ਇਨ੍ਹਾਂ ਦੋਹਾਂ ਟੀਮਾਂ ਵਿਚਾਲੇ ਆਈ. ਸੀ.…

ਨਵੀਂ ਲੁੱਕ ਵਿਚ ਨਜ਼ਰ ਆਏ ਭਾਰਤੀ ਕ੍ਰਿਕਟ ਕਪਤਾਨ ਮਹਿੰਦਰ ਸਿੰਘ ਧੋਨੀ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ ਜੁਲਾਈ 31 ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਇਕ ਵਾਰ ਸੁਰਖੀਆਂ ਵਿਚ ਹਨ। ਕ੍ਰਿਕਟ ਤੋਂ ਦੂਰ ਚੱਲ ਰਹੇ ਧੋਨੀ ਇਸ ਵਾਰ ਆਪਣੀ…

ਵਿਰਾਟ ਕੋਹਲੀ ਨੇ 30 ਸਾਲ ਦੀ ਉਮਰ ’ਚ ਬਹੁਤ ਕੁਝ ਹਾਸਲ ਕੀਤਾ:ਯੁਵਰਾਜ ਸਿੰਘ

ਫ਼ੈਕ੍ਟ ਸਮਾਚਾਰ ਸੇਵਾ ਸਪੋਰਟਸ ਡੈਸਕ ਜੁਲਾਈ 21 ਭਾਰਤ ਦੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਦਾ ਮੰਨਣਾ ਹੈ ਕਿ ਵਿਰਾਟ ਕੋਹਲੀ 30 ਦੀ ਉਮਰ ’ਚ ਇਸ ਖੇਡ (ਕ੍ਰਿਕਟ) ਦੇ ਲੀਜੈਂਡ ਬਣ ਗਏ,…

ਟੀ-20 ਵਿਸ਼ਵ ਕੱਪ ਕ੍ਰਿਕਟ: ਭਾਰਤ ਤੇ ਪਾਕਿਸਤਾਨ ਟਕਰਾਉਣਗੇ ਇਕ-ਦੂਜੇ ਨਾਲ

ਫ਼ੈਕ੍ਟ ਸਮਾਚਾਰ ਸੇਵਾ ਦੁਬਈ, ਜੁਲਾਈ 16 ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਵੱਲੋਂ ਐਲਾਨੇ ਗਏ ਪੂਲ ਵਿਚ ਭਾਰਤ ਅਤੇ ਪਾਕਿਸਤਾਨ ਨੂੰ 17 ਅਕਤੂਬਰ ਤੋਂ 14 ਨਵੰਬਰ ਤੱਕ ਸੰਯੁਕਤ ਅਰਬ ਅਮੀਰਾਤ ਅਤੇ ਓਮਾਨ…

ਕ੍ਰਿਕੇਟ ਖਿਡਾਰੀ ਦੇ ਕੋਰੋਨਾ ਪਾਜੀਟਿਵ ਹੋਣ ਨਾਲ ਭਾਰਤ-ਸ਼੍ਰੀਲੰਕਾ ਸੀਰੀਜ਼ ’ਤੇ ਮੰਡਰਾਏ ਖਤਰੇ ਦੇ ਬੱਦਲ !

ਫ਼ੈਕ੍ਟ ਸਮਾਚਾਰ ਸੇਵਾ ਕੋਲੰਬੋ ਜੁਲਾਈ 10 ਭਾਰਤ ਖ਼ਿਲਾਫ਼ ਸੀਮਿਤ ਓਵਰਾਂ ਦੀ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਸ਼੍ਰੀਲੰਕਾਈ ਕ੍ਰਿਕਟ ਲਗਾਤਾਰ ਕੋਰੋਨਾ ਇਨਫ਼ੈਕਸ਼ਨ ਦੀ ਲਪੇਟ ’ਚ ਹੈ ਤੇ ਹੁਣ ਦੋ ਬਾਇਓ ਬਬਲ…

ਵੈਸਟਇੰਡੀਜ਼ ਅਤੇ ਬੰਗਲਾਦੇਸ਼ ਦੌਰੇ ਲਈ ਆਸਟ੍ਰੇਲਿਆਈ ਟੀਮ ਦਾ ਐਲਾਨ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ , ਜੂਨ 16 ਕ੍ਰਿਕਟ ਆਸਟ੍ਰੇਲੀਆ ਅਤੇ ਬੰਗਲਾਦੇਸ਼ ਖਿਲਾਫ਼ ਹੋਣ ਵਾਲੀ ਸੀਮਿਤ ਓਵਰਾਂ ਦੀ ਸੀਰੀਜ਼ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ। ਆਸਟ੍ਰੇਲਿਆਈ ਟੀਮ ਵੈਸਟਇੰਡੀਜ਼ ਤੇ…