ਦੁਨੀਆਂ ‘ਚ ਕੋਰੋਨਾ ਦਾ ਕਹਿਰ: ਇਕ ਹਫਤੇ ‘ਚ 10 ਹਜ਼ਾਰ ਤੋਂ ਵੱਧ ਮੌਤਾਂ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਮਈ 15 ਦੁਨੀਆ ਭਰ ‘ਚ ਇਕ ਵਾਰ ਫਿਰ ਤੋਂ ਕੋਰੋਨਾ ਤੇਜ਼ੀ ਨਾਲ ਫੈਲ ਰਿਹਾ ਹੈ। ਅਮਰੀਕਾ ਵਿਚ ਸੰਕ੍ਰਮਣ ਨਾਲ ਮਰਨ ਵਾਲਿਆਂ ਦੀ ਗਿਣਤੀ 10 ਲੱਖ…

ਬੀਤੇ ਕਲ੍ਹ ਭਾਰਤ ’ਚ ਕੋਰੋਨਾ ਕੇਸਾਂ ’ਚ ਗਿਰਾਵਟ, 2288 ਨਵੇਂ ਕੇਸ ਮਿਲੇ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਮਈ 11 ਭਾਰਤ ਵਿੱਚ ਕੋਰੋਨਾ ਕੇਸਾਂ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ, ਜਿਸ ਦੇ ਚਲਦਿਆਂ ਦੇਸ਼ ਵਿੱਚ ਇੱਕ ਦਿਨ ’ਚ 2288 ਨਵੇਂ ਕੇਸ ਮਿਲੇ,…

Corona : ਕੈਨੇਡਾ ਦੇ ਸ਼ਹਿਰ ਟੋਰਾਂਟੋ ਨੇ ਐਮਰਜੈਂਸੀ ਸਥਿਤੀ ਕੀਤੀ ਖ਼ਤਮ

ਫੈਕਟ ਸਮਾਚਾਰ ਸੇਵਾ ਟੋਰਾਂਟੋ, ਮਈ 10 ਕੋਰੋਨਾ ਦੇ ਦੌਰ ਵਿਚ ਲਾਈਆਂ ਗਈਆਂ ਪਾਬੰਦੀਆਂ ਹੋਰ ਪਾਸੇ ਤਾਂ ਖ਼ਤਮ ਹੋ ਗਈਆਂ ਸਨ ਪਰ ਕੁੱਝ ਸ਼ਹਿਰਾਂ ਵਿਚ ਇਹ ਹਾਲੇ ਵੀ ਜਾਰੀ ਸਨ। ਇਸੇ…

DGP ਨੇ Corona ਕਰਕੇ ਸ਼ਹੀਦ ਹੋਏ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਸ਼ਰਧਾਂਜਲੀ ਕੀਤੀ ਭੇਟ

ਪੀੜਤ ਪਰਿਵਾਰਾਂ ਨੂੰ 3 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਫੈਕਟ ਸਮਾਚਾਰ ਸੇਵਾ ਫਿਲੌਰ, ਮਈ 9 ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਵੀ.ਕੇ. ਭਾਵਰਾ ਨੇ ਅੱਜ ਸਤਿਕਾਰ ਅਤੇ ਸ਼ੁਕਰਾਨੇ ਵਜੋਂ…

ਭਾਰਤ ਵਿਚ 24 ਘੰਟਿਆਂ ਦੌਰਾਨ ਕੋਰੋਨਾ ਦੇ 3451 ਮਾਮਲੇ ਆਏ ਸਾਹਮਣੇ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਮਈ 8 ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 3,451 ਨਵੇਂ ਕਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਕੱਲ੍ਹ ਦੇ ਮੁਕਾਬਲੇ…

ਪੰਜਾਬ ਵਿਚ ਕੋਰੋਨਾ ਕਾਬੂ ਹੇਠ, ਕੋਈ ਮੌਤ ਨਹੀਂ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਮਈ 7 ਕੋਰੋਨਾ ਇਕ ਵਾਰ ਫਿਰ ਤੋਂ ਹੌਲੀ ਹੌਲੀ ਆਪਣਾ ਸਿਰ ਚੁੱਕ ਰਿਹਾ ਹੈ ਪਰ ਸਰਕਾਰਾਂ ਵੀ ਪੂਰੀ ਤਰ੍ਹਾਂ ਅਲਰਟ ਹਨ। ਦਰਅਸਲ ਪੰਜਾਬ ‘ਚ ਪਿਛਲੇ 24…

ਅੱਜ ਭਾਰਤ ’ਚ ਕੋਰੋਨਾ ਦੇ 3805 ਨਵੇਂ ਕੇਸ ਮਿਲੇ, 22 ਮੌਤਾਂ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਮਈ 7 ਭਾਰਤ ਵਿੱਚ ਕੋਰੋਨਾ ਦੇ ਨਵੇਂ ਕੇਸਾਂ ਵਿੱਚ ਮਾਮੂਲੀ ਵਾਧਾ ਹੋਇਆ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ਵਿੱਚ ਪਿਛਲੇ 24 ਘੰਟਿਆਂ…

ਚੰਡੀਗੜ੍ਹ ਦੇ ਸਕੂਲਾਂ ਵਿਚ ਜਾਣ ਲਈ ਹੁਣ ਕੋਰੋਨਾ ਟੀਕਾਕਰਨ ਜ਼ਰੂਰੀ ਨਹੀਂ : SC

ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ ਪ੍ਰਸ਼ਾਸਨ ਨੇ ਫ਼ੈਸਲੇ ਤੋਂ ਕਦਮ ਪਿੱਛੇ ਕੀਤੇ ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਮਈ 4 ਪਿਛਲੇ ਐਤਵਾਰ ਚੰਡੀਗੜ੍ਹ ਪ੍ਰਸ਼ਾਸਨ ਨੇ ਫੈਸਲਾ ਕੀਤਾ ਸੀ ਕਿ 12 ਤੋਂ 18…

ਪਟਿਆਲਾ ਦੀ ਨੈਸ਼ਨਲ ਲਾਅ ਯੂਨੀਵਰਸਿਟੀ ‘ਚ ਇੱਕੋ ਸਮੇਂ 46 ਵਿਦਿਆਰਥੀ ਮਿਲੇ ਕਰੋਨਾ ਪੀੜਤ

ਫੈਕਟ ਸਮਾਚਾਰ ਸੇਵਾ ਪਟਿਆਲਾ, ਮਈ 4 ਪੰਜਾਬ ਵਿੱਚ ਕਰੋਨਾ ਨੇ ਇੱਕ ਵਾਰ ਫਿਰ ਖਤਰਨਾਕ ਰਫਤਾਰ ਫੜ ਲਈ ਹੈ। ਬੁੱਧਵਾਰ ਨੂੰ ਉਸ ਸਮੇਂ ਸਿਹਤ ਵਿਭਾਗ ਦੇ ਅਧਿਕਾਰੀਆਂ ਵਿੱਚ ਹੜਕੰਪ ਮਚ ਗਿਆ…

PM Modi ਨਾਲ ਮੀਟਿੰਗ ਤੋਂ ਬਾਅਦ ਭਗਵੰਤ ਮਾਨ ਨੇ ਟਵੀਟ ਕਰ ਕੇ ਕਹੀ ਇਹ ਗੱਲ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਅਪ੍ਰੈਲ 27 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁੱਖ ਮੰਤਰੀਆਂ ਦੀ ਅੱਜ ਹੋਈ ਮੀਟਿੰਗ ‘ਚ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਹਿੱਸਾ ਲਿਆ। ਇਸ ਦੌਰਾਨ ਪ੍ਰਧਾਨ…

IPL 2022: ਮਿਸ਼ੇਲ ਮਾਰਸ਼ ਦੀ ਕੋਰੋਨਾ ਰਿਪੋਰਟ ਫਿਰ ਆਈ ਪਾਜ਼ੀਟਿਵ

ਫੈਕਟ ਸਮਾਚਾਰ ਸੇਵਾ ਮੁੰਬਈ, ਅਪ੍ਰੈਲ 18 IPL 2022 ‘ਤੇ ਇਕ ਵਾਰ ਫਿਰ ਤੋਂ ਕੋਰੋਨਾ ਦਾ ਖ਼ਤਰਾ ਮੰਡਰਾਣਾ ਸ਼ੁਰੂ ਹੋ ਗਿਆ ਹੈ। ਦਿੱਲੀ ਕੈਪੀਟਲਜ਼ ਦੇ ਆਲਰਾਊਂਡਰ ਮਿਸ਼ੇਲ ਮਾਰਸ਼ ਦੀ ਤੀਜੀ ਕੋਰੋਨਾ…

ਯੂਪੀ ਦੀਆਂ ਕਈ ਥਾਵਾਂ ਤੇ ਮਾਸਕ ਪਾਉਣਾ ਹੋਇਆ ਲਾਜ਼ਮੀ

ਫੈਕਟ ਸਮਾਚਾਰ ਸੇਵਾ ਲਖਨਊ , ਅਪ੍ਰੈਲ 18 ਉੱਤਰ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਕੁਝ ਰਾਜਾਂ ਵਿੱਚ, ਕੋਵਿਡ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਮੁੱਖ…

ਆਈਪੀਐਲ : ਦਿੱਲੀ ਦੀ ਪੂਰੀ ਟੀਮ ਹੋਈ ਇਕਾਂਤਵਾਸ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਅਪਰੈਲ 18 ਆਈਪੀਐਲ 2022 ਵਿਚ ਕਰੋਨਾ ਦਾ ਖਤਰਾ ਮੰਡਰਾਉਣ ਲੱਗਾ ਹੈ। ਦਿੱਲੀ ਕੈਪੀਟਲਜ਼ ਦਾ ਪਹਿਲਾਂ ਫਿਜ਼ੀਓ ਕਰੋਨਾ ਪਾਜ਼ੇਟਿਵ ਆਇਆ ਸੀ ਪਰ ਹੁਣ ਇਕ ਹੋਰ ਖਿਡਾਰੀ…

ਵੱਡੀ ਸਫਲਤਾ: ਕੋਰੋਨਾ ਨੂੰ ਛੂਤਕਾਰੀ ਬਣਾਉਣ ਵਾਲੇ ਅਣੂ ਦੀ ਬਣਤਰ ਦੀ ਹੋਈ ਪਛਾਣ

ਵਾਇਰਸ ਨੂੰ ਜੜ੍ਹ ਤੋਂ ਖ਼ਤਮ ਕਰਨ ਵਿੱਚ ਮਿਲੇਗੀ ਮਦਦ ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਅਪ੍ਰੈਲ 6 ਸਕੂਲ ਆਫ ਬੇਸਿਕ ਸਾਇੰਸਜ਼, IIT ਮੰਡੀ, ਹਿਮਾਚਲ ਪ੍ਰਦੇਸ਼ ਦੇ ਵਿਗਿਆਨੀਆਂ ਨੇ ਕੋਰੋਨਾ ਵਾਇਰਸ ਨੂੰ…

ਟ੍ਰਾਈਸਿਟੀ ‘ਚ ਸਿਰਫ 2 ਕੋਰੋਨਾ ਮਰੀਜ਼ ਇਲਾਜ ਅਧੀਨ

ਹੋਮ ਆਈਸੋਲੇਸ਼ਨ ਵਿੱਚ 35 ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਅਪ੍ਰੈਲ 2 ਦੇਸ਼ ‘ਚ ਕਰੀਬ 2 ਸਾਲ ਪਹਿਲਾਂ ਕੋਰੋਨਾ ਮਹਾਮਾਰੀ ਆਈ ਸੀ। ਲੱਖਾਂ ਮੌਤਾਂ ਹੋਈਆਂ, ਪਰ ਹੁਣ ਜ਼ਿੰਦਗੀ ਆਮ ਵਾਂਗ ਹੋ ਗਈ…

ਕੈਨੇਡਾ ਵਿਚ ਕੋਰੋਨਾ ਟੈਸਟ ਹੋਏ ਬੰਦ

ਫੈਕਟ ਸਮਾਚਾਰ ਸੇਵਾ ਟੋਰਾਂਟੋ, ਅਪ੍ਰੈਲ 2 ਕੋਰੋਨਾ ਦੇ ਕਹਿਰ ਦੌਰਾਨ ਸਾਰੀ ਦੁਨੀਆਂ ਵਿਚ ਪਾਬੰਦੀਆਂ ਲੱਗ ਗਈਆਂ ਸਨ। ਹੁਣ ਹਾਲਾਤ ਬਦਲ ਗਏ ਹਨ ਇਸ ਲਈ ਇਨ੍ਹਾਂ ਪਾਬੰਦੀਆਂ ਵਿਚ ਢਿੱਲ ਦਿਤੀ ਜਾ…

ਚੰਡੀਗੜ੍ਹ ‘ਚ ਕੋਰੋਨਾ ਦੇ 35 ਐਕਟਿਵ ਕੇਸ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਮਾਰਚ 19 ਚੰਡੀਗੜ੍ਹ ਵਿੱਚ ਕਰੋਨਾ ਦੇ ਐਕਟਿਵ ਕੇਸ ਹੁਣ ਸਿਰਫ਼ 35 ਰਹਿ ਗਏ ਹਨ। ਇਸ ਦੇ ਨਾਲ ਹੀ ਪਿਛਲੇ 7 ਦਿਨਾਂ ਤੋਂ ਕੋਰੋਨਾ ਐਕਟਿਵ ਕੇਸਾਂ ਦੀ…

ਕਿਉਂ ਵਧਣ ਲੱਗੇ ਕੋਰੋਨਾ ਮਾਮਲੇ ?: WHO ਨੇ ਦੱਸੇ ਤਿੰਨ ਕਾਰਨ

ਚੀਨ ਸਮੇਤ ਕਈ ਦੇਸ਼ਾਂ ਨੂੰ ਦਿੱਤੀ ਚੇਤਾਵਨੀ ਫੈਕਟ ਸਮਾਚਾਰ ਸੇਵਾ ਜਨੇਵਾ, ਮਾਰਚ 19 ਚੀਨ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਅਚਾਨਕ ਹੋਏ ਵਾਧੇ ਨੇ ਇੱਕ ਵਾਰ…

ਚੰਡੀਗੜ੍ਹ ‘ਚ ਹੁਣ ਕੋਰੋਨਾ ਦੇ 60 ਐਕਟਿਵ ਕੇਸ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਮਾਰਚ 12 ਚੰਡੀਗੜ੍ਹ ਵਿੱਚ ਕਰੋਨਾ ਦੇ ਐਕਟਿਵ ਕੇਸ ਹੁਣ 60 ਹੋ ਗਏ ਹਨ। ਪਿਛਲੇ 7 ਦਿਨਾਂ ਤੋਂ ਕੋਰੋਨਾ ਐਕਟਿਵ ਕੇਸਾਂ ਦੀ ਸਕਾਰਾਤਮਕ ਦਰ 0.51 ਹੈ। ਸ਼ੁੱਕਰਵਾਰ…

ਉੱਤਰ ਪ੍ਰਦੇਸ਼ ‘ਚ ਖਤਮ ਹੋਇਆ ਰਾਤ ਦਾ ਕਰਫਿਊ

ਫੈਕਟ ਸਮਾਚਾਰ ਸੇਵਾ ਲਖਨਊ , ਫਰਵਰੀ 20 ਉੱਤਰ ਪ੍ਰਦੇਸ਼ ਸਰਕਾਰ ਨੇ ਕਰੋਨਾਵਾਇਰਸ ਮਹਾਮਾਰੀ ਦੇ ਘਟ ਰਹੇ ਕੇਸਾਂ ਦੇ ਮੱਦੇਨਜ਼ਰ ਸੂਬੇ ਵਿਚ ਰਾਤ ਦਾ ਕਰਫਿਊ ਖ਼ਤਮ ਕਰਨ ਦਾ ਫ਼ੈਸਲਾ ਲਿਆ ਹੈ।…

ਮੱਧ ਪ੍ਰਦੇਸ਼ ਦੇ ਸੀਐੱਮ ਸ਼ਿਵਰਾਜ ਸਿੰਘ ਚੌਹਾਨ ਦੂਜੀ ਵਾਰ ਹੋਏ ਕੋਵਿਡ ਪਾਜ਼ੇਟਿਵ

ਫੈਕਟ ਸਮਾਚਾਰ ਸੇਵਾ ਭੋਪਾਲ, ਫਰਵਰੀ 15 ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਹੁਣ ਦੂਜੀ ਵਾਰ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਅੱਜ ਉਨ੍ਹਾਂ ਨੇ ਖੁਦ ਟਵੀਟ ਕਰਕੇ ਇਹ ਜਾਣਕਾਰੀ…

ਦੇਸ਼ ਵਿੱਚ ਕਰੋਨਾ : ਪਿਛਲੇ 24 ਘੰਟਿਆਂ ‘ਚ 2.32 ਲੱਖ ਨਵੇਂ ਮਾਮਲੇ, 886 ਮੌਤਾਂ; 3.51 ਲੱਖ ਲੋਕ ਠੀਕ ਹੋਏ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਜਨਵਰੀ 30 ਸ਼ਨੀਵਾਰ ਨੂੰ ਦੇਸ਼ ਵਿੱਚ 2.32 ਲੱਖ ਨਵੇਂ ਕੋਰੋਨਾ ਸੰਕਰਮਿਤ ਪਾਏ ਗਏ। ਇਸ ਦੇ ਨਾਲ ਹੀ 886 ਲੋਕਾਂ ਦੀ ਮੌਤ ਹੋ ਗਈ। ਚੰਗੀ ਗੱਲ…

ਕੋਰੋਨਾ : 16 ਰਾਜਾਂ ਦੀ ਸਥਿਤੀ ‘ਚ ਸੁਧਾਰ, ਪੰਜਾਬ ਵਿੱਚ ਵੀ ਆਈ ਕਮੀ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜਨਵਰੀ 29 ਦੇਸ਼ ਦੇ 16 ਸੂਬਿਆਂ ‘ਚ ਕੋਰੋਨਾ ਨੂੰ ਲੈ ਕੇ ਸਥਿਤੀ ਸੁਧਰਦੀ ਨਜ਼ਰ ਆ ਰਹੀ ਹੈ। ਇਨ੍ਹਾਂ ਵਿੱਚ ਯੂਪੀ ਅਤੇ ਪੰਜਾਬ ਵਰਗੇ ਚੋਣਵੇਂ ਰਾਜ ਸ਼ਾਮਲ…

ਚੰਡੀਗੜ੍ਹ ‘ਚ ਕੋਰੋਨਾ ਦੀ ਰਫ਼ਤਾਰ ਘਟੀ, ਪਾਜ਼ੇਟਿਵ ਦਰ 8.61 ਫੀਸਦੀ ‘ਤੇ ਆਈ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜਨਵਰੀ 29 ਸ਼ੁੱਕਰਵਾਰ ਨੂੰ ਚੰਡੀਗੜ੍ਹ ਸ਼ਹਿਰ ‘ਚ ਕੋਰੋਨਾ ਦੇ 399 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਸਕਾਰਾਤਮਕਤਾ ਦਰ 8.61 ‘ਤੇ ਆ ਗਈ। ਵੀਰਵਾਰ…

ਦੇਸ਼ ‘ਚ ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘਟੀ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ , ਜਨਵਰੀ 26 ਦੇਸ਼ ‘ਚ ਇਕ ਦਿਨ ‘ਚ ਕੋਰੋਨਾ ਦੇ 2,85,914 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ‘ਚ ਪੀੜਤਾਂ ਦੀ ਗਿਣਤੀ ਵੱਧ ਕੇ 4,00,85,116…

ਫਿਲਮ ‘ਮੇਜਰ’ ਦੀ ਰਿਲੀਜ਼ ਟਲੀ

ਫੈਕਟ ਸਮਾਚਾਰ ਸੇਵਾ ਮੁੰਬਈ , ਜਨਵਰੀ 26 ਕੋਰੋਨਾ ਮਹਾਮਾਰੀ ਦੀਆਂ ਨਵੀਆਂ ਪਾਬੰਦੀਆਂ ਕਾਰਨ ਫਿਲਮ ‘ਮੇਜਰ’ ਹਾਲੇ ਰਿਲੀਜ਼ ਨਹੀਂ ਹੋਵੇਗੀ। ਫਿਲਮ ਦੇ ਨਿਰਮਾਤਾਵਾਂ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਰੋਨਾ ਕਾਰਨ…

ਚੰਡੀਗੜ੍ਹ ਵਿੱਚ ਕੋਰੋਨਾ ਦੀ ਮਾਰ ਘਟੀ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜਨਵਰੀ 26 ਚੰਡੀਗੜ੍ਹ ਸ਼ਹਿਰ ‘ਚ ਕੋਰੋਨਾ ਦੇ ਮਾਮਲੇ ਘੱਟ ਹੋਣੇ ਸ਼ੁਰੂ ਹੋ ਗਏ ਹਨ ਅਤੇ ਇਸ ਦੇ ਨਾਲ ਹੀ ਸਕਾਰਾਤਮਕਤਾ ਦਰ ਵੀ 11.81 ‘ਤੇ ਆ ਗਈ…

ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੂੰ ਹੋਇਆ ਕੋਰੋਨਾ

ਫ਼ੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਜਨਵਰੀ 23 ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੂੰ ਦੂਜੀ ਵਾਰ ਕੋਰੋਨਾ ਹੋ ਗਿਆ ਹੈ। ਉਪ ਰਾਸ਼ਟਰਪਤੀ, ਜੋ ਹੈਦਰਾਬਾਦ ਵਿੱਚ ਹਨ, ਦਾ ਅੱਜ ਕੋਵਿਡ ਟੈਸਟ ਪਾਜ਼ੇਟਿਵ…

Corona : 24 ਘੰਟਿਆਂ ‘ਚ 3.31 ਲੱਖ ਮਾਮਲੇ ਆਏ ਸਾਹਮਣੇ, 520 ਲੋਕਾਂ ਦੀ ਮੌਤ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਜਨਵਰੀ 23 ਦੇਸ਼ ‘ਚ ਲਗਾਤਾਰ ਤੀਜੇ ਦਿਨ ਕੋਰੋਨਾ ਦੇ ਨਵੇਂ ਮਾਮਲਿਆਂ ‘ਚ ਕਮੀ ਆਈ ਹੈ। ਸ਼ਨੀਵਾਰ ਨੂੰ 3 ਲੱਖ 31 ਹਜ਼ਾਰ 372 ਨਵੇਂ ਕੋਰੋਨਾ ਸੰਕਰਮਿਤ…

ਦੇਸ਼ ਵਿੱਚ ਕੋਰੋਨਾ : 24 ਘੰਟਿਆਂ ‘ਚ 3.35 ਲੱਖ ਨਵੇਂ ਮਾਮਲੇ, 482 ਮੌਤਾਂ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਜਨਵਰੀ 22 ਸ਼ੁੱਕਰਵਾਰ ਨੂੰ ਦੇਸ਼ ਵਿੱਚ 3 ਲੱਖ 35 ਹਜ਼ਾਰ 393 ਨਵੇਂ ਕੋਰੋਨਾ ਸੰਕਰਮਿਤ ਪਾਏ ਗਏ। ਇਸ ਦੌਰਾਨ 2.41 ਲੱਖ ਲੋਕ ਠੀਕ ਹੋਏ ਹਨ, ਜਦੋਂ…

ਹਰਿਆਣਾ ‘ਚ ਕੋਰੋਨਾ ਦੇ 61620 ਐਕਟਿਵ ਕੇਸ, 20 ਦਿਨਾਂ ‘ਚ 78 ਮਰੀਜ਼ਾਂ ਦੀ ਮੌਤ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜਨਵਰੀ 21 ਹਰਿਆਣਾ ਵਿੱਚ 20 ਜਨਵਰੀ ਨੂੰ ਕੋਰੋਨਾ ਦੇ ਨਵੇਂ 9558 ਮਾਮਲੇ ਆਏ ਜਦਕਿ 6 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਵੀਰਵਾਰ ਨੂੰ ਇੱਕ ਦਿਨ…

ਪੰਜਾਬ ਵਿੱਚ ਕੋਰੋਨਾ : 24 ਘੰਟਿਆਂ ‘ਚ 31 ਦੀ ਮੌਤ; 8 ਹਜ਼ਾਰ ਨਵੇਂ ਕੇਸ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜਨਵਰੀ 21 ਪੰਜਾਬ ਵਿੱਚ ਕਰੋਨਾ ਦੀ ਮਾਰੂ ਰਫ਼ਤਾਰ ਬੇਕਾਬੂ ਹੋ ਗਈ ਹੈ। ਵੀਰਵਾਰ ਨੂੰ 24 ਘੰਟਿਆਂ ‘ਚ 31 ਲੋਕਾਂ ਦੀ ਮੌਤ ਹੋ ਗਈ। ਪਿਛਲੇ ਇੱਕ ਹਫ਼ਤੇ…

ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 2,82,970 ਨਵੇਂ ਮਾਮਲੇ ਮਿਲੇ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਜਨਵਰੀ 19 ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ ਦੋ ਲੱਖ 82 ਹਜ਼ਾਰ 970 (2,82,970) ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਕਿ ਕੱਲ੍ਹ…

ਪੰਜਾਬ ‘ਚ ਕੋਰੋਨਾ ਨਾਲ ਮੌਤਾਂ ਨੇ ਤੇਜ਼ੀ ਫੜੀ

ਇੱਕ ਦਿਨ ਵਿੱਚ 26 ਮਰੀਜ਼ਾਂ ਦੀ ਮੌਤ; ਵੈਂਟੀਲੇਟਰ ‘ਤੇ 47 ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜਨਵਰੀ 19 ਪੰਜਾਬ ‘ਚ ਕੋਰੋਨਾ ਨਾਲ ਮੌਤਾਂ ਨੇ ਜ਼ੋਰ ਫੜ ਲਿਆ ਹੈ। ਮੰਗਲਵਾਰ ਨੂੰ ਇਕ ਦਿਨ…

Corona : ਯੂਪੀ ‘ਚ ਫਿਰ ਮਿਲਿਆ ਕਾਲੀ ਉਲੀ (Black Fungus) ਦਾ ਮਾਮਲਾ

ਫੈਕਟ ਸਮਾਚਾਰ ਸੇਵਾ ਕਾਨਪੁਰ, ਜਨਵਰੀ 18 ਕੋਰੋਨਾ ਪੀੜਤ ਕਾਲੀ ਉੱਲੀ (Black Fungus) ਦੇ ਪਹਿਲੇ ਮਰੀਜ਼ ਨੂੰ ਸੋਮਵਾਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਸ ਦੀ ਇੱਕ ਅੱਖ ਅਤੇ ਨੱਕ…

ਪੰਜਾਬ ‘ਚ ਕੋਰੋਨਾ ਕੇਸ 40 ਹਜ਼ਾਰ ਤੋਂ ਪਾਰ, 7 ਦਿਨਾਂ ‘ਚ 101 ਮੌਤਾਂ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜਨਵਰੀ 18 ਪੰਜਾਬ ਵਿੱਚ ਕਰੋਨਾ ਬੇਕਾਬੂ ਹੋ ਰਿਹਾ ਹੈ। ਪਿਛਲੇ 7 ਦਿਨਾਂ ‘ਚ 101 ਮਰੀਜ਼ਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ,…

ਪਿਛਲੇ 24 ਘੰਟਿਆਂ ਦੌਰਾਨ ਪੰਜਾਬ ‘ਚ ਕੋਰੋਨਾ ਕਾਰਨ 13 ਮੌਤਾਂ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜਨਵਰੀ 17 ਕੋਰੋਨਾ ਦਾ ਕਹਿਰ ਜਿਥੇ ਪੂਰੀ ਦੁਨੀਆਂ ਵਿਚ ਵਰਤ ਰਿਹਾ ਹੈ ਉਥੇ ਭਾਰਤ ਦੇ ਨਾਲ ਨਾਲ ਪੰਜਾਬ ਵਿਚ ਵੀ ਕੋਰੋਨਾ ਦੇ ਕੇਸ ਲਗਾਤਾਰ ਵੱਧ ਰਹੇ…

ਹਰਿਆਣਾ ‘ਚ ਕੋਰੋਨਾ ਨਾਲ 6 ਮੌਤਾਂ, 8900 ਨਵੇਂ ਮਾਮਲੇ ਮਿਲੇ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜਨਵਰੀ 17 ਹਰਿਆਣਾ ‘ਚ ਐਤਵਾਰ ਨੂੰ ਕੋਰੋਨਾ ਨਾਲ 6 ਦੀ ਮੌਤ ਹੋ ਗਈ। ਗੁਰੂਗ੍ਰਾਮ ਵਿੱਚ ਇੱਕ, ਫਰੀਦਾਬਾਦ ਵਿੱਚ 1, ਪੰਚਕੂਲਾ ਵਿੱਚ 2, ਜੀਂਦ ਵਿੱਚ 1 ਅਤੇ…

ਭਾਰਤ ‘ਚ ਇੱਕ ਦਿਨ ਵਿੱਚ ਕੋਰੋਨਾ ਦੇ 2,71,202 ਮਾਮਲੇ ਮਿਲੇ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਜਨਵਰੀ 17 ਭਾਰਤ ‘ਚ ਇੱਕ ਦਿਨ ਵਿੱਚ ਕੋਰੋਨਾ ਵਾਇਰਸ ਦੇ 2,71,202 ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ 314 ਦੀ ਮੌਤ ਹੋ ਗਈ। ਭਾਰਤ ਵਿੱਚ ਹੁਣ…

‘ਕਿਸੇ ਨੂੰ ਸਹਿਮਤੀ ਤੋਂ ਬਿਨਾਂ ਨਹੀਂ ਦਿੱਤੀ ਜਾ ਸਕਦੀ ਕੋਰੋਨਾ ਵੈਕਸੀਨ’

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਜਨਵਰੀ 17 ਕੋਰੋਨਾ ਦੀ ਵੱਧਦੀ ਰਫ਼ਤਾਰ ਦੇ ਵਿਚਕਾਰ ਦੇਸ਼ ਵਿੱਚ ਟੀਕਾਕਰਨ ਵੀ ਤੇਜ਼ੀ ਨਾਲ ਚੱਲ ਰਿਹਾ ਹੈ। ਇਸ ਦੌਰਾਨ, ਕੇਂਦਰ ਨੇ ਸੁਪਰੀਮ ਕੋਰਟ ਨੂੰ ਕਿਹਾ…

ਭਾਰਤ ਵਿੱਚ ਕਰੋਨਾ : 24 ਘੰਟਿਆਂ ‘ਚ 2.69 ਲੱਖ ਨਵੇਂ ਮਾਮਲੇ, 309 ਮੌਤਾਂ; 1.22 ਲੱਖ ਠੀਕ ਹੋਏ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਜਨਵਰੀ 16 ਸ਼ਨੀਵਾਰ ਨੂੰ ਦੇਸ਼ ਵਿੱਚ 2 ਲੱਖ 69 ਹਜ਼ਾਰ 46 ਨਵੇਂ ਕੋਰੋਨਾ ਸੰਕਰਮਿਤ ਪਾਏ ਗਏ। 1 ਲੱਖ 22 ਹਜ਼ਾਰ 311 ਲੋਕ ਠੀਕ ਹੋਏ ਹਨ…

ਪੰਜਾਬ ‘ਚ ਕੋਰੋਨਾ : ਮੋਹਾਲੀ-ਬਠਿੰਡਾ ‘ਚ ਹਰ ਦੂਜਾ ਸ਼ਖ਼ਸ ਕੋਰੋਨਾ ਪਾਜ਼ੇਟਿਵ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜਨਵਰੀ 16   ਪੰਜਾਬ ‘ਚ ਕੋਰੋਨਾ ਨੇ ਰਫ਼ਤਾਰ ਫੜ ਲਈ ਹੈ। ਮੁਹਾਲੀ ਅਤੇ ਬਠਿੰਡਾ ਵਿੱਚ ਹਾਲਾਤ ਇਸ ਹੱਦ ਤੱਕ ਵਿਗੜ ਚੁੱਕੇ ਹਨ ਕਿ ਇੱਥੇ ਹਰ ਦੂਜਾ…

ਦੇਸ਼ ਵਿੱਚ ਕਰੋਨਾ : 24 ਘੰਟਿਆਂ ‘ਚ 2.67 ਲੱਖ ਨਵੇਂ ਕੇਸ; 1 ਲੱਖ 22 ਹਜ਼ਾਰ ਠੀਕ ਵੀ ਹੋਏ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਜਨਵਰੀ 15 ਦੇਸ਼ ‘ਚ ਸ਼ੁੱਕਰਵਾਰ ਨੂੰ 2 ਲੱਖ 67 ਹਜ਼ਾਰ 331 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ। 1 ਲੱਖ 22 ਹਜ਼ਾਰ 311 ਲੋਕ ਠੀਕ ਹੋ…

ਕੋਰੋਨਾ ਕਾਰਨ ਪੰਜਾਬ ‘ਚ ਪਿਛਲੇ 24 ਘੰਟਿਆਂ ਦੌਰਾਨ 21 ਮੌਤਾਂ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜਨਵਰੀ 15 ਪੰਜਾਬ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ਵਿਚ 21 ਲੋਕਾਂ ਦੀ ਮੌਤ ਹੋਈ ਹੈ ਤੇ…

ਇੱਕ ਦਿਨ ‘ਚ 2.62 ਲੱਖ ਕਰੋਨਾ ਮਾਮਲੇ ਦਰਜ, 1.08 ਲੱਖ ਠੀਕ ਵੀ ਹੋਏ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਜਨਵਰੀ 14 ਵੀਰਵਾਰ ਨੂੰ 2 ਲੱਖ 62 ਹਜ਼ਾਰ 022 ਕੋਰੋਨਾ ਦੇ ਮਾਮਲੇ ਸਾਹਮਣੇ ਆਏ, ਜੋ ਕਿ ਪਿਛਲੇ ਦਿਨ ਦੇ 2.47 ਲੱਖ ਕੇਸਾਂ ਨਾਲੋਂ ਕਰੀਬ 12…

ਚੰਡੀਗੜ੍ਹ ’ਚ ਸਸਤਾ ਹੋਇਆ ਆਰਟੀਪੀਸੀਆਰ ਟੈਸਟ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਜਨਵਰੀ 13 ਚੰਡੀਗੜ੍ਹ ਵਿੱਚ ਕੋਰੋਨਾ ਦੀ ਤੀਜੀ ਲਹਿਰ ਵਿੱਚ ਰਿਕਾਰਡ ਨਵੇਂ ਕੇਸ ਸਾਹਮਣੇ ਆ ਰਹੇ ਹਨ। ਅਜਿਹੇ ‘ਚ ਸ਼ਹਿਰ ‘ਚ ਕੋਰੋਨਾ ਸੈਂਪਲਿੰਗ ਵਧਾ ਦਿੱਤੀ ਗਈ…

ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਕੋਰੋਨਾ ਪਾਜ਼ੇਟਿਵ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜਨਵਰੀ 13 ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੀ ਜਾਣਕਾਰੀ ਉਹਨਾਂ ਨੇ ਖੁਦ ਟਵੀਟ ਜ਼ਰੀਏ ਸਾਂਝੀ ਕੀਤੀ।…

ਪੰਜਾਬ ‘ਚ ਪਾਬੰਦੀਆਂ ਦੇ ਬਾਵਜੂਦ ਕੋਰੋਨਾ ਦਾ ਗ੍ਰਾਫ ਤੇਜ਼ੀ ਨਾਲ ਵੱਧ ਰਿਹੈ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜਨਵਰੀ 13 ਪੰਜਾਬ ਵਿੱਚ ਕਰੋਨਾ ਨੇ ਤਬਾਹੀ ਮਚਾਈ ਹੋਈ ਹੈ। ਬੁੱਧਵਾਰ ਨੂੰ ਸਰਕਾਰ ਨੇ 35 ਹਜ਼ਾਰ ਟੈਸਟ ਕੀਤੇ ਅਤੇ 24 ਘੰਟਿਆਂ ਦੌਰਾਨ, ਸਾਢੇ 6 ਹਜ਼ਾਰ ਪਾਜ਼ੇਟਿਵ…

ਕੋਰੋਨਾ ਹੋਣ ਕਾਰਨ ਲਤਾ ਮੰਗੇਸ਼ਕਰ ਆਕਸੀਜਨ ਸਪੋਰਟ ‘ਤੇ

ਫੈਕਟ ਸਮਾਚਾਰ ਸੇਵਾ ਮੁੰਬਈ, ਜਨਵਰੀ 12 ਲਤਾ ਮੰਗੇਸ਼ਕਰ ਇਨ੍ਹੀਂ ਦਿਨੀਂ ਕੋਰੋਨਾ ਨਾਲ ਪੀੜਤ ਹੋਣ ਤੋਂ ਬਾਅਦ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਆਈਸੀਯੂ ਵਿੱਚ ਦਾਖਲ ਹੈ। ਉਸਦੀ ਭਤੀਜੀ ਰਚਨਾ ਸ਼ਾਹ…

ਬੱਚਿਆਂ ਨੂੰ ਕਰੋਨਾ ਦੀ ਤੀਜੀ ਲਹਿਰ ਤੋਂ ਕਿਵੇਂ ਬਚਾਈਏ ?

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜਨਵਰੀ 12 ਕੋਰੋਨਾ ਦੀ ਤੀਜੀ ਲਹਿਰ ਬੱਚਿਆਂ ਲਈ ਵੀ ਘਾਤਕ ਹੈ। ਡਾਕਟਰਾਂ ਨੇ ਬੱਚਿਆਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਬੱਚਿਆਂ ਵਿੱਚ ਕਿਸੇ ਵੀ ਲੱਛਣ…

Corona : ਕੇਂਦਰ ਨੇ ਚਿੱਠੀ ਰਾਹੀਂ ਸੂਬਿਆਂ ਨੂੰ ਕੀਤਾ ਅਗਾਹ

ਆਕਸੀਜਨ ਦਾ ਲੋੜੀਂਦਾ ਸਟਾਕ ਯਕੀਨੀ ਬਣਾਉਣ ਦੇ ਨਿਰਦੇਸ਼ ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਜਨਵਰੀ 12 ਕੋਰੋਨਾ ਇਨਫੈਕਸ਼ਨ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਅਜਿਹੇ ਵਿਚ ਕੇਂਦਰ ਨੇ ਸੂਬਿਆਂ ਨੂੰ…

24 ਘੰਟਿਆਂ ‘ਚ ਕੋਰੋਨਾ ਦੇ 1.94 ਲੱਖ ਨਵੇਂ ਮਾਮਲੇ ਦਰਜ, ਮਰਨ ਵਾਲਿਆਂ ਦੀ ਗਿਣਤੀ ਦੁੱਗਣੀ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਜਨਵਰੀ 12 ਦੇਸ਼ ‘ਚ ਕੋਰੋਨਾ ਦਾ ਕਹਿਰ ਜਾਰੀ ਹੈ। ਖ਼ਤਰੇ ਦੇ ਮੱਦੇਨਜ਼ਰ, ਸਿਹਤ ਕਰਮਚਾਰੀਆਂ, ਫਰੰਟਲਾਈਨ ਕਰਮਚਾਰੀਆਂ ਅਤੇ ਸੀਨੀਅਰ ਨਾਗਰਿਕਾਂ ਨੂੰ ਸਾਵਧਾਨੀ ਦੀਆਂ ਖੁਰਾਕਾਂ ਦਿੱਤੀਆਂ ਜਾ…

ਆਸਟ੍ਰੇਲੀਆ : ਨਿਊ ਸਾਊਥ ਵੇਲਜ਼ ’ਚ ਕੋਰੋਨਾ ਕਾਰਨ 21 ਮੌਤਾਂ

ਫੈਕਟ ਸਮਾਚਾਰ ਸੇਵਾ ਸਿਡਨੀ, ਜਨਵਰੀ 12 ਆਸਟ੍ਰੇਲੀਆ ਵਿਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਕਾਰਨ 21 ਲੋਕਾਂ ਦੀ ਮੌਤ ਹੋਈ। ਸੋਮਵਾਰ ਨੂੰ 18 ਲੋਕਾਂ ਦੀ ਮੌਤ Corona ਕਾਰਨ ਹੋਈ ਸੀ। ਇਹ ਮੌਤਾਂ…

ਕੋਰੋਨਾ ਵੈਕਸੀਨ ਲਵਾਉਣ ਮਗਰੋਂ ਨੌਜਵਾਨ ਦੀ ਮੌਤ ?

ਪਰਿਵਾਰ ਦਾ ਇਲਜ਼ਾਮ, ਕੋਵਸ਼ੀਲਡ ਲੈਣ ਤੋਂ ਬਾਅਦ ਵਿਗੜ ਗਈ ਨੌਜਵਾਨ ਦੀ ਤਬੀਅਤ ਫੈਕਟ ਸਮਾਚਾਰ ਸੇਵਾ ਅੰਮਿ੍ਤਸਰ, ਜਨਵਰੀ 12 ਪੰਜਾਬ ਦੇ ਅੰਮ੍ਰਿਤਸਰ ਦੇ ਅਜੀਤ ਸਿੰਘ ਨਗਰ ਵਿੱਚ ਮੰਗਲਵਾਰ ਨੂੰ ਇੱਕ 38…

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਹੋਇਆ ਕੋਰੋਨਾ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਜਨਵਰੀ 12 ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਕੋਰੋਨਾ ਪਾਜ਼ੇਟਿਵ ਹੋ ਗਏ ਹਨ। ਇਸ ਤੋਂ ਪਹਿਲਾਂ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਭਾਜਪਾ ਦੇ ਰਾਸ਼ਟਰੀ…

ਕੋਰੋਨਾ ਹੋਣ ਮਗਰੋ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਇਕਾਂਤਵਾਸ

ਫੈਕਟ ਸਮਾਚਾਰ ਸੇਵਾ ਮੁਕਤਸਰ, ਜਨਵਰੀ 11 ਅੱਜ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ…

ਕੇਜਰੀਵਾਲ ਸਰਕਾਰ ਹੋਮ ਆਈਸੋਲੇਸ਼ਨ ਵਾਲੇ ਮਰੀਜ਼ਾਂ ਲਈ ਚਲਾਏਗੀ ਯੋਗਾ ਕਲਾਸਾਂ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਜਨਵਰੀ 11 ਦਿੱਲੀ ‘ਚ ਕੋਰੋਨਾ ਇਨਫੈਕਸ਼ਨ ਦੀ ਰਫਤਾਰ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਸਰਕਾਰ ਕਰੋਨਾ ਨੂੰ ਕੰਟਰੋਲ ਕਰਨ ਲਈ ਤਿਆਰੀਆਂ ਕਰ ਰਹੀ ਹੈ।…

ਸੁਰ ਕੋਕਿਲਾ ਲਤਾ ਮੰਗੇਸ਼ਕਰ ਵੀ ਕੋਰੋਨਾ ਪਾਜ਼ੇਟਿਵ ਹੋਏ

ਫੈਕਟ ਸਮਾਚਾਰ ਸੇਵਾ ਮੁੰਬਈ, ਜਨਵਰੀ 11 ਸੁਰ ਕੋਕਿਲਾ ਅਤੇ ਭਾਰਤ ਰਤਨ ਲਤਾ ਮੰਗੇਸ਼ਕਰ ਵੀ ਕੋਰੋਨਾ ਸੰਕਰਮਿਤ ਹੋ ਗਈਆਂ ਹਨ। ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਬ੍ਰੀਚ ਕੈਂਡੀ…

ਦੇਸ਼ ਵਿੱਚ 24 ਘੰਟਿਆਂ ਦੌਰਾਨ 1.68 ਲੱਖ ਨਵੇਂ ਕੋਰੋਨਾ ਮਰੀਜ਼ ਮਿਲੇ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਜਨਵਰੀ 11 ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ‘ਚ 11 ਦਿਨਾਂ ਦੇ ਅੰਦਰ ਦੇਸ਼ ‘ਚ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ 1 ਲੱਖ ਤੋਂ ਵਧ ਕੇ 8…

ਹਰਿਆਣਾ ‘ਚ 10 ਦਿਨਾਂ ਵਿੱਚ 22477 Corona ਐਕਟਿਵ ਕੇਸ; 10 ਮਰੀਜ਼ਾਂ ਦੀ ਮੌਤ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜਨਵਰੀ 11 ਹਰਿਆਣਾ ਵਿੱਚ ਕੋਰੋਨਾ ਘਾਤਕ ਬਣ ਗਿਆ ਹੈ। ਸੂਬੇ ਵਿੱਚ ਹੁਣ ਤੱਕ 22477 ਐਕਟਿਵ ਕੇਸ ਹਨ। 1 ਜਨਵਰੀ ਤੋਂ ਲੈ ਕੇ 10 ਜਨਵਰੀ ਤੱਕ 10…

ਕੋਰੋਨਾ ਅਲਰਟ : ਕੇਂਦਰ ਨੇ ਰਾਜਾਂ ਨੂੰ ਕਿਹਾ, ਹਸਪਤਾਲਾਂ ਨੂੰ ਰੱਖੋ ਤਿਆਰ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਜਨਵਰੀ 10 ਕੋਰੋਨਾ ਦੇ ਵਧਦੇ ਮਾਮਲਿਆਂ ਦਰਮਿਆਨ ਕੇਂਦਰ ਸਰਕਾਰ ਨੇ ਸਾਰੇ ਰਾਜਾਂ ਨੂੰ ਪੱਤਰ ਲਿਖਿਆ ਹੈ। ਪੱਤਰ ਵਿਚ ਰਾਜਾਂ ਨੂੰ ਸਥਿਤੀ ‘ਤੇ ਤਿੱਖੀ ਨਜ਼ਰ ਰੱਖਣ…

ਅੱਜ ਤੋਂ ਮਹਾਰਾਸ਼ਟਰ ਵਿੱਚ ਲੱਗੇਗਾ ਮਿੰਨੀ ਲਾਕਡਾਊਨ

ਫੈਕਟ ਸਮਾਚਾਰ ਸੇਵਾ ਮੁੰਬਈ, ਜਨਵਰੀ 10 ਮਹਾਰਾਸ਼ਟਰ ‘ਚ ਕੋਰੋਨਾ ਦੀ ਤੀਜੀ ਲਹਿਰ ਭਿਆਨਕ ਰੂਪ ਧਾਰਨ ਕਰ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਰਾਜ ਵਿੱਚ 44,388 ਨਵੇਂ ਮਾਮਲੇ ਸਾਹਮਣੇ ਆਏ ਹਨ।…

ਕੋਰੋਨਾ : ਪੰਜਾਬ ‘ਚ 339 ਮਰੀਜ਼ ਆਕਸੀਜਨ, ਆਈਸੀਯੂ ਅਤੇ ਵੈਂਟੀਲੇਟਰ ‘ਤੇ ਪਹੁੰਚੇ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜਨਵਰੀ 10 ਪੰਜਾਬ ‘ਚ ਕੋਰੋਨਾ ਜਾਨਾਂ ਲੈਣ ‘ਤੇ ਤੁਲਿਆ ਹੋਇਆ ਹੈ। ਮਰੀਜ਼ਾਂ ਦੀ ਗਿਣਤੀ ਵਧਣ ਦੇ ਨਾਲ, 339 ਮਰੀਜ਼ ਜੀਵਨ ਬਚਾਓ ਸਹਾਇਤਾ (ਵੈਂਟੀਲੇਟਰ) ‘ਤੇ ਪਹੁੰਚ ਗਏ…

ਦਿੱਲੀ ਦੇ ਹਸਪਤਾਲਾਂ ਦੇ 800 ਡਾਕਟਰ ਕੋਰੋਨਾ ਪਾਜ਼ੇਟਿਵ, ਮਰੀਜ਼ਾਂ ਦੀਆਂ ਲੱਗੀਆਂ ਕਤਾਰਾਂ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਜਨਵਰੀ 10 ਦਿੱਲੀ ਦੇ ਸਿਰਫ 5 ਵੱਡੇ ਹਸਪਤਾਲਾਂ ਦੇ 800 ਤੋਂ ਵੱਧ ਡਾਕਟਰ ਕੋਵਿਡ ਪਾਜ਼ੇਟਿਵ ਪਾਏ ਗਏ ਹਨ। ਪਾਜ਼ੇਟਿਵ ਡਾਕਟਰਾਂ ਦੇ ਸੰਪਰਕ ਵਿੱਚ ਆਏ ਡਾਕਟਰ…

ਦਿੱਲੀ ਪੁਲਿਸ ਦੇ 300 ਤੋਂ ਜ਼ਿਆਦਾ ਮੁਲਾਜ਼ਮ ਕੋਰੋਨਾ ਪਾਜ਼ੇਟਿਵ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਜਨਵਰੀ 10 ਕੋਰੋਨਾ ਆਪਣਾ ਕਹਿਰ ਵਿਖਾ ਰਿਹਾ ਹੈ ਅਤੇ ਇਸੇ ਲੜੀ ਵਿਚ ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਦਿੱਲੀ ਪੁਲਿਸ ਦੇ 300 ਤੋਂ ਵੱਧ ਪੁਲਿਸ ਕਰਮਚਾਰੀ ਕੋਰੋਨਾ…

ਸੁਪਰੀਮ ਕੋਰਟ ਦੇ 4 ਜੱਜ ਕੋਰੋਨਾ ਦੀ ਲਪੇਟ ਵਿਚ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਜਨਵਰੀ 10 ਸੁਪਰੀਮ ਕੋਰਟ ਵਿਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਜੱਜਾਂ ਦੀ ਗਿਣਤੀ 4 ਹੋ ਗਈ ਹੈ। ਇਸ ਤੋਂ ਇਲਾਵਾ ਸੁਪਰੀਮ ਕੋਰਟ ਦੇ ਕਈ ਕਰਮਚਾਰੀ ਵੀ…

ਕੋਰੋਨਾ ਵਿਰੁਧ ਦੇਸ਼ ਵਿਚ ਅੱਜ ਤੋਂ ਲੱਗੇਗੀ ਬੂਸਟਰ ਡੋਜ਼

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਜਨਵਰੀ 10 ਸਿਹਤ ਕਰਮਚਾਰੀ, ਫਰੰਟਲਾਈਨ ਵਰਕਰ ਅਤੇ ਦੇਸ਼ ਦੇ ਗੰਭੀਰ ਰੂਪ ਨਾਲ ਬਿਮਾਰ ਸੀਨੀਅਰ ਨਾਗਰਿਕ ਸੋਮਵਾਰ ਯਾਨੀ ਅੱਜ ਤੋਂ ਸਾਵਧਾਨੀ ਦੀਆਂ ਬੂਸਟਰ ਖੁਰਾਕਾਂ ਲੈਣਾ ਸ਼ੁਰੂ…

ਬੀਤੇ ਦਿਨ ‘ਚ ਕੋਰੋਨਾ ਦਾ ਅੰਕੜਾ 1.75 ਲੱਖ ਤੋਂ ਪਾਰ, 46,441 ਲੋਕ ਠੀਕ ਵੀ ਹੋਏ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਜਨਵਰੀ 10 ਬੀਤੇ ਚੌਵੀ ਘੰਟਿਆਂ ਦੌਰਾਨ ਦੇਸ਼ ਵਿੱਚ ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ਵਿੱਚ ਪਹਿਲੀ ਵਾਰ ਰੋਜ਼ਾਨਾ 1.75 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।…

Corona : ਅੱਜ ਤੋਂ ਤੀਜੀ ਬੂਸਟਰ ਖੁਰਾਕ ਲਈ ਰਜਿਸਟ੍ਰੇਸ਼ਨ ਸ਼ੁਰੂ, ਕਿਸੇ ਦਸਤਾਵੇਜ਼ ਦੀ ਲੋੜ ਨਹੀਂ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਜਨਵਰੀ 8 ਯੋਗ ਲੋਕ ਸ਼ਨੀਵਾਰ ਸ਼ਾਮ ਨੂੰ, ਭਾਵ ਅੱਜ ਤੋਂ, 10 ਜਨਵਰੀ ਤੋਂ ਲਈ ਜਾਣ ਵਾਲੀ ਤੀਜੀ ਜਾਂ ਸਾਵਧਾਨੀ (ਬੂਸਟਰ) ਦੀ ਖੁਰਾਕ ਲਈ ਆਨਲਾਈਨ ਬੁੱਕ…

ਮੁੱਖ ਮੰਤਰੀ ਚੰਨੀ ਦੇ ਪਰਵਾਰਕ ਮੈਂਬਰ ਕੋਰੋਨਾ ਪਾਜ਼ੇਟਿਵ ਹੋਏ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜਨਵਰੀ 8 ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪਤਨੀ, ਬੇਟਾ ਤੇ ਨੂੰਹ ਕੋਰੋਨਾ ਪਾਜ਼ੇਟਿਵ ਹੋ ਗਏ ਹਨ। ਇਸ ਖ਼ਬਰ ਦੀ ਪੁਸ਼ਟੀ ਸਿਹਤ ਵਿਭਾਗ ਨੇ…

ਭਾਰਤ ‘ਚ 24 ਘੰਟਿਆਂ ‘ਚ ਮਿਲੇ ਕੋਰੋਨਾ ਦੇ 1.41 ਲੱਖ ਮਾਮਲੇ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਜਨਵਰੀ 8 ਭਾਰਤ ‘ਚ 24 ਘੰਟਿਆਂ ‘ਚ ਮਿਲੇ ਕੋਰੋਨਾ ਦੇ 1.41 ਲੱਖ ਮਾਮਲੇ ਸਾਹਮਣੇ ਆਏ ਹਨ। ਕੋਰੋਨਾ ਵਾਇਰਸ ਦੇ ਕੇਸ ਅਤੇ ਮੌਤਾਂ ਵਿੱਚ ਵਾਧਾ ਹੋਇਆ…

ਕੋਰੋਨਾ ਵੈਕਸੀਨ ਲਗਵਾਉਣ ਤੋਂ ਬਾਅਦ ਬੱਚਿਆਂ ਨੂੰ ਨਾ ਦਿਓ ਪੈਰਾਸੀਟਾਮੋਲ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਜਨਵਰੀ 8 ਦੇਸ਼ ਭਰ ਵਿੱਚ 15-18 ਸਾਲ ਦੇ ਬੱਚਿਆਂ ਦਾ ਟੀਕਾਕਰਨ ਸ਼ੁਰੂ ਹੋ ਗਿਆ ਹੈ, ਜਿਨ੍ਹਾਂ ਨੂੰ ਕੋਵੈਕਸੀਨ ਦੀ ਖੁਰਾਕ ਦਿੱਤੀ ਜਾ ਰਹੀ ਹੈ। ਟੀਕਾਕਰਨ…

ਅੰਮ੍ਰਿਤਸਰ ਏਅਰਪੋਰਟ ‘ਤੇ ਦੂਜੇ ਦਿਨ ਫਿਰ ਇਟਲੀ ਤੋਂ ਪਰਤੇ 190 ਯਾਤਰੀ ਮਿਲੇ ਕੋਰੋਨਾ ਪਾਜ਼ੇਟਿਵ

ਫੈਕਟ ਸਮਾਚਾਰ ਸੇਵਾ ਅੰਮ੍ਰਿਤਸਰ, ਜਨਵਰੀ 7 ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ‘ਤੇ ਵੀਰਵਾਰ ਨੂੰ 125 ਯਾਤਰੀਆਂ ਦੇ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਸ਼ੁੱਕਰਵਾਰ ਨੂੰ ਵੀ ਇਟਲੀ ਤੋਂ ਪਰਤੇ…

ਭਾਰਤ ਵਿਚ ਵੱਧ ਰਿਹੈ ਕੋਰੋਨਾ, ਜਾਣੋ ਪੂਰੀ ਸਥਿਤੀ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਜਨਵਰੀ 7 ਮਹਾਰਾਸ਼ਟਰ, ਦਿੱਲੀ ਅਤੇ ਪੱਛਮੀ ਬੰਗਾਲ ਵਿਚ ਵੀਰਵਾਰ ਨੂੰ ਕੋਰੋਨਾ ਦੇ 1,16,390 ਨਵੇਂ ਮਾਮਲਿਆਂ ਵਿੱਚੋਂ 61.33 ਪ੍ਰਤੀਸ਼ਤ ਹਨ। ਮਹਾਰਾਸ਼ਟਰ ਵਿੱਚ ਭਾਰਤ ਵਿੱਚ ਸਭ ਤੋਂ…

PGI ਚੰਡੀਗੜ੍ਹ ਦੇ 264 ਸਟਾਫ ਮੈਂਬਰਾਂ ਸਣੇ ਡਾਕਟਰ ਕੋਰੋਨਾ ਪਾਜ਼ੇਟਿਵ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜਨਵਰੀ 7 ਪੀਜੀਆਈ ਚੰਡੀਗੜ੍ਹ ਵਿੱਚ ਪਿਛਲੇ ਤਿੰਨ ਦਿਨਾਂ ਵਿੱਚ ਹੁਣ ਤੱਕ 264 ਕਰਮਚਾਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਨ੍ਹਾਂ ਵਿੱਚੋਂ 123 ਡਾਕਟਰ ਹਨ ਅਤੇ 109 ਸਟਾਫ਼…

ਇਟਲੀ ਤੋਂ ਅੰਮ੍ਰਿਤਸਰ ਆਏ 13 ਕੋਰੋਨਾ ਪਾਜ਼ੇਟਿਵ ਲੋਕ ਹੋਏ ਫ਼ਰਾਰ

ਫੈਕਟ ਸਮਾਚਾਰ ਸੇਵਾ ਅੰਮਿ੍ਤਸਰ, ਜਨਵਰੀ 7 ਇਟਲੀ ਤੋਂ ਵੀਰਵਾਰ ਸਵੇਰੇ 11.20 ਵਜੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪੁੱਜੀ ਫਲਾਈਟ ਦੇ 125 ਯਾਤਰੀ ਪਾਜ਼ੀਟਿਵ ਨਿਕਲੇ ਸਨ। ਇਸ ਦੌਰਾਨ ਯਾਤਰੀ ਹਵਾਈ ਅੱਡੇ ਦੇ…

ਦੇਸ਼ ’ਚ ਓਮੀਕਰੋਨ ਦੇ 495 ਅਤੇ ਕਰੋਨਾ ਦੇ 90928 ਨਵੇਂ ਮਾਮਲੇ ਆਏ ਸਾਹਮਣੇ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਜਨਵਰੀ 6 ਭਾਰਤ ਵਿਚ ਅੱਜ ਇਕ ਦਿਨ ਵਿਚ ਓਮੀਕਰੋਨ ਦੇ ਸਭ ਤੋਂ ਵੱਧ 495 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਇਨ੍ਹਾਂ ਦੀ ਗਿਣਤੀ 2,630 ਹੋ…

ਸ਼ੇਅਰ ਬਾਜ਼ਾਰ ‘ਤੇ ਪੈ ਗਿਆ ਕੋਰੋਨਾ ਦਾ ਪਰਛਾਵਾਂ, ਸੈਂਸੈਕਸ ਟੁੱਟਿਆ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਜਨਵਰੀ 6 ਸ਼ੇਅਰ ਬਾਜ਼ਾਰ ‘ਚ ਲਗਾਤਾਰ ਤਿੰਨ ਦਿਨ ਤੇਜ਼ੀ ਰਹੀ, ਪਰ ਹਫਤੇ ਦੇ ਚੌਥੇ ਦਿਨ ਇਹ ਟੁੱਟ ਗਿਆ। ਕਮਜ਼ੋਰ ਗਲੋਬਲ ਸੰਕੇਤਾਂ ਅਤੇ ਕੋਰੋਨਾ ਸੰਕਰਮਣ ਦੇ…

Corona : ਹਰਿਆਣਾ ‘ਚ ਮਿੰਨੀ ਲੌਕਡਾਊਨ ਪਾਬੰਦੀਆਂ ਲਾਗੂ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜਨਵਰੀ 6 ਹਰਿਆਣਾ ‘ਚ ਕੋਰੋਨਾ ਦਾ ਖ਼ਤਰਾ ਵਧਦਾ ਜਾ ਰਿਹਾ ਹੈ। ਰਾਜ ਵਿੱਚ ਕੁੱਲ ਐਕਟਿਵ ਕੇਸ 6036 ਹੋ ਗਏ ਹਨ। ਬੁੱਧਵਾਰ 5 ਜਨਵਰੀ ਨੂੰ 2176 ਨਵੇਂ…

ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਨੇ ਲਈ ਕੋਵਿਡ-19 ਦੀ ਬੂਸਟਰ ਡੋਜ਼

ਫੈਕਟ ਸਮਾਚਾਰ ਸੇਵਾ ਓਟਾਵਾ , ਜਨਵਰੀ 6   ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉਨ੍ਹਾਂ ਕੈਨੇਡੀਅਨਾਂ ਦੀ ਕਤਾਰ ਵਿੱਚ ਸ਼ਾਮਲ ਹੋ ਗਏ ਹਨ, ਜਿਹਨਾਂ ਨੇ ਕੋਵਿਡ-19 ਦੀ ਬੂਸਟਰ ਡੋਜ਼ ਲਈ ਹੈ। ਟਰੂਡੋ…

ਕੋਰੋਨਾ: ਕੀ ਹਨ ਹੋਮ ਆਈਸੋਲੇਸ਼ਨ ਦੇ ਨਵੇਂ ਨਿਯਮ, ਜਾਣੋ ਨਵੀਂ ਗਾਈਡ ਲਾਈਨ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਜਨਵਰੀ 5 ਕੇਂਦਰੀ ਸਿਹਤ ਮੰਤਰਾਲੇ ਨੇ ਮਾਮੂਲੀ ਲੱਛਣਾਂ ਵਾਲੇ ਜਾਂ ਲੱਛਣਾਂ ਤੋਂ ਬਿਨਾਂ ਕੋਰੋਨਾ ਦੇ ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ਲਈ ਬੁੱਧਵਾਰ ਨੂੰ ਇੱਕ ਨਵੀਂ ਗਾਈਡ…

ਹੁਣ ਕੋਰੋਨਾ ਖ਼ਤਮ ਕਰਨ ਲਈ ਮਿਲੇ ਗੋਲੀ, 5 ਦਿਨਾਂ ਦਾ ਹੋਵੇਗਾ ਕੋਰਸ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਜਨਵਰੀ 5 ਦੇਸ਼ ‘ਚ ਇਕ ਵਾਰ ਫਿਰ ਤੋਂ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ। ਪਿਛਲੇ 1 ਮਹੀਨੇ ਵਿੱਚ ਓਮਿਕਰੋਨ ਦੇ 1700 ਤੋਂ ਵੱਧ ਮਰੀਜ਼ਾਂ…

ਸੁਖਦੇਵ ਢੀਂਡਸਾ ਅੱਜ ਪ੍ਰਧਾਨ ਮੰਤਰੀ ਮੋਦੀ ਨਾਲ ਨਹੀਂ ਕਰ ਸਕਣਗੇ ਮੁਲਾਕਾਤ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜਨਵਰੀ 5 ਸੁਖਦੇਵ ਢੀਂਡਸਾ ਦੇ ਸਲਾਹਕਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਸੁਖਦੇਵ ਢੀਂਡਸਾ ਨੇ ਮੰਗਲਵਾਰ ਨੂੰ ਕੋਰੋਨਾ ਟੈਸਟ ਕਰਵਾਇਆ ਸੀ ਅਤੇ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਉਹ…

ਅਮਿਤਾਭ ਬੱਚਨ ਦੇ ਘਰ ਵੜਿਆ ਕੋਰੋਨਾ ਵਾਇਰਸ

ਫੈਕਟ ਸਮਾਚਾਰ ਸੇਵਾ ਮੁੰਬਈ, ਜਨਵਰੀ 5 ਅਮਿਤਾਭ ਬੱਚਨ ਦੇ ਘਰ ਇੱਕ ਕਰਮਚਾਰੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਜਾਂਚ ਲਈ 31 ਮੁਲਾਜ਼ਮਾਂ ਦੇ ਸੈਂਪਲ ਲਏ ਗਏ ਸਨ। ਫਿਲਹਾਲ ਬੱਚਨ ਪਰਿਵਾਰ ਦੇ…

ਪੰਜਾਬ ‘ਚ ਕੋਰੋਨਾ ਧਮਾਕਾ : 24 ਘੰਟਿਆਂ ਵਿੱਚ 1,027 ਮਰੀਜ਼ ਮਿਲੇ, 2 ਦੀ ਮੌਤ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜਨਵਰੀ 5 ਪੰਜਾਬ ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਤੇ ਫਿਰੋਜ਼ਪੁਰ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਤੋਂ ਪਹਿਲਾਂ ਕੋਰੋਨਾ ਦਾ ਧਮਾਕਾ ਹੋਇਆ ਹੈ। ਮੰਗਲਵਾਰ…

ਲੁਧਿਆਣਾ ਵਿੱਚ ਬੀਐਸਸੀ ਨਰਸਿੰਗ ਦੇ 41 ਵਿਦਿਆਰਥੀ Corona ਪਾਜ਼ੇਟਿਵ

ਫੈਕਟ ਸਮਾਚਾਰ ਸੇਵਾ ਲੁਧਿਆਣਾ, ਜਨਵਰੀ 4 ਪੰਜਾਬ ਦੇ ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ ਹਸਪਤਾਲ ਵਿੱਚ ਮੰਗਲਵਾਰ ਨੂੰ ਕੋਰੋਨਾ ਧਮਾਕਾ ਹੋਇਆ। ਇੱਥੇ ਬੀਐਸਸੀ ਨਰਸਿੰਗ ਦੇ 41 ਵਿਦਿਆਰਥੀ ਕੋਰੋਨਾ ਪਾਜ਼ੀਟਿਵ ਪਾਏ ਗਏ…

ਕੋਰੋਨਾ ਪਾਬੰਦੀਆਂ : ਜਾਣੋ ਦਿੱਲੀ ਵਿਚ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਜਨਵਰੀ 4 ਦਿੱਲੀ ‘ਚ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇੰਨਾ ਹੀ ਨਹੀਂ, ਦਿੱਲੀ ਦੇ ਸਿਹਤ ਮੰਤਰੀ ਨੇ ਇੱਥੋਂ…

ਅਮਰੀਕਾ ਵਿੱਚ ਇੱਕ ਦਿਨ ਵਿੱਚ 1 ਮਿਲੀਅਨ ਤੋਂ ਵੱਧ ਕੋਰੋਨਾ ਕੇਸ ਮਿਲੇ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜਨਵਰੀ 4 ਓਮੀਕਰੋਨ ਦੇ ਖਤਰਨਾਕ ਇਨਫੈਕਸ਼ਨ ਦਾ ਅਸਰ ਅਮਰੀਕਾ ‘ਚ ਦੇਖਣ ਨੂੰ ਮਿਲ ਰਿਹਾ ਹੈ। ਇਸ ਲਹਿਰ ਵਿੱਚ, ਇੱਕ ਦਿਨ ਵਿੱਚ ਕੋਰੋਨਾ ਦੀਆਂ ਹੁਣ ਤੱਕ ਦੀਆਂ…

Omicron ਵੇਰੀਐਂਟ ਦੀ ਜਾਂਚ ਕਰਨ ਵਾਲੀ ਪਹਿਲੀ ਸਵਦੇਸ਼ੀ ਕਿੱਟ ਤਿਆਰ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਜਨਵਰੀ 4 ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਨੇ ਕੋਰੋਨਾ ਵਾਇਰਸ Omicron ਦੇ ਨਵੇਂ ਰੂਪ ਦੀ ਜਾਂਚ ਕਰਨ ਲਈ OmiSure ਕਿੱਟ ਨੂੰ ਮਨਜ਼ੂਰੀ ਦੇ ਦਿੱਤੀ…

ਪੰਜਾਬ ‘ਚ ਕੋਰੋਨਾ ਕਾਰਨ ਵਿਗੜੇ ਜਾ ਰਹੇ ਹਨ ਹਾਲਾਤ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜਨਵਰੀ 4 ਪੰਜਾਬ ਵਿੱਚ ਕਰੋਨਾ ਕਾਰਨ ਹਾਲਾਤ ਵਿਗੜ ਗਏ ਹਨ। ਲਗਾਤਾਰ ਦੂਜੇ ਦਿਨ 400 ਤੋਂ ਵੱਧ ਕੋਰੋਨਾ ਮਰੀਜ਼ ਮਿਲੇ ਹਨ। ਪਟਿਆਲਾ ਵਿੱਚ ਹਾਲਾਤ ਇੰਨੇ ਵਿਗੜ ਗਏ…

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੋਰੋਨਾ ਪਾਜ਼ੇਟਿਵ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਜਨਵਰੀ 4 ਕੋਰੋਨਾ ਦੀ ਸੱਭ ਤੋਂ ਵੱਧ ਮਾਰ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਹੀ ਵੇਖਣ ਨੂੰ ਮਿਲ ਰਹੀ ਹੈ। ਹੁਣ ਤਾਜਾ ਖ਼ਬਰ ਮੁਤਬਕ ਦਿੱਲੀ ਦੇ…

ਬੱਚਿਆਂ ਲਈ ਕਰੋਨਾ ਟੀਕਾਕਰਨ : ਪਹਿਲੇ ਦਿਨ 41 ਲੱਖ ਬੱਚਿਆਂ ਨੇ ਲਵਾਇਆ ਟੀਕਾ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਜਨਵਰੀ 4 ਦੇਸ਼ ਵਿੱਚ ਪਹਿਲੇ ਦਿਨ ਯਾਨੀ ਕਿ  3 ਜਨਵਰੀ ਨੂੰ 15 ਤੋਂ 18 ਸਾਲ ਦੇ ਬੱਚਿਆਂ ਨੂੰ ਕੋਰੋਨਾ ਵੈਕਸੀਨ ਦਿੱਤੀ ਜਾ ਰਹੀ ਹੈ। ਰਾਤ…

ਕੋਰੋਨਾ ਕਾਰਨ ਚੰਡੀਗੜ੍ਹ ‘ਚ ਲਾਈਆਂ ਹੋਰ ਪਾਬੰਦੀਆਂ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜਨਵਰੀ 4 ਕੋਰੋਨਾ ਦੇ ਮਾਮਲਿਆਂ ਵਿੱਚ ਵਾਧੇ ਕਾਰਨ ਚੰਡੀਗੜ੍ਹ ਪ੍ਰਸ਼ਾਸਨ ਨੇ ਫੈਸਲਾ ਲਿਆ ਕਿ ਹੁਣ ਰਾਕ ਗਾਰਡਨ ਅਤੇ ਚੰਡੀਗੜ੍ਹ ਬਰਡ ਪਾਰਕ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ।…

ਕੋਰੋਨਾ ਦਾ ਹਮਲਾ : ਪਠਾਨਕੋਟ ਵਿੱਚ ਸਕੂਲ ਅਤੇ ਆਂਗਣਵਾੜੀ ਕੇਂਦਰ ਬੰਦ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜਨਵਰੀ 3 ਕੋਰੋਨਾ ਦੀ ਤੀਜੀ ਲਹਿਰ ਦੇ ਖਤਰੇ ਦੇ ਵਿਚਕਾਰ, ਪੰਜਾਬ ਵਿੱਚ ਪਹਿਲਾ ਵੱਡਾ ਕਦਮ ਚੁੱਕਿਆ ਗਿਆ ਹੈ। ਪਠਾਨਕੋਟ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ਵਿੱਚ ਚੌਥੀ ਜਮਾਤ…

ਦਿੱਲੀ ‘ਚ ਵਧਣ ਲੱਗੇ ਕੋਰੋਨਾ ਦੇ ਮਾਮਲੇ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਜਨਵਰੀ 3 ਦਿੱਲੀ ‘ਚ ਕੋਰੋਨਾ ਅਤੇ ਇਸ ਦੇ ਨਵੇਂ ਵੇਰੀਐਂਟ Omicron ਦਾ ਕਹਿਰ ਵਧਦਾ ਜਾ ਰਿਹਾ ਹੈ। ਸਿਹਤ ਮੰਤਰੀ ਸਤੇਂਦਰ ਜੈਨ ਨੇ ਦੱਸਿਆ ਕਿ ਪਿਛਲੇ…

ਜਾਨ ਅਬ੍ਰਾਹਮ ਅਤੇ ਉਨ੍ਹਾਂ ਦੀ ਪਤਨੀ ਕੋਰੋਨਾ ਪਾਜ਼ੀਟਿਵ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜਨਵਰੀ 3 ਬਾਲੀਵੁੱਡ ਐਕਟਰ ਜੌਨ ਅਬ੍ਰਾਹਮ ਅਤੇ ਉਨ੍ਹਾਂ ਦੀ ਪਤਨੀ ਪ੍ਰਿਆ ਕੋਰੋਨਾ ਪਾਜ਼ੀਟਿਵ ਹੋ ਗਏ ਹਨ। ਜਾਨ ਨੇ ਇਹ ਜਾਣਕਾਰੀ ਇੰਸਟਾਗ੍ਰਾਮ ‘ਤੇ ਪੋਸਟ ਸ਼ੇਅਰ ਕਰ ਕੇ…

Cricket : ਬੰਗਾਲ ਰਣਜੀ ਟਰਾਫੀ ਟੀਮ ਦੇ 7 ਮੈਂਬਰ ਕੋਰੋਨਾ ਪਾਜ਼ੇਟਿਵ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਜਨਵਰੀ 3 13 ਜਨਵਰੀ ਤੋਂ ਸ਼ੁਰੂ ਹੋ ਰਹੀ ਰਣਜੀ ਟਰਾਫੀ ਵਿੱਚ ਕੋਰੋਨਾ (Corona) ਦੀ ਐਂਟਰੀ ਹੋ ਚੁੱਕੀ ਹੈ। ਬੰਗਾਲ ਰਣਜੀ ਟੀਮ ਦੇ 7 ਖਿਡਾਰੀ ਕੋਰੋਨਾ…

ਪੰਜਾਬ ‘ਚ ਕੋਰੋਨਾ ਕੇਸ ਵਧਣ ਕਾਰਨ ਸੋਨੀਆ ਗਾਂਧੀ ਤੇ ਚੋਣ ਕਮਿਸ਼ਨ ਦੀ ਚਿੰਤਾ ਵਧੀ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜਨਵਰੀ 3 ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਵਿਧਾਨ ਸਭਾ ਚੋਣ ਰੈਲੀਆਂ ਵਿੱਚ ਰੁੱਝੇ ਹੋਏ ਹਨ। ਇਸ ਦੇ ਨਾਲ ਹੀ ਪੰਜਾਬ ਵਿਚ ਕੋਰੋਨਾ ਦੀ ਸਥਿਤੀ ਤੇਜ਼ੀ…

ਪੰਜਾਬ ‘ਚ ਰਾਤ ਦਾ ਕਰਫਿਊ ਲੱਗ ਸਕਦੈ ਛੇਤੀ

7 ਦਿਨਾਂ ਵਿੱਚ 10 ਗੁਣਾ ਵਧੇ ਕੇਸ ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜਨਵਰੀ 3 ਪੰਜਾਬ ‘ਚ ਕੋਰੋਨਾ ਮਹਾਮਾਰੀ ਨੇ ਜ਼ੋਰ ਫੜ ਲਿਆ ਹੈ। ਐਤਵਾਰ ਨੂੰ 24 ਘੰਟਿਆਂ ਦੌਰਾਨ 417 ਮਰੀਜ਼ ਮਿਲੇ…

ਕੋਰੋਨਾ ਵਿਰੁਧ ਚੰਡੀਗੜ੍ਹ ਵਿਚ ਲੱਗੀਆਂ ਹੋਰ ਪਾਬੰਦੀਆਂ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਜਨਵਰੀ 3 ਚੰਡੀਗੜ੍ਹ ਪ੍ਰਸ਼ਾਸਨ ਨੇ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਹੁਕਮ ਦਿੱਤਾ ਹੈ ਕਿ ਕੋਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਵਧਣ ਦੇ ਮੱਦੇਨਜ਼ਰ ਵਿਆਹ ਵਾਲੇ…