ਚੀਨ ਨੇ ਤਾਇਵਾਨ ਵੱਲ ਭੇਜੇ 39 ਲੜਾਕੂ ਜਹਾਜ਼

ਫੈਕਟ ਸਮਾਚਾਰ ਸੇਵਾ ਤਾਈਪੇ , ਜਨਵਰੀ 24 ਚੀਨ ਨੇ ਤਾਇਵਾਨ ਵੱਲ 39 ਲੜਾਕੂ ਜਹਾਜ਼ ਭੇਜੇ ਹਨ। ਇਸ ਸਾਲ ਚੀਨ ਵੱਲੋਂ ਤਾਇਵਾਨ ਵੱਲ ਭੇਜਿਆ ਗਿਆ ਲੜਾਕੂ ਜਹਾਜ਼ਾਂ ਦਾ ਇਹ ਸਭ ਤੋਂ…

ਚੀਨ ‘ਚ ਲੱਗੇ ਭੂਚਾਲ ਦੇ ਜ਼ੋਰਦਾਰ ਝਟਕੇ

ਫ਼ੈਕਟ ਸਮਾਚਾਰ ਸੇਵਾ ਬੀਜਿੰਗ , ਜਨਵਰੀ 23 ਚੀਨ ਦੇ ਕਿੰਘਾਈ ਸੂਬੇ ਦੇ ਡੇਲਿੰਗਾ ਸ਼ਹਿਰ ‘ਚ ਅੱਜ ਰਿਕਟਰ ਪੈਮਾਨੇ ‘ਤੇ 5.8 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਚਾਈਨਾ ਅਰਥਕੁਏਕ…

ਚੀਨ ਵਲੋਂ ਸਰਹੱਦ ‘ਤੇ ਰੋਬੋਟਿਕ ਸੈਨਿਕ ਤਾਇਨਾਤ ਕਰਨ ਦਾ ਦਾਅਵਾ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਜਨਵਰੀ 7 ਚੀਨੀ ਮੀਡੀਆ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਦੇਸ਼ ਦੀ ਫੌਜ ਨੇ ਵੀ LAC ‘ਤੇ ਰੋਬੋਟਿਕ ਸੈਨਿਕ ਤਾਇਨਾਤ ਕੀਤੇ ਹਨ। ਇਸ ਦਾਅਵੇ…

ਚੀਨ ’ਚ ਕੰਟੀਨ ਵਿਚ ਧਮਾਕਾ ਹੋਣ ਨਾਲ ਮਚੀ ਹਫੜਾ-ਦਫੜੀ

ਫੈਕਟ ਸਮਾਚਾਰ ਸੇਵਾ ਚੂੰਗਕਿੰਗ , ਜਨਵਰੀ 7 ਚੀਨ ਦੇ ਚੂੰਗਕਿੰਗ ਨਗਰ ਪਾਲਿਕਾ ਦੇ ਵੁਲੋਂਗ ਜ਼ਿਲ੍ਹੇ ’ਚ ਸਥਿਤ ਇਕ ਕੰਟੀਨ ’ਚ ਅੱਜ ਜ਼ਬਰਦਸਤ ਧਮਾਕਾ ਹੋਣ ਦੀ ਖ਼ਬਰ ਮਿਲੀ ਹੈ। ਘਟਨਾ ਸਥਾਨ…

ਜਾਪਾਨ ਅਤੇ ਆਸਟ੍ਰੇਲੀਆ ਨੇ ਚੀਨ ਨਾਲ ਨਜਿੱਠਣ ਲਈ ਕੀਤਾ ਰੱਖਿਆ ਸਮਝੌਤਾ

ਫੈਕਟ ਸਮਾਚਾਰ ਸੇਵਾ ਕੈਨਬਰਾ, ਜਨਵਰੀ 7 ਆਸਟ੍ਰੇਲੀਆ ਅਤੇ ਜਾਪਾਨ ਨੇ ਪਹਿਲੀ ਵਾਰ ਇੱਕ ਬਹੁਤ ਹੀ ਮਹੱਤਵਪੂਰਨ ਰੱਖਿਆ ਸੌਦੇ ‘ਤੇ ਦਸਤਖਤ ਕੀਤੇ ਹਨ। ਇਹ ਬਿਲਕੁਲ ਸਪੱਸ਼ਟ ਹੈ ਕਿ ਇਹ ਸੌਦਾ ਚੀਨ…

ਚੀਨ ਪੈਂਗੋਂਗ ਤਸੋ ਝੀਲ ‘ਤੇ ਬਣਾ ਰਿਹੈ ਪੁਲ ਹੈ; 60 ਹਜ਼ਾਰ ਸੈਨਿਕ ਵੀ ਮੌਜੂਦ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਜਨਵਰੀ 4 ਚੀਨ ਨੇ ਭਾਰਤ ‘ਤੇ ਦਬਾਅ ਬਣਾਉਣ ਲਈ ਨਵੀਂ ਕਾਰਵਾਈ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਚੀਨੀ ਫੌਜ ਪੈਂਗੋਂਗ ਤਸੋ ਝੀਲ ਦੇ ਆਪਣੇ ਪਾਸੇ ਇੱਕ…

ਚੀਨ ਨੇ ਅਰੁਣਾਚਲ ਸਰਹੱਦ ‘ਤੇ 15 ਥਾਵਾਂ ਦੇ ਨਾਂ ਬਦਲੇ

ਫੈਕਟ ਸਮਾਚਾਰ ਸੇਵਾ ਬੀਜਿੰਗ, ਦਸੰਬਰ 31 ਚੀਨ ਨੇ ਚਾਰ ਸਾਲ ਪੁਰਾਣੀ ਕਾਰਵਾਈ ਨੂੰ ਫਿਰ ਦੁਹਰਾਇਆ ਹੈ। ਇਸ ਨੇ ਅਰੁਣਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਖੇਤਰ ਦੇ 15 ਸਥਾਨਾਂ ਨੂੰ ਚੀਨੀ…

ਚੀਨ ਨੇ ਬਣਾਇਆ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਲੈਸ ਜੱਜ

ਫੈਕਟ ਸਮਾਚਾਰ ਸੇਵਾ ਬੀਜਿੰਗ, ਦਸੰਬਰ 28 ਸੁਪਰ ਕੰਪਿਊਟਰ ਤੋਂ ਲੈ ਕੇ ਰੋਬੋਟ ਤੱਕ, ਚੀਨ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਲੈਸ ਜੱਜ ਬਣਾਇਆ ਹੈ, ਜੋ ਦੁਨੀਆ ਵਿਚ ਆਪਣੀ ਕਿਸਮ ਦਾ ਪਹਿਲਾ ਹੈ।…

ਬਾਈਡੇਨ ਨੇ ਚੀਨ ਵਿਰੁਧ ਪਾਬੰਦੀਆਂ ਵਾਲੇ ਕਾਨੂੰਨ ‘ਤੇ ਦਸਤਖਤ ਕੀਤੇ

ਫੈਕਟ ਸਮਾਚਾਰ ਸੇਵਾ ਵਾਸ਼ਿੰਗਟਨ, ਦਸੰਬਰ 24 ਅਮਰੀਕਾ ਨੇ ਚੀਨ ਵਿਰੁਧ ਸਖ਼ਤ ਕਦਮ ਚੁੱਕਿਆ ਹੈ। ਵ੍ਹਾਈਟ ਹਾਊਸ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਨੇ ਸ਼ਿਨਜਿਆਂਗ ਤੋਂ ਚੀਨ ਦੀ ਦਰਾਮਦ ‘ਤੇ ਪਾਬੰਦੀ ਲਗਾਉਣ…

ਚੀਨ ‘ਚ ਪੁਲ ਡਿੱਗਣ ਕਾਰਨ 4 ਲੋਕਾਂ ਦੀ ਮੌਤ , 8 ਜ਼ਖਮੀ

ਫੈਕਟ ਸਮਾਚਾਰ ਸੇਵਾ ਬੀਜਿੰਗ , ਦਸੰਬਰ 19 ਚੀਨ ਦੇ ਹੁਬੇਈ ਸੂਬੇ ਦੇ ਇਜ਼ੋਊ ਸ਼ਹਿਰ ਵਿੱਚ ਇੱਕ ਰੈਂਪ ਪੁਲ ਦਾ ਕੁਝ ਹਿੱਸਾ ਡਿੱਗਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ…

ਚੀਨ ‘ਚ ਰਿਲੀਜ਼ ਹੋਵੇਗੀ ਸੁਸ਼ਾਂਤ ਸਿੰਘ ਰਾਜਪੂਤ ਦੀ ਫਿਲਮ ‘ਛਿਛੋਰੇ’

ਫੈਕਟ ਸਮਾਚਾਰ ਸੇਵਾ ਮੁੰਬਈ , ਦਸੰਬਰ 16 ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਫਿਲਮ ‘ਛਿਛੋਰੇ’ 7 ਜਨਵਰੀ 2022 ਨੂੰ ਚੀਨ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਨਿਤੇਸ਼ ਤਿਵਾੜੀ ਦੇ ਨਿਰਦੇਸ਼ਨ ਹੇਠ…

ਚੀਨ ‘ਚ ਮਾਲਵਾਹਕ ਜਹਾਜ਼ ਡੁੱਬਣ ਕਾਰਨ 4 ਲੋਕਾਂ ਦੀ ਮੌਤ , 7 ਲਾਪਤਾ

ਫੈਕਟ ਸਮਾਚਾਰ ਸੇਵਾ ਜਿਨਾਨ , ਦਸੰਬਰ 12 ਪੂਰਬੀ ਚੀਨ ਦੇ ਸ਼ਾਨਡੋਂਗ ਸੂਬੇ ਦੇ ਯਾਂਤਾਈ ਸ਼ਹਿਰ ਦੇ ਤੱਟ ‘ਤੇ ਅੱਜ ਸਵੇਰੇ ਇਕ ਕਾਰਗੋ ਜਹਾਜ਼ ਡੁੱਬਣ ਦੀ ਖ਼ਬਰ ਸਾਹਮਣੇ ਆਈ ਹੈ। ਇਸ…

ਚੀਨ ’ਚ ਕੋਰੋਨਾ ਦੇ ਨਵੇਂ ਮਾਮਲੇ ਦਰਜ ਹੋਏ

ਫੈਕਟ ਸਮਾਚਾਰ ਸੇਵਾ ਬੀਜਿੰਗ , ਦਸੰਬਰ 10 ਚੀਨ ’ਚ ਸਥਾਨਕ ਤੌਰ ’ਤੇ ਪ੍ਰਸਾਰਿਤ ਕੋਰੋਨਾ ਇਨਫੈਕਸ਼ਨ ਦੇ 37 ਨਵੇਂ ਮਾਮਲੇ ਦਰਜ ਹੋਏ ਹਨ। ਰਾਸ਼ਟਰੀ ਸਿਹਤ ਕਮਿਸ਼ਨ ਨੇ ਅੱਜ ਇਹ ਜਾਣਕਾਰੀ ਦਿੱਤੀ।…

ਪੈਂਟਾਗਨ ਦੀ ਰਿਪੋਰਟ ‘ਚ ਖੁਲਾਸਾ: ਅਮਰੀਕਾ ਨੂੰ ਚੀਨ ਤੋਂ ਸਭ ਤੋਂ ਵੱਧ ਖ਼ਤਰਾ

ਫੈਕਟ ਸਮਾਚਾਰ ਸੇਵਾ ਨਿਊਯਾਰਕ, ਦਸੰਬਰ 1 ਅਮਰੀਕਾ ਨੇ ਇਹ ਮੰਨਿਆ ਹੈ ਕਿ ਜੇਕਰ ਉਸ ਨੂੰ ਕਿਸੇ ਦੇਸ਼ ਤੋਂ ਸਭ ਤੋਂ ਵੱਧ ਖ਼ਤਰਾ ਹੈ ਤਾਂ ਉਹ ਚੀਨ ਹੈ। ਇਸ ਦੇ ਨਾਲ…

ਚੀਨ ਨੇ ਅਮਰੀਕਾ ਨੂੰ ਫਿਰ ਦਿਤੀ ਧਮਕੀ

ਕਿਹਾ, ਤੁਸੀਂ ਅੱਗ ਨਾਲ ਖੇਡ ਰਹੇ ਹੋ, ਆਪਣੇ ਆਪ ਨੂੰ ਸਾੜੋਗੇ ਫੈਕਟ ਸਮਾਚਾਰ ਸੇਵਾ ਬੀਜਿੰਗ, ਨਵੰਬਰ 11 ਅਮਰੀਕੀ ਵਫ਼ਦ ਦੇ ਤਾਇਵਾਨ ਦੌਰੇ ਤੋਂ ਚੀਨ ਨੂੰ ਝਟਕਾ ਲੱਗਾ ਹੈ। ਉਸ ਨੇ…

ਚੀਨ ’ਚ ਆਏ ਭੂਚਾਲ ਕਾਰਨ 3 ਲੋਕਾਂ ਦੀ ਮੌਤ, 60 ਜ਼ਖ਼ਮੀ

ਫ਼ੈਕ੍ਟ ਸਮਾਚਾਰ ਸੇਵਾ ਬੀਜਿੰਗ , ਸਤੰਬਰ 16 ਚੀਨ ਦੇ ਦੱਖਣ-ਪੱਛਮੀ ਸਿਚੁਆਨ ਸੂਬੇ ਵਿਚ 6.0 ਤੀਬਰਤਾ ਦਾ ਭੂਚਾਲ ਆਇਆ, ਜਿਸ ਵਿਚ ਘੱਟ ਤੋਂ ਘੱਟ 3 ਲੋਕਾਂ ਦੀ ਮੌਤ ਹੋ ਗਈ ਅਤੇ…

ਕਵਾਡ ਦੇਸ਼ਾਂ ਦਾ ਮਾਲਾਬਾਰ ਯੁੱਧ ਅਭਿਆਸ ਚੀਨ ਲਈ ਖਤਰੇ ਦੀ ਘੰਟੀ

ਫ਼ੈਕ੍ਟ ਸਮਾਚਾਰ ਸੇਵਾ ਅਗਸਤ 30 ਚਾਰੋਂ ਕਵਾਡ ਦੇਸ਼ਾਂ ਭਾਰਤ‚ ਅਮਰੀਕਾ‚ ਆਸਟਰੇਲਿਆ ਅਤੇ ਜਾਪਾਨ ਦਾ ਚਾਰ ਦਿਨਾਂ ਮਾਲਾਬਾਰ ਸੰਯੁਕਤ ਯੁੱਧ ਅਭਿਆਸ ਸੰਪੰਨ ਹੋ ਗਿਆ। ਚਾਰੇ ਪਾਸਿਓਂ ਘਿਰਿਆ ਚੀਨ ਇਸ ਅਭਿਆਸ ਤੋਂ…

ਦੇਸ਼ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ : ਰਾਜਨਾਥ ਸਿੰਘ

ਫ਼ੈਕ੍ਟ ਸਮਾਚਾਰ ਸੇਵਾ ਚੇਨੱਈ , ਅਗਸਤ 29 ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਬਾਵਜੂਦ ਇਸਦੇ ਕਿ…

ਗ੍ਰਹਿ ਯੁੱਧ ਰੋਕਣ ਲਈ ਅਮਰੀਕਾ ਨਾਲ ਸਹਿਯੋਗ ਲਈ ਤਿਆਰ ਹੈ ਚੀਨ

ਫ਼ੈਕ੍ਟ ਸਮਾਚਾਰ ਸੇਵਾ ਬੀਜਿੰਗ , ਅਗਸਤ 17 ਅਫਗਾਨਿਸਤਾਨ ਨੂੰ ਲੈ ਕੇ ਚੀਨ ਵਾਰ-ਵਾਰ ਆਪਣੇ ਬਿਆਨ ਬਦਲ ਰਿਹਾ ਹੈ। ਤਾਲਿਬਾਨ ਨੂੰ ਸਮਰਥਨ ਦੇ ਬਿਆਨ ਤੋਂ ਬਾਅਦ ਹੁਣ ਸੁਰ ਬਦਲਦੇ ਹੋਏ ਚੀਨ…

ਕੋਰੋਨਾ ਦੇ ਚਲਦੇ ਚੀਨ ਦੇ ਬੀਜਿੰਗ ‘ਚ ਨਵੀਂ ਟਰੈਵਲ ਪਾਬੰਦੀ ਲਾਗੂ

ਫ਼ੈਕ੍ਟ ਸਮਾਚਾਰ ਸੇਵਾ ਬੀਜਿੰਗ , ਅਗਸਤ 8 ਚੀਨ ‘ਚ ਕੋਰੋਨਾ ਵਾਇਰਸ ਦਾ ਕਹਿਰ ਮੁੜ ਤੋਂ ਵਧਦਾ ਜਾ ਰਿਹਾ ਹੈ। ਲਗਾਤਾਰ ਪਾਬੰਦੀਆਂ ‘ਚ ਇਜਾਫ਼ਾ ਹੋ ਰਿਹਾ ਹੈ। ਹੁਣ ਰਾਜਧਾਨੀ ਬੀਜਿੰਗ ‘ਚ…

ਚੀਨ ਦੇ ਵੁਹਾਨ ਮੀਟ ਬਾਜ਼ਾਰ ਤੋਂ ਨਹੀਂ ਲੀਕ ਹੋਇਆ ਕੋਰੋਨਾ : ਰਿਪੋਰਟ

ਫ਼ੈਕ੍ਟ ਸਮਾਚਾਰ ਸੇਵਾ ਵਾਸ਼ਿੰਗਟਨ , ਅਗਸਤ 2 ਕੋਰੋਨਾ ਮਹਾਮਾਰੀ ਦੇ ਉਪਜ ਨੂੰ ਲੈ ਕੇ ਇਕ ਵਾਰ ਫਿਰ ਚੀਨ ਦੀ ਚਰਚਾ ਜ਼ੋਰਾਂ ‘ਤੇ ਹੈ। ਇਸ ਵਾਰ ਅਮਰੀਕੀ ਰਿਪਬਲਕਿਨ ਪਾਰਟੀ ਦੀ ਇਕ…

ਚੀਨ ‘ਚ ‘ਇਨ-ਫਾ’ ਤੂਫਾਨ ਦੇ ਕਹਿਰ ਕਾਰਨ 15 ਲੱਖ ਲੋਕ ਸ਼ੈਲਟਰ ਹੋਮ ‘ਚ ਰਹਿਣ ਲਈ ਮਜਬੂਰ

ਫ਼ੈਕ੍ਟ ਸਮਾਚਾਰ ਸੇਵਾ ਬੀਜਿੰਗ , ਜੁਲਾਈ 27 ਚੀਨ ਵਿਚ 1000 ਸਾਲ ਦੇ ਭਿਆਨਕ ਹੜ੍ਹ ਮਗਰੋਂ ਹੁਣ ਚੱਕਰਵਾਤੀ ਤੂਫਾਨ ‘ਇਨ-ਫਾ’ ਨੇ ਦਸਤਕ ਦਿੱਤੀ ਹੈ। ਇਸ ਕਾਰਨ ਹੇਨਾਨ ਸੂਬਾ ਇਕ ਹਫ਼ਤੇ ਵਿਚ…

ਚੀਨ ਵਲੋਂ ਅਮਰੀਕੀ ਵਣਜ ਮੰਤਰੀ ਸਮੇਤ ਕਈ ਨਾਗਰਿਕਾਂ ’ਤੇ ਪਾਬੰਦੀ

ਫ਼ੈਕ੍ਟ ਸਮਾਚਾਰ ਸੇਵਾ ਪੇਈਚਿੰਗ , ਜੁਲਾਈ 25 ਚੀਨ ਨੇ ਅਮਰੀਕਾ ਦੇ ਵਣਜ ਮੰਤਰੀ ਵਿਲਵਰ ਰੋਸ ਸਮੇਤ ਕਈ ਅਮਰੀਕੀ ਨਾਗਰਿਕਾਂ ’ਤੇ ਪਾਬੰਦੀ ਲਗਾ ਦਿੱਤੀ ਹੈ। ਚੀਨ ਦੇ ਵਿਦੇਸ਼ ਮੰਤਰਾਲਾ ਨੇ ਪਾਬੰਦੀਆਂ…

ਚੀਨ ਵਿਚ 1000 ਸਾਲਾ ‘ਚ ਸਭ ਤੋਂ ਭਿਆਨਕ ਮੀਂਹ ਅਤੇ ਹੜ੍ਹ ਕਾਰਨ ਕਈ ਲੋਕਾਂ ਦੀ ਮੌਤ

ਫ਼ੈਕ੍ਟ ਸਮਾਚਾਰ ਸੇਵਾ ਪੇਈਚਿੰਗ ਜੁਲਾਈ 22 ਚੀਨ ਦੇ ਮੱਧ ਹੇਨਾਨ ਸੂਬੇ ’ਚ 1000 ਸਾਲਾਂ ’ਚ ਮੋਹਲੇਧਾਰ ਮੀਂਹ ਦੇ ਮੱਦੇਨਜ਼ਰ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ‘ਸਬਵੇ’, ਹੋਟਲਾਂ ਅਤੇ ਜਨਤਕ ਸਥਾਨਾਂ ’ਤੇ ਫਸੇ…

ਚੀਨ ‘ਚ ਭਾਰੀ ਮੀਂਹ ਅਤੇ ਹੜ੍ਹ ਦਾ ਕਹਿਰ ਕਾਰਨ 12 ਲੋਕਾਂ ਦੀ ਮੌਤ

ਫ਼ੈਕ੍ਟ ਸਮਾਚਾਰ ਸੇਵਾ ਬੀਜਿੰਗ , ਜੁਲਾਈ 21 ਚੀਨ ਦੇ ਮੱਧ ਹੇਨਾਨ ਸੂਬੇ ਵਿਚ ਹੜ੍ਹ ਸੰਬੰਧੀ ਘਟਨਾਵਾਂ ਵਿਚ ਘੱਟੋ-ਘੱਟ 12 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਕਰੀਬ 1…

ਚੀਨ ਨੇ ਮੇਕਾਂਗ ਨਦੀ ’ਤੇ ਬੰਨ੍ਹ ਬਣਾ ਕੇ ਰੋਕਿਆ 5 ਦੇਸ਼ਾਂ ਦਾ ਪਾਣੀ

ਫ਼ੈਕ੍ਟ ਸਮਾਚਾਰ ਸੇਵਾ ਬੀਜਿੰਗ , ਜੁਲਾਈ 18 ਚੀਨ ਨੇ ਮੇਕਾਂਗ ਨਦੀ ’ਤੇ ਇਕ ਬਹੁਤ ਵੱਡਾ ਬੰਨ੍ਹ ਬਣਾ ਲਿਆ ਹੈ, ਜਿਸ ਨਾਲ ਹੇਠਲੇ ਹਿੱਸੇ ਵਿਚ ਰਹਿਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਹੋ…

ਚੀਨ ’ਚ 5 ਲੱਖ ਤੋਂ ਜ਼ਿਆਦਾ ਲੋਕ ਭਾਰੀ ਬਾਰਿਸ਼ ਕਾਰਨ ਪ੍ਰਭਾਵਿਤ

ਫ਼ੈਕ੍ਟ ਸਮਾਚਾਰ ਸੇਵਾ ਬੀਜਿੰਗ , ਜੁਲਾਈ 13 ਚੀਨ ਵਿਚ ਭਾਰੀ ਬਰਸਾਤ ਕਾਰਨ ਸਿਚੁਆਨ ਸੂਬੇ ਵਿਚ 5 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ, ਜਿਸਦੇ ਚਲਦੇ ਅਧਿਕਾਰੀਆਂ ਨੇ ਮੌਹਲੇਧਾਰ ਬਰਸਾਤ ਲਈ…

ਚੀਨ ’ਚ ਵੱਡੀ ਗਿਣਤੀ ’ਚ ਸੂਰਾਂ ਦੀ ਮੌਤ ਹੋਣ ਕਾਰਨ ਅਫਰੀਕਨ ਸਵਾਈਨ ਫਲੂ ਦੀ ਦਹਿਸ਼ਤ

ਫ਼ੈਕ੍ਟ ਸਮਾਚਾਰ ਸੇਵਾ ਬੀਜਿੰਗ , ਜੁਲਾਈ 9 ਚੀਨ ਦੇ ਵੂਹਾਨ ’ਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲੇ ਸਾਹਮਣੇ ਆਇਆ ਸੀ। ਇਸਤੋਂ ਬਾਅਦ ਇਹ ਵਾਇਰਸ ਪੂਰੀ ਦੁਨੀਆ ’ਚ ਫੈਲ ਗਿਆ। ਚੀਨ ’ਚ…

ਚੀਨ ਨੇ ਬਣਾਈ ਹਵਾ ‘ਚ ਚੱਲਣ ਵਾਲੀ ਦੁਨੀਆ ਦੀ ਪਹਿਲੀ ‘ਸਕਾਈ ਟ੍ਰੇਨ’

ਫ਼ੈਕ੍ਟ ਸਮਾਚਾਰ ਸੇਵਾ ਬੀਜਿੰਗ, ਜੂਨ 30 ਤਕਨੀਕ ਦੇ ਖੇਤਰ ਵਿਚ ਕੁਝ ਨਵਾਂ ਕਰ ਕੇ ਚੀਨ ਅਕਸਰ ਸੁਰਖੀਆਂ ਵਿਚ ਰਹਿੰਦਾ ਹੈ। ਉਂਝ ਚੀਨ ਹਾਈ ਸਪੀਡ ਬੁਲੇਟ ਟਰੇਨ ਬਣਾਉਣ ਲਈ ਦੁਨੀਆ ਭਰ…

ਚੀਨ ਦੇ ਮਾਰਸ਼ਲ ਆਰਟ ਸਕੂਲ ’ਚ ਲੱਗੀ ਭਿਆਨਕ ਅੱਗ, 18 ਲੋਕਾਂ ਦੀ ਮੌਤ ਤੇ 16 ਜ਼ਖ਼ਮੀ

ਫ਼ੈਕ੍ਟ ਸਮਾਚਾਰ ਸੇਵਾ ਬੀਜਿੰਗ, ਜੂਨ 25 ਮੱਧ ਚੀਨ ’ਚ ਇਕ ਮਾਰਸ਼ਲ ਆਰਟ ਸਕੂਲ ’ਚ ਭਿਆਨਕ ਅੱਗ ਲੱਗਣ ਨਾਲ ਘੱਟ ਤੋਂ ਘੱਟ 18 ਲੋਕਾਂ ਦੀ ਮੌਤ ਹੋ ਗਈ ਤੇ 16 ਲੋਕ…

ਚੀਨ ਵਲੋਂ ਆਪਣੇ ਨਾਗਰਿਕਾਂ ਨੂੰ ਅਫ਼ਗਾਨਿਸਤਾਨ ਛੱਡਣ ਦੇ ਹੁਕਮ

ਫ਼ੈਕ੍ਟ ਸਮਾਚਾਰ ਸੇਵਾ ਬੀਜਿੰਗ, ਜੂਨ 22 ਅਮਰੀਕੀ ਸੈਨਿਕਾਂ ਦੀ ਵਾਪਸੀ ਤੋਂ ਪਹਿਲਾਂ ਅਫ਼ਗਾਨਿਸਤਾਨ ’ਚ ਵੱਧਦੀ ਹਿੰਸਾ ’ਚ ਚੀਨ ਨੇ ਆਪਣੇ ਨਾਗਰਿਕਾਂ ਨੂੰ ਤੱਤਕਾਲ ਯੁੱਧ ਪੀੜਤ ਦੇਸ਼ ਛੱਡਣ ਨੂੰ ਕਿਹਾ ਹੈ।…

2025 ਤੱਕ ਜਨ ਸੰਖਿਆ ਨੀਤੀ ’ਚ ਵੱਡਾ ਬਦਲਾਅ ਕਰੇਗਾ ਚੀਨ

ਫ਼ੈਕ੍ਟ ਸਮਾਚਾਰ ਸੇਵਾ ਬੀਜਿੰਗ, ਜੂਨ 20 ਸਖ਼ਤ ਜਨਸੰਖਿਆ ਨੀਤੀ ’ਚ ਬਦਲਾਅ ਕਰਦੇ ਹੋਏ ਚੀਨ ਨੇ ਬੱਚੇ ਪੈਦਾ ਕਰਨ ਵਾਲੇ ਕਾਨੂੰਨ ’ਤੇ ਵੱਡਾ ਫ਼ੈਸਲਾ ਲਿਆ ਹੈ। ਚੀਨ ਆਪਣੇ ਨਾਗਰਿਕਾਂ ਨੂੰ ਤਿੰਨ…

ਚੀਨ ’ਚ ਤੇਜੀ ਨਾਲ ਪੈਰ ਪਸਾਰ ਰਿਹਾ ਹੈ ਕੋਰੋਨਾ ਦਾ ਡੈਲਟਾ ਵੇਰੀਐਂਟ

ਫ਼ੈਕ੍ਟ ਸਮਾਚਾਰ ਸੇਵਾ ਬੀਜਿੰਗ , ਜੂਨ 15 ਦੱਖਣ-ਪੂਰਬੀ ਚੀਨ ’ਚ ਕੋਰੋਨਾ ਦਾ ਡੈਲਟਾ ਵੇਰੀਐਂਟ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਚੀਨੀ ਡਾਕਟਰਾਂ ਨੇ ਕਿਹਾ ਕਿ ਕੋਰੋਨਾ ਦੀ ਲਪੇਟ ’ਚ ਆਉਣ…

ਚੀਨ ‘ਚ ਗੈਸ ਪਾਈਪ ‘ਚ ਵਿਸਫੋਟ ਹੋਣ ਨਾਲ 11 ਲੋਕਾਂ ਦੀ ਮੌਤ , 37 ਜ਼ਖ਼ਮੀ

ਫ਼ੈਕ੍ਟ ਸਮਾਚਾਰ ਸੇਵਾ ਬੀਜਿੰਗ, ਜੂਨ 13 ਚੀਨ ਦੇ ਹੁਬਈ ਸੂਬੇ ਦੇ ਸ਼ਿਆਨ ਸ਼ਹਿਰ ‘ਚ ਅੱਜ ਸਵੇਰੇ ਗੈਸ ਪਾਈਪ ਫਟ ਗਈ। ਮੱਧ ਚੀਨ ਦੇ ਹੁਬਈ ਸੂਬੇ ਚ ‘ ਭਿਆਨਕ ਗੈਸ ਵਿਸਫੋਟ…

ਚੀਨ ਵਲੋਂ 4 ਉਪਗ੍ਰਹਿ ਸਫਲਤਾਪੂਰਵਕ ਲਾਂਚ

ਫ਼ੈਕ੍ਟ ਸਮਾਚਾਰ ਸੇਵਾ ਬੀਜਿੰਗ , ਜੂਨ 11 ਚੀਨ ਨੇ ਚਾਰ ਉਪਗ੍ਰਹਿਆਂ ਨੂੰ ਸਫਲਤਾਪੂਰਵਕ ਨਿਰਧਾਰਤ ਆਰਬਿਟਾਂ ਵਿਚ ਭੇਜ ਦਿੱਤਾ। ਇਹਨਾਂ ਉਪਗ੍ਰਹਿਆਂ ਦੀ ਵਰਤੋਂ ਵਾਤਾਵਰਨ ਦੀ ਨਿਗਰਾਨੀ, ਐਸਟਰੋਇਡ ਸਰੋਤ ਖੋਜ, ਆਫ਼ਤ ਰੋਕਥਾਮ…

ਚੀਨ ’ਚ ਚਾਕੂ ਨਾਲ ਹੋਏ ਹਮਲੇ ਦੌਰਾਨ 6 ਲੋਕਾਂ ਦੀ ਮੌਤ

ਫ਼ੈਕ੍ਟ ਸਮਾਚਾਰ ਸੇਵਾ ਬੀਜਿੰਗ, ਜੂਨ 7 ਪੂਰਬੀ ਚੀਨ ਵਿਚ ਚਾਕੂ ਨਾਲ ਹਮਲੇ ਦੀ ਘਟਨਾ ਵਿਚ 6 ਲੋਕਾਂ ਦੀ ਮੌਤ ਹੋ ਗਈ ਅਤੇ 14 ਹੋਰ ਲੋਕ ਜ਼ਖ਼ਮੀ ਹੋ ਗਏ। ਸਥਾਨਕ ਅਧਿਕਾਰੀਆਂ…

ਚੀਨ ਵਿਚ 3 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ ਟੀਕੇ ਨੂੰ ਮਿਲੀ ਟੀਕੇ ਦੀ ਮਨਜ਼ੂਰੀ

ਫ਼ੈਕ੍ਟ ਸਮਾਚਾਰ ਸੇਵਾ ਬੀਜਿੰਗ , ਜੂਨ 6 ਚੀਨ ਨੇ 3 ਸਾਲ ਤੋਂ 17 ਸਾਲ ਦੇ ਬੱਚਿਆਂ ਲਈ ਚੀਨੀ ਕੰਪਨੀ ਸਿਨੋਵੈਕ ਵੱਲੋਂ ਬਣਾਏ ਐਂਟੀ ਕੋਵਿਡ-19 ਟੀਕੇ ‘ਕੋਰੋਨਾਵੈਕ’ ਦੀ ਐਮਰਜੈਂਸੀ ਵਰਤੋਂ ਨੂੰ…

ਚੀਨ ‘ਚ ਵੱਡਾ ਹਾਦਸਾ, ਮੈਂਟੇਨੈਂਸ ਦਾ ਕੰਮ ਕਰ ਰਹੇ ਮੁਲਾਜ਼ਮਾਂ ਨਾਲ ਜਾ ਟਕਰਾਈ ਟ੍ਰੇਨ, ਨੌਂ ਲੋਕਾਂ ਦੀ ਦਰਦਨਾਕ ਮੌਤ

ਫ਼ੈਕ੍ਟ ਸਮਾਚਾਰ ਸੇਵਾ ਜਿਨਚਾਂਗ, ਜੂਨ 4 ਚੀਨ ਦੇ ਉੱਤਰੀ-ਪੱਛਮੀ ਹਿੱਸੇ ‘ਚ ਸਥਿਤ ਗਾਂਸੂ ਸੂਬੇ ਇਕ ਪੈਸੰਜਰ ਟ੍ਰੇਨ ਰੇਲਵੇ ਮੈਂਟੇਨੈਂਸ ਮੁਲਾਜ਼ਮਾਂ ਨਾਲ ਜਾ ਟਕਰਾਈ। ਇਸ ਹਾਦਸੇ ‘ਚ ਘੱਟੋ-ਘੱਟ ਨੌਂ ਲੋਕਾਂ ਦੀ…

ਚੀਨੀ ਸਰਕਾਰ ਵਲੋਂ ਜਨਮ ਕੰਟਰੋਲ ਪਾਲਿਸੀ ਵਿਚ ਵੱਡਾ ਬਦਲਾਅ

ਫ਼ੈਕ੍ਟ ਸਮਾਚਾਰ ਸੇਵਾ ਜੂਨ 2 ਚੀਨ ਸਰਕਾਰ ਨੇ ਆਪਣੀ ਬਹੁਚਰਚਿਤ ਬਰਥ ਕੰਟਰੋਲ ਪਾਲਿਸੀ ਵਿੱਚ ਅਹਿਮ ਬਦਲਾਵ ਲਿਆਂਦੇ ਹੋਏ ਘੋਸ਼ਣਾ ਕੀਤੀ ਹੈ ਕਿ ਹੁਣ ਉੱਥੇ ਹਰ ਵਿਆਹੇ ਜੋੜੇ ਨੂੰ ਤਿੰਨ ਬੱਚੇ…