View in English:
October 8, 2024 5:10 pm

Instagram down : ਭਾਰਤ ਸਮੇਤ ਕਈ ਦੇਸ਼ਾਂ ‘ਚ ਇੰਸਟਾਗ੍ਰਾਮ ਸੇਵਾ ਠੱਪ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਅਕਤੂਬਰ 8

ਮੈਟਾ ਦੀ ਮਲਕੀਅਤ ਵਾਲੀ ਫੋਟੋ ਸ਼ੇਅਰਿੰਗ ਐਪ ਇੰਸਟਾਗ੍ਰਾਮ ਡਾਊਨ ਹੋਣ ਦੀ ਸੂਚਨਾ ਹੈ। Downdetector.in ਇੱਕ ਸਾਈਟ ਜੋ ਵੈਬਸਾਈਟ ਆਊਟੇਜ ਨੂੰ ਟਰੈਕ ਕਰਦੀ ਹੈ, ਨੇ ਵੀ ਇੰਸਟਾਗ੍ਰਾਮ ਦੇ ਆਊਟੇਜ ਦੀ ਪੁਸ਼ਟੀ ਕੀਤੀ ਹੈ। ਹੁਣ ਤੱਕ ਕਰੀਬ 500 ਲੋਕ ਡਾਊਨਡਿਟੈਕਟਰ ‘ਤੇ ਆਊਟੇਜ ਦੀ ਸ਼ਿਕਾਇਤ ਕਰ ਚੁੱਕੇ ਹਨ। ਇੰਸਟਾਗ੍ਰਾਮ ‘ਤੇ ਆਊਟੇਜ ਅੱਜ ਯਾਨੀ 8 ਅਕਤੂਬਰ ਨੂੰ ਸਵੇਰੇ 11.15 ਵਜੇ ਸ਼ੁਰੂ ਹੋਇਆ। 70 ਫੀਸਦੀ ਯੂਜ਼ਰਸ ਨੇ ਲੌਗਇਨ, 16 ਫੀਸਦੀ ਨੇ ਸਰਵਰ ਗਲਤੀ ਅਤੇ 14 ਫੀਸਦੀ ਨੇ ਐਪ ‘ਚ ਸਮੱਸਿਆ ਦੀ ਸ਼ਿਕਾਇਤ ਕੀਤੀ ਹੈ।

Leave a Reply

Your email address will not be published. Required fields are marked *

View in English