View in English:
June 6, 2025 10:33 pm

ਹਰਿਆਣਾ ਸਿੱਖਿਆ ਵਿਭਾਗ ਦੇ ਡਿਪਟੀ ਡਾਇਰੈਕਟਰ ਬਣੇ DSE ਸੋਸ਼ਲ ਮੀਡੀਆ ਪਲੇਟਫਾਰਮ ਦੇ ਨੋਡਲ ਅਧਿਕਾਰੀ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ , ਜੂਨ 3

ਹਰਿਆਣਾ ਸਿੱਖਿਆ ਵਿਭਾਗ ਦੇ ਆਈਟੀ ਦੇ ਡਿਪਟੀ ਡਾਇਰੈਕਟਰ ਪ੍ਰਵੀਨ ਸਾਂਗਵਾਨ ਨੂੰ ਡੀਐਸਈ ਸੋਸ਼ਲ ਮੀਡੀਆ ਪਲੇਟਫਾਰਮ ਦਾ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਇਸ ਵਿੱਚ ਫੇਸਬੁੱਕ, ਐਕਸ ਹੈਂਡਲ, ਇੰਸਟਾਗ੍ਰਾਮ ਅਤੇ ਕੂ ਪਲੇਟਫਾਰਮ ਸ਼ਾਮਲ ਹਨ। ਇਹ ਆਦੇਸ਼ ਹਰਿਆਣਾ ਸੈਕੰਡਰੀ ਸਿੱਖਿਆ ਨਿਰਦੇਸ਼ਕ ਜਤਿੰਦਰ ਦਹੀਆ ਨੇ ਜਾਰੀ ਕੀਤਾ ਹੈ।

Leave a Reply

Your email address will not be published. Required fields are marked *

View in English