View in English:
February 4, 2025 12:26 am

5 ਫਰਵਰੀ ਨੂੰ ਦਿੱਲੀ ‘ਚ ਜਨਤਕ ਛੁੱਟੀ ਦਾ ਐਲਾਨ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ, ਫਰਵਰੀ 3

ਫਰਵਰੀ 2025 ਨੂੰ ਵਿਧਾਨ ਸਭਾ ਚੋਣਾਂ ਕਾਰਨ, ਦਿੱਲੀ ਸਰਕਾਰ ਅਧੀਨ ਸਾਰੇ ਸਰਕਾਰੀ ਦਫਤਰਾਂ, ਸਥਾਨਕ/ਖੁਦਮੁਖਤਿਆਰ ਸੰਸਥਾਵਾਂ, ਜਨਤਕ ਖੇਤਰ ਦੇ ਅਦਾਰਿਆਂ ਵਿਚ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ।

Leave a Reply

Your email address will not be published. Required fields are marked *

View in English