View in English:
October 8, 2024 10:18 pm

ਹਰਿਆਣਾ ਚੋਣਾਂ : ਵਿਨੇਸ਼ ਫੋਗਾਟ ਨੇ ਹਾਸਿਲ ਕੀਤੀ ਜਿੱਤ

ਫੈਕਟ ਸਮਾਚਾਰ ਸੇਵਾ

ਰੋਹਤਕ , ਅਕਤੂਬਰ 8

ਜੁਲਾਨਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੀ ਵਿਨੇਸ਼ ਫੋਗਾਟ 6015 ਵੋਟਾਂ ਦੀ ਲੀਡ ਨਾਲ ਜੇਤੂ ਰਹੀ ਹੈ। ਉਨ੍ਹਾਂ ਨੂੰ ਕੁੱਲ 65080 ਵੋਟਾਂ ਮਿਲੀਆਂ, ਜਦਕਿ ਭਾਜਪਾ ਦੇ ਕੈਪਟਨ ਯੋਗੇਸ਼ ਬੈਰਾਗੀ ਨੂੰ 59065 ਵੋਟਾਂ ਮਿਲੀਆਂ। ਵਿਨੇਸ਼ ਫੋਗਾਟ ਦੀ ਇਸ ਜਿੱਤ ਨੂੰ ਇਲਾਕੇ ‘ਚ ਕਾਂਗਰਸ ਲਈ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ, ਕਿਉਂਕਿ ਉਸ ਨੇ ਭਾਜਪਾ ਦੇ ਮਜ਼ਬੂਤ ​​ਉਮੀਦਵਾਰ ਨੂੰ ਸਖਤ ਟੱਕਰ ਦੇ ਕੇ ਇਹ ਜਿੱਤ ਹਾਸਲ ਕੀਤੀ ਹੈ।

Leave a Reply

Your email address will not be published. Required fields are marked *

View in English