View in English:
October 8, 2024 7:43 pm

ਹਰਿਆਣਾ ਚੋਣ ਨਤੀਜੇ : ਚੋਣ ਕਮਿਸ਼ਨ ਦੇ ਰੁਝਾਨਾਂ ਅਨੁਸਾਰ ਭਾਜਪਾ ਨੂੰ ਬਹੁਮਤ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ, ਅਕਤੂਬਰ 8

ਹਰਿਆਣਾ ਚੋਣਾਂ ਸੰਬੰਧੀ ਚੋਣ ਕਮਿਸ਼ਨ ਵਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਭਾਜਪਾ ਰਾਜ ਵਿਚ ਬਹੁਮਤ ਦਾ ਅੰਕੜਾ ਪਾਰ ਕਰ ਗਈ ਹੈ। ਭਾਜਪਾ 46 ਸੀਟਾਂ ’ਤੇ ਅੱਗੇ ਹੈ। ਕਾਂਗਰਸ 33 ਸੀਟਾਂ ’ਤੇ ਅਤੇ ਇਨੈਲੋ ਅਤੇ ਬਸਪਾ 1-1 ਸੀਟ ’ਤੇ ਅੱਗੇ ਹੈ।

Leave a Reply

Your email address will not be published. Required fields are marked *

View in English