View in English:
November 11, 2024 3:43 am

ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (21 ਸਤੰਬਰ 2024) 

ਟੋਡੀ ਮਹਲਾ ੫ ॥ ਮਾਈ ਚਰਨ ਗੁਰ ਮੀਠੇ ॥ ਵਡੈ ਭਾਗਿ ਦੇਵੈ ਪਰਮੇਸਰੁ ਕੋਟਿ ਫਲਾ ਦਰਸਨ ਗੁਰ ਡੀਠੇ ॥ ਰਹਾਉ ॥ ਗੁਨ ਗਾਵਤ ਅਚੁਤ ਅਬਿਨਾਸੀ ਕਾਮ ਕ੍ਰੋਧ ਬਿਨਸੇ ਮਦ ਢੀਠੇ ॥ ਅਸਥਿਰ ਭਏ ਸਾਚ ਰੰਗਿ ਰਾਤੇ
ਜਨਮ ਮਰਨ ਬਾਹੁਰਿ ਨਹੀ ਪੀਠੇ ॥੧॥ ਬਿਨੁ ਹਰਿ ਭਜਨ ਰੰਗ ਰਸ ਜੇਤੇ ਸੰਤ ਦਇਆਲ ਜਾਨੇ ਸਭਿ ਝੂਠੇ ॥ ਨਾਮ ਰਤਨੁ ਪਾਇਓ ਜਨ ਨਾਨਕ ਨਾਮ ਬਿਹੂਨ ਚਲੇ ਸਭਿ ਮੂਠੇ ॥੨॥੮॥੨੭॥
ਅੰਗ-੭੧੭

टोडी महला ५ ॥
माई चरन गुर मीठे ॥
वडै भागि देवै परमेसरु
कोटि फला दरसन गुर डीठे ॥ रहाउ ॥
गुन गावत अचुत अबिनासी
काम क्रोध बिनसे मद ढीठे ॥ असथिर भए साच रंगि राते
जनम मरन बाहुरि नही पीठे ॥१॥
बिनु हरि भजन रंग रस जेते
संत दइआल जाने सभि झूठे ॥
नाम रतनु पाइओ जन नानक
नाम बिहून चले सभि मूठे ॥२॥८॥२७॥
अंग-७१७
___

ਟੋਡੀ ਪੰਜਵੀਂ ਪਾਤਿਸ਼ਾਹੀ।
ਮੇਰੀ ਅੰਮੜੀਏ! ਗੁਰਾਂ ਦੇ ਪੈਰ ਮੈਨੂੰ ਮਿੱਠੇ ਲੱਗਦੇ ਹਨ। ਭਾਰੇ ਚੰਗੇ ਨਸੀਬਾਂ ਰਾਹੀਂ ਪਰਮ ਪ੍ਰਭੂ ਨੇ ਉਹ ਮੈਨੂੰ ਪ੍ਰਦਾਨ ਕੀਤੇ ਹਨ। ਗੁਰਾਂ ਦਾ ਦੀਦਾਰ ਦੇਖਣ ਦੁਆਰਾ ਕ੍ਰੋੜਾਂ ਹੀ ਫਲ ਪ੍ਰਾਪਤ ਹੋ ਜਾਂਦੇ ਹਨ। ਠਹਿਰਾਉ। ਅਮਰ ਅਤੇ ਨਾਸ-ਰਹਿਤ ਸੁਆਮੀ ਦਾ ਜੱਸ ਗਾਉਣ ਦੁਆਰਾ ਢੀਠਪੁਣਾ, ਕਾਮ-ਚੇਸ਼ਟਾ, ਗੁੱਸਾ ਤੇ ਗਰੂਰ ਨਾਸ ਹੋ ਜਾਂਦੇ ਹਨ। ਜੋ ਸੱਚੀ ਪ੍ਰੀਤ ਨਾਲ ਰੰਗੀਜੇ ਹਨ, ਉਹ ਅਹਿੱਲ ਥੀ ਵੰਞਦੇ ਹਨ ਅਤੇ ਜੰਮਣ ਤੇ ਮਰਨ ਮੁੜ ਕੇ ਉਨ੍ਹਾਂ ਨੂੰ ਨਹੀਂ ਪੀਂਹਦੇ।
ਸਾਧੂਆਂ ਦੀ ਦਇਆ ਰਾਹੀਂ ਮੈਂ ਸਾਰੀਆਂ ਖੁਸ਼ੀਆਂ ਤੇ ਮੌਜ਼ ਬਹਾਰਾਂ, ਜਿਹੜੀਆਂ ਭੀ ਹਨ, ਵਾਹਿਗੁਰੂ ਦੇ ਸਿਮਰਨ ਦੇ ਬਗੈਰ ਕੂੜੀਆਂ ਜਾਣਦਾ ਹਾਂ।
ਦਾਸ ਨਾਨਕ ਨੇ ਨਾਮ ਦਾ ਹੀਰਾ ਪ੍ਰਾਪਤ ਕਰ ਲਿਆ ਹੈ। ਨਾਮ ਦੇ ਬਿਨਾ ਆਪਣੇ ਮਨੁੱਖੀ-ਜੀਵਨ ਨੂੰ ਸਾਰੇ ਠਗਾ ਕੇ ਟੁਰ ਜਾਂਦੇ ਹਨ।
___

टोडी महला ५ ॥
अर्थ: हे माँ! गुरू के चरण (मुझे) प्यारे लगते हैं। (जिस मनुष्य को) बड़ी किस्मत से परमात्मा (गुरू के चरणों का मिलाप) देता है, गुरू के दर्शन करने से (उस मनुष्य को) करोड़ों (पुन्यों के) फल प्राप्त हो जाते हैं। रहाउ।
हे माँ! (गुरू के चरणों में पड़ कर) अटल अविनाशी परमात्मा के गुण गाते-गाते बार-बार ढीठ बन कर आने वाले काम-क्रोध-अहंकार (आदि विकार) नाश हो जाते हैं। (गुरू के चरणों की बरकति से जो मनुष्य) सदा-स्थिर प्रभू के प्रेम-रंग में रंगे जाते हैं वह (वे विकारों के हमलों के मुकाबले में) अडोल हो जाते हैं, वे जनम-मरन (की चक्की) में बार बार नहीं पीसे जाते।1।
हे माँ! (जो मनुष्य गुरू के चरणों में लगते हैं, वह) दया के घर गुरू की कृपा से परमात्मा के भजन (के आनंद) के बिना और सारे ही (दुनियावी) स्वादों व तमाशों को झूठे जानते हैं। हे नानक! (कह–हे माँ!) परमात्मा के सेवक (गुरू की शरण पड़ कर परमात्मा का) रत्न (जैसा कीमती) नाम हासिल करते हैं। हरि नाम से टूटे हुए सारे ही जीव (अपना आत्मिक जीवन) लुटा के (जगत से) जाते हैं।2।8।27।

___

Todee, Fifth Mehl:
O mother, the Guru’s feet are so sweet.By great good fortune, the Transcendent Lord has blessed me with them. Millions of rewards come from the Blessed Vision of the Guru’s Darshan. ||Pause||
Singing the Glorious Praises of the imperishable, indestructible Lord, sexual desire, anger and stubborn pride vanish.Those who are imbued with the Love of the True Lord become permanent and eternal; birth and death do not grind them down any more. ||1|| Without the Lord’s meditation, all joys and pleasures are totally false and worthless; by the Kind Mercy of the Saints, I know this.Servant Nanak has found the jewel of the Naam; without the Naam, all must depart, cheated and plundered. ||2||8||27||

Leave a Reply

Your email address will not be published. Required fields are marked *

View in English