View in English:
May 21, 2024 11:23 pm

CM ਮਾਨ ਅੱਜ ਕਰਨਗੇ ਚੋਣ ਮੁਹਿੰਮ ਦੀ ਸ਼ੁਰੂਆਤ

ਫੈਕਟ ਸਮਾਚਾਰ ਸੇਵਾ

ਜ਼ੀਰਕਪੁਰ, ਅਪ੍ਰੈਲ 18

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ 18 ਅਪ੍ਰੈਲ ਨੂੰ ਦੁਪਹਿਰ 3.00 ਵਜੇ ਆਮ ਆਦਮੀ ਪਾਰਟੀ (ਆਪ) ਦੀ ਚੋਣ ਮੁਹਿੰਮ ਦੀ ਸ਼ੁਰੁਆਤ ਕਰਵਾਉਣਗੇ। ਉਹਨਾਂ ਵੱਲੋਂ ਇਥੇ ਦੇ ਇਕ ਮੈਰਿਜ ਪੈਲੇਸ ਵਿਚ ਪੰਜਾਬ ਦੇ ਸਾਰੇ 13 ਉਮੀਦਵਾਰਾਂ ਨੂੰ ਸੱਦਿਆ ਗਿਆ ਹੈ ਤੇ ਇਕੱਠੇ ਸਾਰੇ ਮੀਡੀਆ ਦੇ ਰੂ ਬ ਰੂ ਹੋਣਗੇ।

Leave a Reply

Your email address will not be published. Required fields are marked *

View in English