View in English:
May 12, 2024 4:42 am

ਹਰਿਆਣਾ ਕੈਬਿਨੇਟ ਦਾ ਹੋਇਆ ਵਿਸਥਾਰ , ਮਿਲੇ 7 ਨਵੇਂ ਮੰਤਰੀ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਮਾਰਚ 19

ਹਰਿਆਣਾ ਵਿਚ ਨਵੀਂ ਨਾਇਬ ਸਰਕਾਰ ਦੇ ਵਿਚ ਕੈਬਨਿਟ ਦਾ ਵਿਸਥਾਰ ਕੀਤਾ ਗਿਆ ਹੈ। ਡਾ. ਕਮਲ ਗੁਪਤਾ, ਸੀਮਾ ਤ੍ਰਿਖਾ, ਅਸੀਮ ਗੋਇਲ, ਸੁਭਾਸ਼ ਸੁਧਾ, ਅਭੈ ਸਿੰਘ ਯਾਦਵ, ਬਿਸ਼ੰਬਰ ਸਿੰਘ ਬਾਲਮੀਕੀ ਅਤੇ ਮਹਿਪਾਲ ਢਾਂਡਾ ਨੇ ਕੈਬਨਿਟ ਮੰਤਰੀ ਤੇ ਰਾਜ ਮੰਤਰੀ ਵਜੋਂ ਅੱਜ ਸਹੁੰ ਚੁੱਕੀ ਹੈ।

Leave a Reply

Your email address will not be published. Required fields are marked *

View in English