View in English:
May 4, 2024 9:52 am

ਪੰਜਾਬ ‘ਚ ਵਧਣਗੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ

ਫੈਕਟ ਸਮਾਚਾਰ ਸੇਵਾ

ਚੰਡੀਗੜ, ਫਰਵਰੀ 3

ਪੰਜਾਬ ਕੈਬਨਿਟ ਵਲੋਂ ਪੈਟਰੋਲ-ਡੀਜ਼ਲ ਤੇ 90 ਪੈਸੇ ਸੈੱਸ ਲਗਾ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਪੰਜਾਬ ਦੇ ਅੰਦਰ ਪੈਟਰੋਲ-ਡੀਜ਼ਲ ਮਹਿੰਗਾ ਹੋਣ ਜਾ ਰਿਹਾ ਹੈ। ਪੈਟਰੋਲ ਡੀਜ਼ਲ ਤੇ ਟੈਕਸ ਲਗਾਉਣ ਨੂੰ ਲੈ ਕੇ ਅੱਜ ਪੰਜਾਬ ਕੈਬਨਿਟ ਵਿਚ ਫ਼ੈਸਲਾ ਸਰਕਾਰ ਵਲੋਂ ਕੀਤਾ ਗਿਆ ਹੈ। ਦੱਸ ਦਈਏ ਕਿ ਕੈਬਨਿਟ ਵਿਚ ਸੈੱਸ ਲਾਉਣ ਤੇ ਮੋਹਰ ਲੱਗ ਗਈ ਹੈ। ਇਸ ਤੋਂ ਬਾਅਦ ਸੂਬੇ ਵਿਚ ਪੈਟਰੋਲ ਡੀਜਲ਼ ਦੀਆਂ ਕੀਮਤਾਂ ਵਧਣਗੀਆਂ।

Leave a Reply

Your email address will not be published. Required fields are marked *

View in English