View in English:
May 4, 2024 1:52 am

ਚੰਡੀਗੜ੍ਹ : ਤਿੰਨ ਰੋਜ਼ਾ ਇਲੈਕਟ੍ਰਿਕ ਵਹੀਕਲ ਐਕਸੋ ਪ੍ਰੋਗਰਾਮ ਅੱਜ ਤੋਂ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਫਰਵਰੀ 3

ਚੰਡੀਗੜ੍ਹ ਵਿਚ ਤਿੰਨ ਰੋਜ਼ਾ ਇਲੈਕਟ੍ਰਿਕ ਵਹੀਕਲ ਐਕਸੋ ਪ੍ਰੋਗਰਾਮ 3 ਤੋਂ 5 ਫਰਵਰੀ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਪ੍ਰੋਗਰਾਮ ਦਾ ਉਦਘਾਟਨ ਅੱਜ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਕਰਨਗੇ।
ਇਸ ਉਪਰੰਤ ਪ੍ਰਣਵ ਗੁਪਤਾ ਚੇਅਰਮੈਨ ਹਰਿਆਣਾ ਸਟੇਟ ਚੈਪਟਰ ਪੀ ਐਚ ਡੀ ਚੈਂਬਰ ਵਿਚਾਰ ਪੇਸ਼ ਕਰਨਗੇ।

Leave a Reply

Your email address will not be published. Required fields are marked *

View in English