View in English:
September 18, 2024 1:15 pm

ਹਰਿਆਣਾ ਚੋਣਾਂ: ਇਨੈਲੋ ਨੇ ਜਾਰੀ ਕੀਤੀ 11 ਉਮੀਦਵਾਰਾਂ ਦੀ ਸੂਚੀ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਸਤੰਬਰ 12

ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ 11 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਆਦਿੱਤਿਆ ਚੌਟਾਲਾ ਡੱਬਵਾਲੀ ਤੋਂ ਚੋਣ ਲੜਨਗੇ।

Leave a Reply

Your email address will not be published. Required fields are marked *

View in English