View in English:
December 21, 2024 9:42 pm

ਸ਼੍ਰੀਮਤੀ ਸਵਰਨ ਭਾਰਦਵਾਜ ਜੀ ਦਾ ਇੰਤਕਾਲ

ਚੰਡੀਗੜ੍ਹ : ਡੂੰਘੇ ਦੁੱਖ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ਼੍ਰੀਮਤੀ ਸਵਰਨ ਭਾਰਦਵਾਜ, ਸਾਡੇ ਕਾਰਜਕਾਰੀ ਸੰਪਾਦਕ ਅਨਿਲ ਭਾਰਦਵਾਜ ਦੀ ਮਾਤਾ ਸਵਰਗੀ ਨਿਵਾਸ ਲਈ ਰਵਾਨਾ ਹੋ ਗਏ ਹਨ। ਉਨ੍ਹਾਂ ਦਾ ਸਸਕਾਰ 3 ਦਸੰਬਰ ਦਿਨ ਮੰਗਲਵਾਰ ਨੂੰ ਸਵੇਰੇ 11.30 ਵਜੇ ਸੈਕਟਰ-25 ਸ਼ਮਸ਼ਾਨਘਾਟ, ਚੰਡੀਗੜ੍ਹ ਵਿਖੇ ਕੀਤਾ ਜਾਵੇਗਾ।

Leave a Reply

Your email address will not be published. Required fields are marked *

View in English